ਮੇਲਾ ਮਾਘੀ ਦਾ ਜਲੌਅ 

      ਮਾਘੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕੀਂ ਨਦੀਆਂ, ਦਰਿਆਵਾਂ ਅਤੇ ਸਰੋਵਰਾਂ ਆਦਿ ਵਿਚ ਇਸ਼ਨਾਨ ਕਰਨ ਨੂੰ ਉੱਤਮ…

ਲੋਹੜੀ

ਸੁੱਖਾਂ ਭਰੀ ਹੋਈ ਆਈ ਲੋਹੜੀ,ਘਰ ਘਰ ਖੁਸ਼ੀ ਮਨਾਈਏ, ਪੁੱਤਰਾਂ ਨਾਲੋਂ ਵੱਧਕੇ ਪਹਿਲਾਂ ਧੀਆਂ ਦੀ ਲੋਹੜੀ ਪਾਈ ਏ, ਧੂਣੀ ਬਾਲ਼ ਕੇ ਬੈਠ ਦੁਆਲੇ, ਰਲ਼ ਮਿਲ਼ ਰੌਣਕ ਲਾਈਏ, ਤਿਲ਼ ਰਿਉੜੀ ਤੇ ਮੂੰਗਫਲੀ…

ਲੋਹੜੀ

ਇਸ ਵਾਰ, ਅਸੀ, ਲੋਹੜੀ ਬੱਚੀਆਂ ਦੀ, ਮਨਾਵਾਂਗੇ,ਮੁੰਡੇ-ਕੁੜੀ ਵਿੱਚ ਹੁੰਦਾ ਫਰਕ ਨੀ, ਇਹ ਸਮਝਾਵਾਂਗੇ, ਪੁੱਤ ਤਾ ਹੁੰਦਾ ਦੀਵਾ ਘਰ ਦਾ,ਤੇ ਬੱਤੀ ਹੁੰਦੀ ਏ, ਧੀਇਹੋ ਭਰਮ ਭੁਲੇਖਿਆਂ ਦੀਆਂ ਗੱਲਾਂ ਖ਼ਾਨੇ ਪਾਵਾਂਗੇ ਰੂੜ੍ਹੀਵਾਦੀ…

ਪੰਜਾਬ ਦਾ ਵਿਰਾਸਤੀ ਤਿਉਹਾਰ ਲੋਹੜੀ

ਲੋਹੜੀ ਦਾ ਤਿਉਹਾਰ ਪੰਜਾਬ ਦਾ ਸੱਭਿਆਚਾਰਕ ਅਤੇ ਪ੍ਰਸਿੱਧ ਤਿਉਹਾਰ ਹੈ। ਇਹ ਕੜਾਕੇ ਦੀ ਸਰਦ ਰੁੱਤ ਵਿੱਚ ਪੋਹ ਮਹੀਨੇ ਦੀ ਅਖੀਰਲ਼ੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ…

ਲੋਹੜੀ ਭਾਈਚਾਰਿਕ ਸਾਂਝ ਦੀ ਪ੍ਰਤੀਕ

ਲੋਹੜੀ ਦਾ ਤਿਉਹਾਰ ਪਿਆਰ ਅਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ। ਲੋਹੜੀ ਦੇ ਤਿਉਹਾਰ ਤੇ ਪਹਿਲਾਂ ਆਮ ਹੀ ਪਿੰਡਾਂ ਵਿਚ ਲੋਹੜੀ ਬੜੇ ਹੀ ਪਿਆਰ ਅਤੇ ਸਾਂਝੇ ਭਾਈਚਾਰੇ ਨਾਲ ਮਨਾਈ…

,,ਮੇਲੇ ਚ’ ਮੈਂ ਤੇ ਬਾਪੂ,,,

ਚੰਡੋਲਾਂ ਲੱਗੀਆਂ ਝੂਟਣ ਨਿਆਣੇ,ਕਈ ਬੱਚੇ, ਚੁੱਕੀ ਫਿਰਨ ਸਿਆਣੇ। ਟੋਲੀਆਂ ਬੰਨ੍ਹ ਬੰਨ੍ਹ ਲੋਕੀ ਆਉਂਦੇਢੋਲ ਤੇ ਵਾਜੇ ਸ਼ੋਰ ਮਚਾਉਂਦੇ। ਸਭ ਦੇ ਸੋਹਣੇ ਕੱਪੜੇ ਪਾਏ,ਕੋਈ ਆਈ, ਕੋਈ ਜਾਈ ਜਾਏ। ਖਾਣ ਪੀਣ ਦੀਆਂ ਕਈ…

ਮਾਘ ਦੀ ਸੰਗਰਾਂਦ

ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ…

ਲੋਹੜੀ

ਲੋਹੜੀ ਆਈ ਲੋਹੜੀ ਆਈਸਭਨਾਂ ਬੱੱਚਿਆਂ ਖੁਸ਼ੀ ਮਨਾਈ ।ਰਿਉੜੀਆਂ,ਗੱਚਕ, ਮੂੰਗਫਲੀ।ਗਰਮ ਗਰਮ ਆਨੰਦ ਨਾਲ ਖਾਈ।ਲਕੜਾਂ ਨੂੰ ਅੱਗ ਲਾ ਧੂਣੀ ਲਾਈਨੇੜੇ ਬੈਠ ਠੰਡ ਨੂੰ ਦਿੱਤੀ ਵਿਦਾਈਏਕਨੂਰ ਗਰਮ ਗਰਮ ਮੂੰਗਫਲੀ ਲਿਆਈ ।ਆਪਣੇ ਸਾਥੀਆਂ ਨੂੰ…

ਬੇਟੀ ਦਾ ਜਨਮ 

NID:SIZE:614 kB     ਜਨਵਰੀ ਦੇ ਮਹੀਨੇ ਉਸ ਦਿਨ ਬੜੀ ਠੰਢੀ ਹਵਾ ਚੱਲ ਰਹੀ ਸੀ। ਸਵੇਰ ਵੇਲੇ ਕਰੀਬ ਚਾਰ ਕੁ ਵਜੇ ਮੈਂ ਆਪਣੀ ਪਤਨੀ ਨੂੰ ਸਕੂਟਰ ਤੇ ਬਿਠਾ ਕੇ ਪੰਜਾਬੀ…

ਮਾਘੀ ਦਾ ਤਿਉਹਾਰ

ਆਇਆ ਮਾਘੀ ਦਾ ਤਿਉਹਾਰ,ਲੈ ਕੇ ਖੁਸ਼ੀਆਂ ਹਜ਼ਾਰ।ਸਾਰੇ ਮੇਲੇ ਵਿੱਚ ਆਏ,ਕਰ ਹਾਰ ਤੇ ਸ਼ਿੰਗਾਰ। ਆਓ ਮੁਕਤਸਰ ਜਾਈਏ,ਗੁਰੂ-ਘਰ ਸਿਰ ਝੁਕਾਈਏ।ਟੁੱਟੀ ਗੰਢੀ ਜਾ ਕੇ ਨ੍ਹਾਈਏ,ਭਾਵੇਂ ਮੌਸਮ ਠੰਢਾ-ਠਾਰ। ਇਹ ਸੀ ਢਾਬ ਖਿਦਰਾਣਾ,ਗੁਰਾਂ ਕੀਤਾ ਆ…