ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ

ਭਾਵੇਂ ਮੁਕਤਸਰ ਵਿਖੇ ਮਾਘੀ ਦੇ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਕਾਨਫ਼ਰੰਸ ਆਸ ਤੋਂ ਜ਼ਿਆਦਾ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ…

ਪਿਆਰ ਦੀ ਉਡਾਰੀ

"ਓ ਮੰਮੀ! ਤੁਸੀਂ ਤੇ ਭਾਬੀ ਕਦੋਂ ਦੇ ਤਿਲ ਦੇ ਲੱਡੂ ਤੇ ਗਚਕ ਬਣਾ ਰਹੇ ਹੋ। ਬੈਠੇ ਬੈਠੇ ਥੱਕ ਗਏ ਹੋਵੋਗੇ, ਹੁਣ ਬੱਸ ਕਰੋ! ਕਿੰਨੇ ਤਾਂ ਬਣ ਗਏ!" ਵੈਸ਼ਾਲੀ ਨੇ ਕਿਹਾ।…

ਮਾਂ

ਮਾਂ ਦੇ ਅੰਦਰ ਕਹਿੰਦੇ ਰੱਬ ਆਪ ਹੈ ਵੱਸਦਾਮਾਵਾਂ ਨੂੰ ਕਿਉਂ ਲੈ ਜਾਵੇ ਰੱਬਾ ਫਿਰ ਇਹ ਨੀ ਦੱਸਦਾਹਿਜ਼ਰ ਦੇ ਛਮ ਛਮ ਵਰਦੇ ਬੱਦਲਾਂ ਵਿੱਚਨਾ ਫੜਦਾ ਕੋਈ ਬਾਂਹ ਓ ਦੁਨੀਆਂ ਵਾਲਿਓ।।ਮਾਂ ਹੁੰਦੀ…

ਮੀਆਂ ਮੀਰ ਉਦਾਸ ਖੜ੍ਹਾ ਹੈ

ਹਰਿਮੰਦਰ ਦੀ ਨੀਂਹ ਦੇ ਲਾਗੇ,ਮੀਆਂ ਮੀਰ ਉਦਾਸ ਖੜ੍ਹਾ ਹੈ ।ਚਹੁੰ ਸਦੀਆਂ ਦੇ ਪੈਂਡੇ ਮਗਰੋਂ,ਅੱਜ ਉਹ ਸਾਨੂੰ ਇਉਂ ਪੁੱਛਦਾ ਹੈ? ਚਹੁੰ ਬੂਹਿਆਂ ਦੇ ਵਾਲਾਮੰਦਰ ਇਹ ਹਰਿਮੰਦਰ ।ਝਾਤੀ ਮਾਰੋ ਆਪੇ ਵੇਖੋਆਪਣੇ ਅੰਦਰ…

,,,,,,,ਕਾਮੇਂ ਦੀ ਹਾਲਤ,,,,,,

ਇੱਕ ਮਹਿੰਗਾਈ ਲੋਕਾਂ ਦਾ ਲੱਕ ਤੋੜੇ,ਲੋੜਾਂ ਕਰਨ ਮਜਬੂਰ ਮੀਆਂ। ਸਾਰੇ ਕੰਮ ਨੇ ਇੱਥੇ ਪਏ ਫੇਲ ਹੋਏ,ਵਿਹਲਾ ਫਿਰੇ ਕਾਮਾਂ ਮਜ਼ਦੂਰ ਮੀਆਂ। ਇੱਕ ਡੰਗ ਖਾ ਦੂਜੇ ਦਾ ਫ਼ਿਕਰ ਹੋਵੇ,ਚੁੱਲ੍ਹੇ ਕੋਲ ਝੂਰੇਦੀਂ ਹੂਰ…

ਸੋਚਾਂ ਸੌੜੀਆਂ

ਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।ਸਾਰੇ ਕੰਮ ਨੇ ਅੱਜ ਕੱਲ੍ਹ ਧੀਆਂ ਕਰਦੀਆਂ,ਮਾਪਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਦੀਆਂ।ਜੱਗ ਦੀ ਜਣਨੀ, ਗੁਰੂ ਜੀ ਨੇ ਕਿਹਾ…

ਰੱਬ ਦੀ ਦਾਤ

ਲੋਹੜੀ ਪੁੱਤਾਂ ਦੀ ਪਾਓ ਤੁਸੀਂ ਜੀ ਸਦਕੇ,ਐਪਰ ਲੋਹੜੀ ਧੀਆਂ ਦੀ ਵੀ ਪਾਓ ਮਿੱਤਰੋ।ਧੀਆਂ ਬਿਨਾਂ ਵੰਸ਼ ਨਹੀਂ ਚਲ ਸਕਦਾ,ਇਸ ਸੱਚਾਈ ਨੂੰ ਜ਼ਿੰਦਗੀ 'ਚ ਅਪਣਾਓ ਮਿੱਤਰੋ।ਧੀਆਂ ਤੁਹਾਡੇ ਪਿਆਰ ਦੀਆਂ ਹੱਕਦਾਰ ਨੇ,ਪੁੱਤਾਂ ਦੇ…

ਦਿਲ ਦੀਆਂ ਗੱਲਾਂ……

ਚੁੱਪ-ਚੁਪੀਤੇ, ਜਿਹੜੇ ਕਰਦੇ ਰਹਿਣ, ਮਿਹਨਤਾਂ ਕਹਿੰਦੇ, “ ਉਹਨਾਂ ਦੇ ਕੰਮ, ਬੋਲਿਆਂ ਕਰਦੇ ਆ ਚੜ੍ਹ-ਅਸਮਾਨੀ, ਜਿਹੜੇ ਬਹੁਤਾ ਹੀ, ਗਰਜਣ ਨਾਲ ਹਵਾਵਾਂ ਉੱਡ ਜਾਵਣ,ਨਾ ਓਹ, ਵਰਦੇ ਆ ਕਿਸੇ ਦੀ, ਵੇਖ ਤਰੱਕੀ, ਐਵੇਂ,…

ਰੂਪ ਸਤਵੰਤ ਦਾ ‘ਵਾਕਫ਼ੀਅਤ’ (ਸਫ਼ਰ ਸਿਫ਼ਰਾਂ ਦਾ) ਬਹੁ-ਰੰਗਾ ਕਾਵਿ ਸੰਗ੍ਰਹਿ

ਰੂਪ ਸਤਵੰਤ ਦਾ ‘ਵਾਕਫ਼ੀਅਤ’ (ਸਫ਼ਰ ਸਿਫ਼ਰਾਂ ਦਾ) ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ 42 ਖੁਲ੍ਹੀਆਂ ਬਹੁ-ਰੰਗੀ ਤੇ ਅਤੇ ਬਹੁ-ਮੰਤਵੀ ਕਵਿਤਾਵਾਂ ਹਨ। ਇਹ ਕਵਿਤਾਵਾਂ ਕਵੀ ਨੇ ਜਲਦਬਾਜ਼ੀ ਵਿੱਚ ਨਹੀਂ…

ਚਾਈਨਾ ਡੋਰ ਨੇ ਅਜੇ ਹੋਰ ਕਿੰਨੀਆਂ ਕੁ ਜਾਨਾਂ ਲੈਣੀਆਂ ਹਨ

ਨਵੇਂ ਸਾਲ ਦੇ ਚੜ੍ਹਦਿਆਂ ਹੀ ਪਤੰਗਾਂ ਅਤੇ ਚਾਈਨਾ ਡੋਰ ਨਾਲ ਦਰਦਨਾਇਕ ਘਟਨਾਵਾਂ ਵਾਪਰ ਰਹੀਆਂ ਹਨ । ਬੱਚੇ ਬਸੰਤ ਪੰਚਮੀ ਤੋਂ ਪਹਿਲਾਂ ਹੀ ਪਤੰਗ ਉਡਾਉਣ ਲੱਗ ਜਾਂਦੇ ਹਨ । ਐਨੀ ਜਿਆਦਾ…