728 x 90



  • ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ

    ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ0

    ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਵਰਗ ਦੇ ਮਸੀਹਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ ਪੁਰਸ਼ ਸਨ। ਉਨਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਅਤੇ ਕਮਜ਼ੋਰ ਵਰਗਾਂ ਨੂੰ ਉਚਿਤ ਥਾਂ ਦੁਆਉਣ ਲਈ ਹੀ ਨਹੀਂ ਲਗਾਇਆ ਬਲਕਿ ਉਹਨਾਂ ਨੇ ਆਪਣੇ ਜੀਵਨ ਦੇ 65 ਸਾਲਾਂ ਵਿੱਚ ਸਮਾਜਿਕ,

    READ MORE
  • || ਗਿਆਨ ਦਾ ਸੂਰਜ ||

    || ਗਿਆਨ ਦਾ ਸੂਰਜ ||0

    ਜੈ ਭੀਮ ਜੈ ਭਾਰਤ ਦੇ ਨਾਅਰਿਆਂ ਨਾਲਗੂੰਜਿਆ ਹੈ ਵਿਸ਼ਵ ਸਾਰਾ।। ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰਦਾ ਹੈ ਅੱਜ ਜਨਮ ਦਿਹਾੜਾ।। ਅੱਜ ਇਸ ਜਨਮ ਦਿਹਾੜੇ ਮੌਕੇ ਆਜੋ ਆਪਾਂਪੜੀਏ ਭਾਰਤੀ ਸੰਵਿਧਾਨ ਸਾਰਾ।। ਇਸ ਭਾਰਤੀ ਸੰਵਿਧਾਨ ਦਾ ਰਚਨਹਾਰ ਹੈਆਪਣਾ ਬਾਬਾ ਸਾਹਿਬ ਪਿਆਰਾ।। ਭਾਰਤੀ ਸੰਵਿਧਾਨ ਦੇ ਅੰਦਰ ਹੀ ਲਿਖ ਗਏਰਾਜ-ਭਾਗ ਪਾਉਣ ਦਾ ਭੇਦ ਸਾਰਾ।। ਤਾਂ ਜੋ ਬਹੁਜਨ ਸਮਾਜ ਨੂੰ

    READ MORE
  • ਰੂਹੀ ਸਿੰਘ ਨੂੰ ਮਿਲੇਗਾ-   “ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ”  

    ਰੂਹੀ ਸਿੰਘ ਨੂੰ ਮਿਲੇਗਾ-   “ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ”  0

    ਤਲਵੰਡੀ ਸਾਬੋ 12 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਚਰਚਿਤ ਯੁਵਾ ਸ਼ਾਇਰਾ ਅਤੇ ਲੇਖਕਾ ਰੂਹੀ ਸਿੰਘ  ਨੂੰ ਪਟਿਆਲੇ ਵਿਖੇ ਇੱਕ ਸਾਹਿਤਕ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਦੀ ਅਗਵਾਈ ਅਧੀਨ ਕਾਰਜਕਾਰਨੀ ਦੀ ਹੋਈ ਇਕੱਤਰਤਾ ਵਿਚ ਸਾਲ 2024 ਲਈ

    READ MORE

Latest Posts

Top Authors