Posted inਸਾਹਿਤ ਸਭਿਆਚਾਰ ਕਿਤਾਬਾਂ ਸਾਡੀਆ ਮਿੱਤਰ ਹਨ; ਕਿਤਾਬਾਂ ਦੀ ਮਹੱਤਤਾ ਜਦੋ ਵਿਦਿਆਰਥੀ ਪੜ੍ਹਨ ਲੱਗਦਾ ਹੈ ਤਾ ਉਸ ਦਿਨ ਤੋ ਹੀ ਇਸ ਨਾਲ ਜੁੜ੍ਹ ਜਾਦਾ ਹੈ ।ਇਸ ਦੀ ਮਹਾਨਤਾ ਬਾਰੇ ਨਾਲੋ ਨਾਲ ਸਿੱਖਦਾ ਰਹਿੰਦਾ ਹੈ। ਵਿਦਿਆਰਥੀ ਆਪਣੀਆ ਕਿਤਾਬਾਂ… Posted by worldpunjabitimes December 29, 2024
Posted inਸਾਹਿਤ ਸਭਿਆਚਾਰ “ਸ਼ਹਾਦਤਾਂ” ਜਿੰਨਾਂ ਦੇ ਅੰਦਰ ਰੋਹ ਹੋਵੇ ਜ਼ਾਲਮਾਂ ਦੇ ਖਿਲਾਫ ਉਨਾਂ ਦੇ ਹੱਥ ਨੰਗੀਆਂ ਤੇਗਾਂ ਹੁੰਦੀਆਂ ਹਨ, ਜ਼ੁਲਮ ਦੇ ਖਾਤਮੇ ਦੀ ਰਾਹ ਤੇ ਜਿੰਨਾਂ ਤੁਰਨਾ ਹੋਵੇ, ਤਸੀਹੇ ਨਾਲ ਭਰੀਆਂ ਉਨਾਂ ਦੇ ਹੱਥ… Posted by worldpunjabitimes December 29, 2024
Posted inਸਾਹਿਤ ਸਭਿਆਚਾਰ ਹਾਂ ਔਰਤ ਨਹੀਂ ਸੁਕਰਾਤ ਭਰੀ ਪਿਆਲੀ ਇਸ਼ਕ ਦੀ, ਫੇਰ ਨਾ ਮਿਟੇ ਪਿਆਸ,ਜਿਸਮ ਮੇਰੇ ਨੂੰ ਨੋਚਦੇ,ਜਿਉਂ ਗਿਰਝਾਂ ਚੂੰਡਣ ਮਾਸ, ਮੇਰੀ ਵਿੱਚ ਹਨੇਰੇ ਜ਼ਿੰਦਗੀ,ਨਾ ਨਜ਼ਰ ਪਵੇ ਪ੍ਰਭਾਤ,ਸਾਡੀ ਝੋਲੀ ਦੇ ਵਿੱਚ ਬਿਰਹੜਾ,ਦੁੱਖਾਂ ਭਰੀ ਸੌਗ਼ਾਤ, ਅਸੀਂ ਨੈਣਾਂ ਆਖੇ… Posted by worldpunjabitimes December 29, 2024
Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ 29 ਦਸੰਬਰ 2024 ਨੂੰ ਪਹਿਲੇ ਬਰਸੀ ਸਮਾਗਮ ’ਤੇ ਵਿਸ਼ੇਸ਼ ਸਹਿਜਵੰਤੇ ਪੁੱਤਰ ਜਗਦੇਵ ਸਿੰਘ ਗਰੇਵਾਲ ਨੂੰ ਯਾਦ ਕਰਦਿਆਂ… ਦਾਦ(ਲੁਧਿਆਣਾ) ਦੇ ਜੱਦੀ ਵਸਨੀਕ ਸ੍ਵ. ਸ. ਮਹਿੰਦਰ ਸਿੰਘ ਗਰੇਵਾਲ ਦੇ ਪੋਤਰੇ ਤੇ ਸ. ਰਾਜਵੰਤ ਸਿੰਘ ਗਰੇਵਾਲ ਦੇ ਵੱਡੇ ਪੁੱਤਰ ਜਗਦੇਵ ਸਿੰਘ ਗਰੇਵਾਲ… Posted by worldpunjabitimes December 29, 2024
Posted inਸਾਹਿਤ ਸਭਿਆਚਾਰ ਮੇਰਾ ਪਿੰਡ,ਬਿਰਧਨੋ ਜਿਲ੍ਹਾ ਪਟਿਆਲਾ ਹਾਂ ਮਿੱਤਰਾ ਕੀ ਕਰਦਾ ਵਿਹਲਾ ਤੇਰਾ ਗਿਆਨ ਵਧਾਮਾਂ,ਕਿੰਨਾ ਇਤਿਹਾਸਿਕ ਪਿੰਡ ਹੈ ਮੇਰਾ ਤੈਨੂੰ ਅੱਜ ਸੁਣਾਮਾਂ |ਬੋਲ ਕਿਹੜੇ ਪਾਸਿਓਂ ਵੜਨਾਂ ਕੋਈ ਨਾ ਰਸਤਾ ਖੋਟਾ,ਤੰਦੇ ਬੱਧੇ ਕਨਿਓ ਆਉਂਦੇ ਦਿਸਦਾ ਝੱਲੀਆਂ ਵਾਲਾ ਬਰੋਟਾ… Posted by worldpunjabitimes December 28, 2024
Posted inਸਾਹਿਤ ਸਭਿਆਚਾਰ ਗਲ਼ੀ ਸੱਜਣ ਦੀ ਭੁੱਲ ਭੁਲੇਖੇ ਚਿਰਾਂ ਬਾਅਦ, ਅੱਜ ਗਲ਼ੀ ਸੱਜਣ ਦੀ ਲੰਘੇ ਸੀ,ਉਹ ਦੇ ਘਰ ਦੇ ਬੂਹੇ ਅੱਗੇ ਆ , ਉਂਝ ਝੂਠਾ ਮੂਠਾ ਖੰਘੇ ਸੀ, ਉਹਦੀਆਂ ਯਾਦਾਂ ਵਾਲ਼ਾ ਪੰਨਾ, ਅੱਜ ਫੇਰ ਖੋਲ੍ਹ ਕੇ… Posted by worldpunjabitimes December 28, 2024
Posted inਸਾਹਿਤ ਸਭਿਆਚਾਰ ਮਾਨਵਵਾਦੀ ਤੇ ਸਮਾਜਕ ਸਰੋਕਾਰਾਂ ਦੀ ਕਵਿਤਾ : ਸ੍ਰਿਸ਼ਟੀ ਦ੍ਰਿਸ਼ਟੀ ਡਾ. ਬਲਦੇਵ ਸਿੰਘ 'ਬੱਦਨ' ਲੰਮੇ ਸਮੇਂ ਤੋਂ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਉਹ ਇੱਕ ਚਿਰ-ਪਰਿਚਿਤ ਲੇਖਕ, ਅਨੁਵਾਦਕ, ਕੋਸ਼ਕਾਰ, ਸੰਪਾਦਕ ਤੇ ਵਿਭਿੰਨ ਸੰਸਥਾਵਾਂ ਵੱਲੋਂ ਸਨਮਾਨਿਤ ਕੋਮਲਭਾਵੀ ਤੇ ਮਿਲਣਸਾਰ ਸ਼ਖ਼ਸੀਅਤ ਹੈ।… Posted by worldpunjabitimes December 28, 2024
Posted inਸਾਹਿਤ ਸਭਿਆਚਾਰ ਅਣਖੀ ਰੂਹਾਂ ਇਤਿਹਾਸ ਰਚਣ ਦਾ ਜਜ਼ਬਾ ਵੀਕੁਝ ਅਣਖੀ ਰੂਹਾਂ ਰੱਖਦੀਆਂ ਨੇਸਿਰ ਦੇ ਕੇ ਸੱਚ ਦੀ ਖਾਤਰਸਰਬੱਤ ਦੀ ਸੁੱਖਾਂ ਮੰਗਦੀਆਂ ਨੇਜ਼ੁਲਮ ਦੀਆਂ ਉੱਚੀਆਂ ਕੰਧਾਂ ਵੀਇਹਨਾਂ ਨੂੰ ਰੋਕ ਨਾ ਸਕਦੀਆਂ ਨੇਇਤਿਹਾਸ ਰਚਣ ਦਾ ਜਜ਼ਬਾ… Posted by worldpunjabitimes December 28, 2024
Posted inਸਾਹਿਤ ਸਭਿਆਚਾਰ ਧਰਮ ,,,,,,ਵਜ਼ੀਦ ਖਾਂ ਦੀ ਹਾਰ,,,, ਈਨ ਨਹੀਂ ਮੰਨੀ ਉਹਨਾਂ ਜ਼ਾਲਮਸਰਕਾਰ ਦੀ,ਅੱਜ ਹੋ ਗਈ ਹਾਰ ਯਾਰੋ ਸੂਬੇਦੇ ਦਰਬਾਰ ਦੀ।ਜ਼ੁਲਮ ਉਦੋਂ ਕਰੇ ਵੈਰੀ, ਜਦੋਂ ਗੱਲ,ਮੁੱਕ ਜੇ ਵਿਚਾਰ ਦੀ।ਬੱਚੇ ਰਹੇ ਜਿੱਤਦੇ, ਡੋਲੇ ਨਹੀਂਉਹ,ਪੱਕੇ ਸੀ ਇਰਾਦੇ ਫਿਰ ਮੌਤ ਕਿਵੇਂਮਾਰਦੀ।ਜਿਉਂਦੇ… Posted by worldpunjabitimes December 27, 2024
Posted inਸਾਹਿਤ ਸਭਿਆਚਾਰ 💥 ਪੁੱਤਰਾਂ ਦਾ ਦਾਨੀ 💥 ਗੁਰੂ ਗੋਬਿੰਦ ਦੇ ਨੇ ਚਾਰ ਦੁਲਾਰੇ,ਦੋ ਨੀਹਾਂ ਚੋ ਚਿਣਾਏ,ਦੋ ਜੰਗ ਵਿੱਚ ਵਾਰੇ,ਧੰਨ ਜਿਗਰਾ ਏ ਤੇਰਾ,ਧੰਨ ਤੇਰੀ ਕੁਰਬਾਨੀ,ਤੇਰੇ ਵਰਗਾ ਨਾ ਹੋਇਆ,ਕੋਈ ਪੁੱਤਰਾਂ ਦਾ ਦਾਨੀ,ਤੇਰੇ ਵਰਗਾ ਨਾ ਹੋਇਆ,ਕੋਈ ਪੁੱਤਰਾਂ ਦਾ ਦਾਨੀ…….. ਆਉਂਦੀ… Posted by worldpunjabitimes December 27, 2024