ਸ਼ੱਕ ਦੀ ਸੂਹੀ, ਆਰਟੀਕਲ ……

ਚਿੜੀਆਂ , ਮਰ ਗਈਆਂ,🕊🕊ਇੱਲਾਂ ਉੱਡ ਗਈਆਂ…🦅🦅ਡੂੰਗੇ ਹੋ ਗਏ, ਪੱਤਣਾ ਦੇ ਪਾਣੀ💧💧 ਚੁੱਕ ਕੁਹਾੜਾ ! ਰੁੱਖ ਨੇ ਵੱਢ ਦਿੱਤੇਛਾਂ ਜਿਹਨਾ ਦੀ, ਤੈ ਸੀ, ਮਾਣੀ..🌲🌴🎄🍀 ਬੰਦਿਆਂ ਹੋਸ਼ ਕਰ……..ਖਤਮ ਹੋਣ ਵਾਲੀ, ਤੇਰੀ ਕਹਾਣੀ,👴🏻👷🏽‍♀️…

ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ

ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਉਹ ਕਰਮਯੋਗੀ ਸਨ, ਜਿਨ੍ਹਾਂ ਸਾਰੀ ਉਮਰ ਸਾਦਗੀ ਦਾ ਪੱਲਾ ਨਹੀਂ ਛੱਡਿਆ। ਸੰਸਾਰ ਵਿੱਚ ਸਭ ਤੋਂ ਵੱਧ ਇਮਾਨਦਾਰੀ, ਕਾਬਲੀਅਤ…

ਮਾਸੂਮ ਜਿੰਦਾਂ ਦੀ ਕਹਾਣੀ

ਸ਼ਹੀਦੀ ਪਾਕੇ ਅਮਰ ਹੋਗੇ ਜਿੰਨਾਂ ਉਮਰ ਨਾ ਵੱਡੀ ਮਾਣੀ।ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ। ਮੋਹਰਾਂ ਦੇਖ ਮਚਲ ਗਿਆ ਪਾਪੀ ਗੰਗੂਆਂ ਵੇ ਮਨ ਤੇਰਾ,ਠੰਢੇ ਬੁਰਜ ‘ਚ ਕੈਦ ਰਹੇ ਦੇਖ ਬੱਚਿਆਂ…

ਜਰਮਨ ਦੇ ਸ਼ਹਿਰ ਜੋਸਟ ਵਿਖੇ ਪਰਣਾਮ ਸ਼ਹੀਦਾਂ ਨੂੰ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ

ਪੰਜਾਬ ਤੋਂ ਬਾਹਰ ਜਿੱਥੇ ਕਿੱਥੇ ਵੀ ਸਿੱਖ ਸੰਗਤਾਂ ਵੱਸਦੀਆਂ ਹਨ, ਪੋਹ ਦੇ ਸ਼ਹੀਦੀ ਮਹੀਨੇ ਨੂੰ ਯਾਦ ਕਰਕੇ ਗੁਰੂ ਸਾਹਿਬ ਨੂੰ ਸਿਜਦਾ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਗੁਜਰੀ…

ਮੈਂ ਕ੍ਰਿਸਮਸ ਕਿਉਂ ਮਨਾਵਾਂ ?

ਸਾਡੀ ਖ਼ਾਤਰ ਨੰਦਾਂ ਦੀ ਪੁਰੀ ਛੱਡ,ਸਰਸਾ ਦੇ ਕੰਢੇ ਵਿੱਛੜ ਗਏ ਸੀ,ਮੁੜ ਕਦੇ ਮਿਲਾਪ ਨਾ ਹੋਇਆ,ਬਾਜ਼ਾਂ ਵਾਲੇ ਦੀ ਇਸ ਕੁਰਬਾਨੀ ਨੂੰ,ਮੈਂ ਨਿੱਤ ਸਿਜਦਾ ਕਰ ਸੀਸ ਝੁਕਾਵਾਂ,ਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,ਮੈਂ…

ਕਾਵਿ ਸੰਗ੍ਰਹਿ-ਜ਼ਿੰਦਗੀ ਦੇ ਪਰਛਾਵੇਂ – ਜਸਵੰਤ ਗਿੱਲ ਸਮਾਲਸਰ

ਜਸਵੰਤ ਗਿੱਲ ਸਮਾਲਸਰ ਦੀ ਕਵਿਤਾ ਉਹ ਕਵਿਤਾ ਨਹੀਂ ਜੋ ਸਿਰਫ ਰੋਮਾਂਸਵਾਦੀ ਹੋਵੇ ਜਾਂ ਕੁਦਰਤ ਦੀਆਂ ਗੱਲਾਂ ਕਰੇ। ਉਹ ਗੱਲ ਕਰਦਾ ਹੈ ਮਨੁੱਖ ਦੇ ਹੱਕਾਂ ਦੀ। ਇਸਕਾਵ ਸੰਗ੍ਰਹਿ ਦੀ ਪਹਿਲੀ ਕਵਿਤਾ…

ਸ਼ੁਕਰੀਆ ਡਾਕਟਰ

ਗੱਲ 2020 ਦੀ ਹੈ, ਜਦੋ ਕਰੋਨਾ ਦਾ ਕਹਿਰ ਸਿਖਰਾਂ ਉੱਪਰ ਸੀ। ਉਸ ਸਮੇਂ ਸਾਡਾ ਸ਼ੋਸ਼ਲ ਮੀਡੀਆ ਅਤੇ ਨਿਊਜ਼ ਚੈਨਲ ਦੇਸ਼ ਵਿਦੇਸ਼ ਤੋਂ ਪਲ ਪਲ ਦੀ ਜਾਣਕਾਰੀ ਸਾਡੇ ਤੱਕ ਪਹੁੰਚਾ ਰਹੇ…

ਠੰਡਾ ਬੁਰਜ

ਠੰਡਾ-ਠਾਰ—ਠੰਡਾ ਬੁਰਜ—ਸਰਹਿੰਦ ਦਾਜਿੱਥੇ, ਚੱਲਦੀਆਂ ਸੀ ਸਦਾ ਸੀਤ ਹਵਾਵਾਂ, ਦਾਦੀ-ਪੋਤਿਆਂ ਨੂੰ, ਰੱਖਿਆ ਬੰਦ ਕਰਕੇਸੁਣਾ ਦਿੱਤੀਆਂ ਸੀ——-ਸਖ਼ਤ ਸਜ਼ਾਵਾਂ, ਚੇਤੇ ਕਰਕੇ ਹੁਣ ਵੀ—ਕਾਬਾਂ ਛਿੜ ਜਾਂਦਾਜਦੋ ਆ ਜਾਵਾਂ, ਉਹਨਾਂ ਦੇ ,ਚ ਖਿਆਲਾਂ ਅੱਖ—ਅੱਜ ਵੀ,…

ਝੁਕੇ ਨਾ ਝੁਕਾਏ ( ਸਫ਼ਰ-ਏ-ਸ਼ਹਾਦਤ )

ਬੁਰਜ 'ਚ ਕੈਦ ਢਿੱਡੋ ਭੁੱਖੇ ਰੂਹੋਂ ਰੱਜੇ ਸੀ।ਉਮਰਾਂ ਸੀ ਛੋਟੀਆਂ ਇਰਾਦੇ ਬੜੇ ਵੱਡੇ ਸੀ।ਦਾਦੀ ਦੀ ਸੀ ਗੋਦ,ਕਮਾਲ ਸੁੱਚੇ ਪਾਣੀ ਦਾ,ਝੁਕੇ ਨਾ ਝੁਕਾਏ ਸਭ ਆਸਰਾ ਸੀ ਬਾਣੀ ਦਾ। ਖੇਡਣ ਦੀਆਂ ਉਮਰਾਂ…

ਚੱਜਦਾ ਮੀਤ/ਗ਼ਜ਼ਲ

ਜੇ ਕੋਈ ਚੱਜਦਾ ਮੀਤ ਬਣਾ ਲੈਂਦੇ ਤਾਂ ਚੰਗਾ ਸੀ,ਉਸ ਨੂੰ ਆਪਣਾ ਦੁੱਖ-ਸੁੱਖ ਸੁਣਾ ਲੈਂਦੇ ਤਾਂ ਚੰਗਾ ਸੀ।ਪੈਸਾ ਆਉਂਦਾ-ਜਾਂਦਾ ਰਹਿੰਦਾ, ਉਹ ਮਾਣ ਨਾ ਇਸ ਤੇ ਕਰਨ,ਧਨਵਾਨਾਂ ਨੂੰ ਇਹ ਗੱਲ ਸਮਝਾ ਲੈਂਦੇ…