ਵੱਡੀ ਗਿਣਤੀ ਵਿੱਚ ਲੋਕਾਂ ਦੇ ਲੰਬਿਤ ਪਏ ਮਸਲੇ ਹੋਏ ਹੱਲ : ਡੀ.ਸੀ.

ਫਰੀਦਕੋਟ, 6 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਤਿੰਨ ਬਲਾਕਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸਮੂਹ ਐਸ.ਡੀ.ਐਮਜ਼ ਵੱਲੋਂ…

ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਕੈਂਪ 6 ਫ਼ਰਵਰੀ ਤੋਂ : ਡਿਪਟੀ ਕਮਿਸ਼ਨਰ

ਕੈਂਪਾਂ ਦੌਰਾਨ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਤੇ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਨਿਪਟਾਰਾ ਰੋਜ਼ਾਨਾ ਵੱਖ-ਵੱਖ ਪਿੰਡਾਂ/ਵਾਰਡਾਂ ’ਚ ਲਗਾਏ ਜਾਣਗੇ ਸਪੈਸ਼ਲ ਕੈਂਪ  ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣ ਅਤੇ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ…

ਅਗਾਂਹਵਧੂ ਕਿਸਾਨ ਤੇ ਲੇਖਕ ਸਃ ਮਹਿੰਦਰ ਸਿੰਘ ਦੋਸਾਂਝ ਨੂੰ ਸਃ ਪ੍ਰੀਤਮ ਸਿੰਘ ਬਾਸੀ ਅੰਤਰ ਰਾਸ਼ਟਰੀ ਪੁਰਸਕਾਰ ਦਿੱਤਾ ਜਾਵੇਗਾ- ਜਰਨੈਲ ਸਿੰਘ ਸੇਖਾ

ਲੁਧਿਆਣਾਃ 6 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਕੈਨੇਡਾ ਵੱਸਦੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਬਾਪੂ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸਃ ਪ੍ਰੀਤਮ ਸਿੰਘ ਬਾਸੀ ਜੀ ਦੀ…

ਪੰਜਾਬੀ ਕਾਨਫਰੰਸਾਂ ਦੀ ਸਾਰਥਕਤਾ ਬਣਾਈ ਜਾਵੇ: ਡਾ. ਭੁਪਿੰਦਰ ਸਿੰਘ ਮੱਲ੍ਹੀ

ਸੰਗਰੂਰ 6 ਫਰਵਰੀ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀਅਤ ਦੇ ਝੰਡਾ ਬਰਦਾਰ, ਕੌਮਾਂਤਰੀ ਸੂਝ ਦੇ ਮਾਲਕ, ਵਿਰਾਸਤ ਫਾਊਂਡੇਸ਼ਨ ਵੈਨਕੂਵਰ, ਕੈਨੇਡਾ ਦੇ ਚੇਅਰਮੈਨ ਭੁਪਿੰਦਰ ਸਿੰਘ ਮੱਲੀ ਨਾਲ ਪੰਜਾਬੀ ਭਾਸ਼ਾ, ਸਾਹਿਤ ਸੱਭਿਆਚਾਰ,…

ਫੇਂਜ਼ਾ ਐਗਜ਼ੀਬਿਸ਼ਨਜ਼ ਦਾ ਏਸ਼ੀਆ ਲੈਬੈਕਸ 2024 ਮੈਗਾ ਲੈਬਾਰਟਰੀ ਸ਼ੋਅ ਚੰਡੀਗੜ੍ਹ ਵਿੱਚ ਸ਼ੁਰੂ

ਚੰਡੀਗੜ੍ਹ, 5 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਏਸ਼ੀਆ ਲੈਬੈਕਸ, ਪ੍ਰਯੋਗਸ਼ਾਲਾ, ਵਿਸ਼ਲੇਸ਼ਣਾਤਮਕ, ਮਾਈਕਰੋਬਾਇਓਲੋਜੀ, ਖੋਜ ਤੇ ਬਾਇਓਟੈਕਨਾਲੌਜੀ ਉਪਕਰਨ, ਰਸਾਇਣਾਂ ਤੇ ਖਪਤਕਾਰਾਂ ਬਾਰੇ ਸਭ ਤੋਂ ਵੱਡੀ ਪ੍ਰਦਰਸ਼ਨੀ ਅੱਜ ਚੰਡੀਗੜ੍ਹ ਦੇ ਸੈਕਟਰ,17 ਪਰੇਡ ਗਰਾਊਂਡ…

ਕੈਨੇਡੀਅਨ ਇਕਨਾਮਿਕ ਮਾਈਗ੍ਰੇਸ਼ਨ ਵੀਜ਼ੇ ਲਈ ਟੈਸਟ ਦੀ ਸ਼ੁਰੂਆਤ

ਚੰਡੀਗੜ੍ਹ, 5 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)  ਪੀਅਰਸਨ ਇੰਡੀਆ ਨੇ ਆਪਣੇ  ਇੰਗਲਿਸ਼ ਲੈਂਗੂਏਜ ਪ੍ਰੋਫੀਸ਼ਿਐਂਸੀ ਟੈਸਟ 'ਪੀਟੀਈ ਕੋਰ' ਲਈ ਬੁਕਿੰਗ ਸ਼ੁਰੂ ਕੀਤੀ ਹੈ। ਪਿਛਲੇ ਸਾਲ  ਇਸ ਟੈਸਟ ਨੂੰ ਆਈਆਰਸੀਸੀ ਕੋਲੋਂ ਮਨਜ਼ੂਰੀ ਮਿਲੀ ਸੀ।ਡਾਇਰੈਕਟਰ, ਪ੍ਰਭੁਲ ਰਵਿੰਦਰਨ ਨੇ ਇੱਥੇ ਦੱਸਿਆ ਕਿ ਹੁਣ ਕੈਨੇਡੀਅਨ  ਨਾਗਰਿਕਤਾ ਲਈ ਸਥਾਈ ਇਕਨਾਮਿਕ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਸਬੂਤ ਪੇਸ਼ ਕਰਨ ਲਈ ਵੀ ਇਸ ਟੈਸਟ ਦਾ ਸਹਾਰਾ ਲਿਆ  ਜਾ ਸਕਦਾ ਹੈ। ਪਹਿਲੇ ਪੀਟੀਈ ਕੋਰ ਟੈਸਟ ਵਿਚ 12 ਫਰਵਰੀ ਤੋਂ ਸ਼ਾਮਲ ਹੋਇਆ  ਜਾ ਸਕਦਾ ਹੈ । ਇਹ ਦੋ ਘੰਟੇ ਦੀ ਕੰਪਿਊਟਰ ਅਧਾਰਤ ਪ੍ਰੀਖਿਆ  ਹੈ ਜੋ ਇੱਕ ਟੈਸਟ ਕੇਂਦਰ ਦੇ ਮਾਹੌਲ ਵਿੱਚ ਲਈ ਜਾਂਦੀ ਹੈ ਇਸਦੇ ਤਹਿਤ  ਅੰਗਰੇਜ਼ੀ ਭਾਸ਼ਾ ਦੇ ਚਾਰ ਮੁੱਖ ਹੁਨਰਾਂ ਬੋਲਣਾ, ਸੁਣਨਾ, ਪੜ੍ਹਨਾ ਅਤੇ ਲਿਖਣਾ ਜਾਂਚਿਆ  ਜਾਂਦਾ  ਹੈ। ਪੀਅਰਸਨ ਦਾ ਇਹ ਨਵਾਂ ਟੈਸਟ ਕੈਨੇਡੀਅਨ ਸਰਕਾਰ ਦੀਆਂ ਮਾਈਗ੍ਰੇਸ਼ਨ ਲੋੜਾਂ ਦਾ ਸਮਰਥਨ ਕਰਨ ਲਈ ਇੱਕ ਵੋਕੇਸ਼ਨਲ ਅਤੇ ਅਸਲ-ਜੀਵਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ  ਤਿਆਰ ਕੀਤਾ ਗਿਆ ਹੈ।

ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਸਹੂਲਤਾਂ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਮੁਢਲੀ ਪਹਿਲ : ਸਪੀਕਰ ਕੁਲਤਾਰ ਸਿੰਘ ਸੰਧਵਾਂ

ਸੂਬਾ ਸਰਕਾਰ ਵੱਲੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਮੁਹੱਈਆ ਕਰਵਾਈ ਜਾ ਰਹੀ ਹੈ 1.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਿਸ਼ਵ ਕੈਂਸਰ ਦਿਵਸ ਮੌਕੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵਿਖੇ ਮੁੱਖ ਮਹਿਮਾਨ ਵਜੋਂ…

ਸ਼ਬਦ-ਸਾਂਝ ਮੰਚ ਕੋਟਕਪੂਰਾ ਵੱਲੋਂ ਪ੍ਰਸਿੱਧ ਸ਼ਾਇਰ ਸੰਤੋਖ ਸਿੰਘ ਮਿਨਹਾਸ ਨਾਲ ਸਾਹਿਤਕ-ਮਿਲਣੀ ਆਯੋਜਤ

ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ “ਸ਼ਬਦ-ਸਾਂਝ ਕੋਟਕਪੂਰਾ’’ ਵੱਲੋਂ ਅਮਰੀਕਾ ਵਸਦੇ ਪ੍ਰਸਿੱਧ ਸ਼ਾਇਰ, ਕਹਾਣੀਕਾਰ ਅਤੇ ਰੇਡੀਓ-ਸੰਚਾਲਕ ਸੰਤੋਖ ਸਿੰਘ ਮਿਨਹਾਸ ਨਾਲ ਇੱਕ ਵਿਸੇਸ ਸਾਹਿਤਕ-ਮਿਲਣੀ…

ਭਾਜਪਾ ਨੇ ਕੇਂਦਰੀ ਬਜਟ ਵਿੱਚ ਕਰਮਚਾਰੀਆਂ ਦੀ ਪੈਨਸ਼ਨ ’ਤੇ ਧਾਰੀ ਖਾਮੋਸ਼ੀ : ਔਲਖ

ਫਰੀਦਕੋਟ, 5 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੇ ਜੋ ਆਪਣਾ ਅੰਤਰਿਮ ਬਜਟ ਪੇਸ਼ ਕੀਤਾ ਹੈ, ਉਸ ਵਿੱਚ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ…

ਸਪੀਕਰ ਸੰਧਵਾਂ ਨੇ ਆੜਤੀਆ ਐਸੋਸੀਏਸ਼ਨ, ਲੇਬਰ ਅਤੇ ਸ਼ੈਲਰ ਮਾਲਕਾਂ ਨਾਲ ਕੀਤੀ ਮੀਟਿੰਗ

ਫਰੀਦਕੋਟ, 5 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆੜਤੀਆਂ ਐਸੋਸੀਏਸ਼ਨ, ਲੇਬਰ ਅਤੇ ਸ਼ੈਲਰ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਆੜਤੀਆ,…