Posted inਦੇਸ਼ ਵਿਦੇਸ਼ ਤੋਂ ਵਿਸ਼ੇਸ਼ ਤੇ ਆਰਟੀਕਲ
ਅਮਨਦੀਪ ਖਾਲਸਾ ਪਿਛਲੇ 15 ਸਾਲਾਂ ਤੋਂ ਸਾਈਕਲ ’ਤੇ ਕਰ ਰਿਹੈ ਨਸ਼ੇ ਛੱਡਣ ਦਾ ਪ੍ਰਚਾਰ
12 ਸਾਈਕਲ, 65 ਟਾਇਰ, 55 ਟਿਊਬ ਅਤੇ ਲਗਭਗ 8 ਲੱਖ ਰੁਪਏ ਹੋ ਚੁੁੱਕਾ ਖਰਚ : ਖਾਲਸਾ ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵਾ ਕਰਨ ਲਈ ਸਮਾਂ, ਸਥਾਨ, ਜਾਤ…