ਗੁਰੂ ਗੋਬਿੰਦ ਸਿੰਘ ਜੀ ਦੇ ਲਾਲ

ਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ ਲੜੇਦੋ ਨੀਆਂ ਚ ਖ੍ਹਲੋਤੇ ਅਜੀਤ ਤੇ ਜੁਝਾਰ ਵ੍ਹੱਡੇ ਸੀਜ਼ੋਰਾਵਰ ਤੇ ਫਤਿਹ ਸਿੰਘ ਛੋਟੇਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ…

ਪਰਿਵਾਰ ਦਾਨੀ ਬਾਬਾ ਮੋਤੀ ਰਾਮ ਮਹਿਰਾ ਜੀ

ਜਦੋਂ ਦਸਵੇਂ ਗੁਰੂ ਜੀ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਅਨੰਦਪੁਰ ਸਾਹਿਬ ਦਾ ਕਿਲ੍ਹਾ, ਤਾਂ ਪਿੱਛੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਸਮਾਂ ਭੁਲਾ। ਸਰਸਾ ਨਦੀ…

ਦੀਵਾਰਾਂ

ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ।ਅੰਦਰੋਂ ਅੰਦਰੀ ਸੱਚੀਆਂ ਦੋ ਰੂਹਾਂ ਹੱਸਦੀਆਂ। ਕੀ ਖੱਟਿਆ ਤੂੰ ਗੰਗੂਆਂ ਲਾਹਨਤਾਂ ਨੂੰ ਖੱਟਕੇ,ਕੀ ਕੰਮ ਆਈਆਂ ਮੋਹਰਾਂ ਵਜੀਰੇ ਤੋਂ ਵੱਟਕੇ,ਦਿੱਤੇ ਜ਼ਖ਼ਮਾਂ ਤੋਂ ਇਹ ਜਿੰਦਾਂ…

ਧੰਨ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ )

ਧੰਨ ਬਾਬਾ ਜੀਵਨ ਸਿੰਘ ਤੇਰੀ ਵੱਡੀ ਕਮਾਈ ।ਪਿਓ ਦਾਦੇ ਪੜਦਾਦੇ ਤੋਂ ਜਿੰਨਾਂ ਸਿੱਖੀ ਕਮਾਈ। ਥਰ ਥਰ ਕੰਬਦੇ ਦੁਸ਼ਮਣ ਤੇਰੀ ਫੁੱਲ ਚੜ੍ਹਾਈ।ਨਾਗਣੀ ਅਤੇ ਬਾਘਣੀ ਨਾਲ ਧਾਂਕ ਜਮਾਈ। ਮਾਤਾ ਤੇ ਪਤਨੀ ਨੇ…

ਸਿਜਦਾ ਮਾਂ ਗੁਜਰੀ ਜੀ ਨੂੰ

ਨਾ ਕਲਮ ਮਿਲੀ ਮੈਨੂੰ ਕਾਨੇ ਦੀਨਾ ਮਿਲੀ ਕਿਤੇ ਸਿਆਹੀ ਉਹਜਿਸਦਾ ਡੋਕਾ ਭਰਕੇ ਮੈਂਸਿਫ਼ਤ ਤੁਹਾਡੀ ਕਰ ਸਕਦੀਕੋਈ ਸਿਫ਼ਤ ਤੁਹਾਡੀ ਕਰ ਸਕਦੀਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।ਹਿੰਮਤ ਮੇਰੀ ਹਾਰ ਗਈਜਦੋ…

ਪਿੰਡ ਘੜਾਮਾਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਬਨੂੰੜ, 18 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਅੱਜ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਵਿਖੇ ਸ਼ਰਧਾਪੂਰਵਕ 'ਹਿੰਦ ਦੀ ਚਾਦਰ' ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਬਾਰੇ…

ਲਾਸਾਨੀ ਕੁਰਬਾਨੀ

ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।  ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥  ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੱਤ ਸਾਲਾਂ ਦਾ।  ਕਿਵੇਂ ਭੁਲਾਈਏ ਅਸੀਂ…

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼-ਘੋੜੀ ਸਾਹਿਬਜ਼ਾਦਿਆਂ ਦੀ

ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ।ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ। ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ।ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ।ਮੌਤ ਲਾੜੀ ਸਾਹਮਣੇ ਹੈ, ਚੜ੍ਹੀ…

ਪੋਹ ਮਹੀਨਾ

ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ। ਹੋਣੀਂ ਆ ਪਹੁੰਚੀ, ਪਾਉਣ ਵਿਛੋੜੇ, ਖੇਰੰ-ਖੇਰੂੰ ਕਰ ਪਈ ਮੁਸਕਰਾਵੇ। ਕਾਲ਼ੀਆਂ ਘਟਾਵਾਂ, ਬੱਦਲ਼ ਚੁਫੇਰੇ, ਪੋਤਿਆਂ ਨਾਲ, ਮਾਂ ਜੰਗਲਾਂ 'ਚ ਫੇਰੇ। ਦਾਦੀ -ਦਾਦੀ ਕਰਦੇ, ਪੋਤੇ ਪੁੱਛਦੇ, ਪਿਤਾ ਤੇ ਵੀਰੇ ਨਹੀਓਂ ਦਿਸਦੇ। ਦਾਦੀ ਸੀਨੇ ਲਾ,ਬੱਚਿਆਂ ਨੂੰ ਆਖੇ। ਪਿੱਛੇ- ਪਿਛੇ ਆਉਂਦੇ ਤੇਰੇ ਵੱਡੇ ਵੀਰੇ। ਠੰਡੇ ਬੁਰਜ ਦੀਆਂ ਕਾਲ਼ੀਆਂ ਰਾਤਾਂ, ਬੁੱਢੜੀ ਮਾਂ ਠੰਡ ਨਾਲ ਕੁਰਲਾਵੇ। ਸਿਪਾਹੀ ਵਜੀਦੇ ਲੈਣ ਬੱਚਿਆਂ ਨੂੰ ਆ ਗਏ, ਪੋਤਿਆਂ ਨੂੰ ਚੁੰਮ ਚੁੰਮ ਦਾਦੀ ਸਮਝਾਵੇ। ਸਿੱਖੀ ਧਰਮ ਨੂੰ ਲਾਜ ਨਾ ਲਾਇਓ, ਦਰਦ ਹੰਢਾ ਸਿੱਖੀ ਨਿਭਾਇਓ। ਧਰਤ ਤੇ ਅੰਬਰ ਰੱਜ ਰੱਜ ਰੋਏ, ਨੀਹਾਂ 'ਚ ਬੱਚੇ ਜਦ ਗਏ ਮੋਏ। ਪਾਕ ਰੂਹਾਂ "ਬਲਜਿੰਦਰ" ਅੱਜ ਵੀ ਉਥੇ, ਜੱਗ ਸਾਰੇ ਦਾ ਸਾਰਾ ਢੁਕਦਾ ਜਿੱਥੇ। ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ। ਬਲਜਿੰਦਰ ਕੌਰ ਸ਼ੇਰਗਿੱਲ ਮੁਹਾਲੀ 9878519278

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ

ਕਸ਼ਮੀਰ ਤੋਂ ਚੱਲ ਕੇ ਪੰਡਤ ਪਹੁੰਚੇ ਗੁਰੂ ਤੇਗ ਬਹਾਦਰ ਪਾਸ। ਕਹਿੰਦੇ,"ਗੁਰੂ ਜੀ,ਸਾਨੂੰ ਤੁਹਾਡੇ ਤੋਂ ਹੈ ਬਹੁਤ ਵੱਡੀ ਹੈ ਆਸ। ਔਰੰਗਜ਼ੇਬ ਨੇ ਸਾਡਾ ਤਿਲਕ, ਜੰਜੂ ਖਤਰੇ ਵਿੱਚ ਹੈ ਪਾਇਆ। ਸਾਰੇ ਹਿੰਦੂਆਂ…