‘ਜਿੱਤੋ ਲੁਧਿਆਣਾ’ ਵੱਲੋਂ ਕਰਵਾਈ ਦੌੜ ਵਿੱਚ ਜਸਵੀਰ ਕੌਰ ਮੰਡਿਆਣੀ ਨੇ ਮੱਲਿਆ ਦੂਸਰਾ ਸਥਾਨ
ਆਪਣੇ ਉਮਰ ਵਰਗ ਵਿੱਚ ਰਹੇ ਪਹਿਲੇ ਸਥਾਨ 'ਤੇ ਕਾਬਜ਼ ਲੁਧਿਆਣਾ, 31 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਇੱਥੇ 'ਜਿੱਤੋ ਲੁਧਿਆਣਾ' ਵੱਲੋਂ ਆਈ.ਆਈ.ਐੱਫ.ਐੱਲ. ਆਸ਼ੀਮਾ ਦੇ ਬੈਨਰ ਹੇਠ ਕਰਵਾਈ ਗਈ 05 ਕਿਲੋਮੀਟਰ…