ਕਲਗੀਆਂ ਵਾਲੇ****

ਕਲਗੀਆਂ ਵਾਲੇ ਤੇਰੇ ਚੋਜ ਨਿਰਾਲੇ।ਪਟਨੇ ਵਿਚ ਪ੍ਰਗਟ ਹੋਵਣ ਵਾਲੇ।ਮਾਤਾ ਗੁਜਰੀ ਦੇ ਸੋਹਣੇ ਚੰਨ ਨਿਰਾਲੇ।ਤੇਗ ਬਹਾਦਰ ਦੇ ਯੋਧੇ। ਮਤਵਾਲੇ।ਸਰਸਾ ਤੇ ਯੁਧ ਮਚਾਵਣ ਵਾਲੇਚਮਕੌਰ ਗੜ੍ਹੀ ਤੋਂ ਲਲਕਾਰੇ ਵਾਲੇ।ਸਵਾ ਲਾਖ ਨਾਲ ਏਕ ਲਾਵਣ…

ਅਰਦਾਸ

ਰੱਖ ਵਿਸ਼ਵਾਸ ਕਰੀਏ ਅਰਦਾਸਸਾਡੇ ਸਭ ਦੁੱਖਾਂ ਦਾ ਹੋਵੇ ਨਾਸ਼।ਗੁਰੂ ਨਾਨਕ ਤੇ ਹੋਵੇ ਆਸਸਭ ਕਾਰਜ ਆਵਣ ਰਾਸ,ਗੁਰੂ ਅੰਗਦ ਤੇ ਗੁਰੂ ਅਮਰਦਾਸੁਤੇਰਾ ਕਦੇ ਨਾ ਟੁੱਟਣ ਦੇਣ ਵਿਸ਼ਵਾਸ,ਗੁਰੂ ਰਾਮਦਾਸ ਨਿਰਾਸ਼ਾ ਵਿੱਚਵੀ ਦੇਵੇ ਜੋ…

          (ਮੜ੍ਹੀ ਤੇ ਦੀਵਾ)

ਬਾਕੀ ਰੀਤਾਂ ਤੇ ਚਲਦੀਆਂ ਰਹਿਣੀਆਂ,ਇੱਕ ਬੋਲ ਤੂੰ ਮੇਰਾ ਪੁਗਾ ਆਇਆ ਕਰੀਂ,ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,ਮੇਰੀ ਮੜ੍ਹੀ ਤੇ ਦੀਵਾ ਲਾ ਆਇਆ ਕਰੀਂ | ਸੁੱਕੇ ਪੱਤਿਆਂ ਟਾਹਣੀਉ ਲਹਿਣਾਂ ਹੀ,ਚੇਤੇ ਇੱਕ ਦਿਨ…

ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓਂ ਬਕ ਧਯਾਨ ਲਗਾਇਉ ।।

ਅਕਾਲ ਉਸਤਤਿ।। ਕੀ ਹੋਇਆ ਤੂੰ ਆਪਣੀਆਂ ਦੋਨਾਂ ਅੱਖਾਂ ਨੂੰ ਬੰਦ ਕਰ ਲਿਆ ਹੈ। ਅੱਖਾਂ ਬੰਦ ਕਰ ਲਈਆਂ ਹਨ ਪਰ ਧਿਆਨ ਵਿਚ ਪਰਮਾਤਮਾ ਨਹੀਂ। ਜਿਵੇਂ ਬਗਲੇ ਦੇ ਨੇਤਰ ਬੰਦ ਹਨ। ਪਰ…

ਯਾਤਰਾ ਅਤੇ ਇਤਿਹਾਸ ਦੀ ਜੁਗਲਬੰਦੀ

   ਇੰਜੀ. ਸਤਨਾਮ ਸਿੰਘ ਮੱਟੂ ਕਿੱਤੇ ਵਜੋਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਮੰਡਲ ਇੰਜੀਨੀਅਰ ਹੈ। ਤਕਨੀਕੀ/ਗ਼ੈਰ-ਅਧਿਆਪਨ ਕਿੱਤੇ ਵਿੱਚ ਹੋਣ ਦੇ ਬਾਵਜੂਦ ਉਹਦਾ ਸਾਹਿਤ ਨਾਲ ਡੂੰਘਾ ਲਗਾਓ ਵੇਖ…

3 ਜਨਵਰੀ ਜਨਮ ਦਿਵਸ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਸਮਰਪਿਤ ਬਾਲ ਗੀਤ

ਮਾਤਾ ਸਵਿੱਤਰੀ ਬਾਈ ਫੂਲੇ ਜੀ ਕਹੇ ਮਾਂ ਸਵਿੱਤਰੀ ਫੂਲੇ,ਸਵਿੱਤਰੀ ਫੂਲੇਚਲੋ ਸਕੂਲੇ….ਚਲੋ ਸਕੂਲੇ…..ਸਦੀਆਂ ਦਾ ਅੰਧਕਾਰ ਮਿਟਾਓਆਪਣੇ ਗਲ਼ੋਂ ਗੁਲਾਮੀਂ ਲਾਹੋਰੋਕੇ ਨਾ ਕੋਈ ਰਾਹ ਅਸਾਡਾਝੰਡਾ ਆਜ਼ਾਦੀ ਦਾ ਝੂਲੇ……..ਚਲੋ ਸਕੂਲੇ…..ਸਾਹਿਤ ਅਤੇ ਇਤਿਹਾਸ ਪੜ੍ਹਾਓਬੱਚਿਆਂ ਨੂੰ…

ਹਰ ਸਿੱਖਬੋਲਚਾਲ ਅਤੇ ਲਿਖਤ ਵਿੱਚਪੰਜਾਬੀ/ਗੁਰਮੁਖੀ ਦੀ ਵਰਤੋਂ ਜ਼ਰੂਰ ਕਰੇ

ਸਿੱਖ ਪੰਥ ਨੂੰ ਘਟਣੋਂ ਰੋਕਣ ਵਾਸਤੇ ਅਤੇ ਪ੍ਰਫੁੱਲਿਤ ਕਰਨ ਵਾਸਤੇ ਹਰ ਸਿੱਖ ਨੂੰ ਹਰ ਦਿਨ ਪੰਜਾਬੀ ਦੀ ਵਰਤੋਂ (ਲਿਖਣ/ਬੋਲਣ ਵਿੱਚ) ਜ਼ਰੂਰ ਕਰਨੀ ਚਾਹੀਦੀ ਹੈ‌। ਜੇ ਅਸੀਂ ਪੰਜਾਬੀ ਦੀ ਵਰਤੋਂ ਨਹੀਂ…

ਪੂਰੇ ਹੋਣੇ ਖ਼ਾਬ

ਦਿਲੀ-ਜਜ਼ਬਾਤ ਅਸੀਂ ਲਿਖੀਏ ਨਿਝੱਕ ਹੋ ਕੇ,ਕਲਮਾਂ ਤੇ ਲਫ਼ਜ਼ਾਂ ਦੇ ਕਹਿਣ ਲੋਕੀਂ ਹਾਣੀ ਜੀ। ਸੱਚੀ-ਸੁੱਚੀ ਭਾਵਨਾ ਹੈ ਵਲ਼ ਛਲ਼ ਰੱਖੀਏ ਨਾ,ਸ਼ਬਦਾਂ 'ਚ ਦੱਸਦੇ ਹਾਂ ਆਪਣੀ ਕਹਾਣੀ ਜੀ। ਕੁੜੀਆਂ ਤੇ ਚਿੜੀਆਂ ਨੇ…

ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ

ਟੀ.ਵੀ.ਕੱਟੀਮਨੀ ਸਾਬਕਾ ਉਪ-ਕੁਲਪਤੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦੀ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵਿਦਿਆਰਥੀਆਂ/ਅਧਿਆਪਕਾਂ/ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ਤੇ ਖੋਜੀਆਂ ਲਈ ਆਪਣਾ ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ…