Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ
ਚੌਪਾਲ ਤੇ ਆਪਣਾ ਜਲਵਾ ਦਿਖਾਏਗੀ ‘ਕੈਰਮ ਬੋਰਡ’ ਲਘੂ ਫ਼ਿਲਮ:- ਡਾਇਰੈਕਟਰ ਭਗਵੰਤ ਕੰਗ
ਪੰਜਾਬੀ ਫਿਲਮ ਇੰਡਸਟ੍ਰੀਜ ਦੇ ਚਰਚਿਤ ਡਾਇਰੈਕਟਰ ਭਗਵੰਤ ਕੰਗ ਦੀ ਫਿਲਮ ਕਹਾਣੀ ਦੀ ਚੋਣ ਬਾਕਮਾਲ ਹੁੰਦੀ ਹੈ ਅਤੇ ਜਦੋ ਉਸਦਾ ਫਿਲਮਾਂਕਣ ਕੀਤਾ ਜਾਦਾਂ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ…