ਚਮਕੌਰ ਸਾਹਿਬ ਦੀ ਜੰਗ ਦੀ ਆਖ਼ਰੀ ਸ਼ਹੀਦ ਬੀਬੀ ਸ਼ਰਨ ਕੌਰ ਜੀ ਦੇ ਜਜ਼ਬੇ ਨੂੰ ਸਲਾਮ

ਸਿੱਖ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਕੁਰਬਾਨੀਆਂ ਨਾਲ਼ ਭਰਿਆ ਪਿਆ ਹੈ।ਜਿਸ ਦੇ ਜ਼ਰੇ ਜ਼ਰੇ ਨੂੰ ਸੂਰਬੀਰ, ਯੋਧਿਆਂ, ਬਹਾਦਰਾਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ। ਉੱਥੇ ਹੀ…

ਬਹੁਤ ਦਿਲਚਸਪ ਤੇ ਯਾਦਗਾਰੀ ਰਿਹਾ ਪਰਮਜੀਤ ਦਿਓਲ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਬਰੈਂਪਟਨ , 25 ਦਸੰਬਰ ( ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਮਹੀਨਾਵਾਰ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ 22 ਦਸੰਬਰ ਐਤਵਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ…

ਚੁਗਲੀ

ਕੱਲ੍ਹ ਆਪਣੇ ਨਿੱਘੇ ਦੋਸਤ ਗਗਨ ਨੂੰ ਵਧਾਈ ਦਿੰਦਿਆਂ ਰਾਜੀਵ ਨੇ ਕਿਹਾ ਸੀ - "ਗਗਨ! ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਹੀ ਇਸ ਕਮਿਸ਼ਨ ਦਾ ਮੁਖੀ ਬਣੇਂਗਾ। ਤੇਰਾ ਹਰ ਕੰਮ,…

ਗ਼ਜ਼ਲ

ਉਹੋ ਨਾਰ ਸੁਹਾਗਣ ਹੋ ਕੇ ਫੇਰ ਅਭਾਗਣ ਰਹਿੰਦੀ।ਹਉਮੇ ਵਿੱਚ ਤਲਾਕ ਲਵੇ ਜੋ ਕੱਲੀ ਹੋ-ਹੋ ਬਹਿੰਦੀ।ਏਥੇ ਮਾਨ ਜਵਾਨੀ ਵਾਲਾ ਲੱਖਾਂ ਕਰਕੇ ਤੁਰ ਗਏ,ਰੇਤੇ ਦੀ ਦੀਵਾਰ ਹਮੇਸ਼ਾਂ ਹੌਲੀ-ਹੌਲੀ ਢਹਿੰਦੀ।ਮੁਮਕਿਨ ਹੈ ਕਿ ਗੁੱਡੀ…

ਸਮਾਨਾਂਤਰ ਸਿਨੇਮਾ ਦਾ ਮੋਢੀ : ਸ਼ਿਆਮ ਬੈਨੇਗਲ

   ਹਿੰਦੀ ਫਿਲਮ ਜਗਤ ਦਾ ਚਰਚਿਤ ਨਿਰਦੇਸ਼ਕ ਸ਼ਿਆਮ ਬੈਨੇਗਲ ਨਹੀਂ ਰਿਹਾ। ਬੀਤੇ ਦਿਨੀਂ, 23 ਦਸੰਬਰ 2024 ਨੂੰ, 90 ਸਾਲ ਦੀ ਉਮਰ ਵਿੱਚ ਉਹਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ…

ਵਜ਼ੀਰ ਖਾਂ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਜੀ ਨੂੰ ਪਕੜਣ ਵਾਸਤੇ ਗੁੱਸੇ ਵਿੱਚ ਸੀ***

ਸੰਗਤ ਸਿੰਘ ਜੀ ਦੇ ਪਵਿੱਤਰ ਸਰੂਪ ਨੂੰ ਦੈਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ। ਇਨੇ ਮਹੀਨਿਆ ਤੋਂ ਆਪਣੇ ਬੰਦੇ ਮਰਵਾਉਣ ਤੋਂ ਬਾਅਦ ਗੁਰੂ…

ਵਿਡੰਬਨਾ!

ਸਾਡੇ ਰੋਪੜ ਤੋਂ ਪੈਂਦਾ 60 ਮੀਲ ਕੁ ਅੰਬਾਲਾ।ਪਰ ਵਿਰਸੇ, ਰਵਾਇਤਾਂ ਵਿੱਚ ਫਰਕ ਹੈ ਬਾਹਲ਼ਾ। ਉੱਥੇ ਛੋਕਰਾ ਹੋ ਜਾਵੇ ਸਾਡੇ ਸ਼ਹਿਰ ਵਾਲਾ ਮੁੰਡਾ।ਉੱਥੇ ਸੁਣੀਂਦਾ ਏ ਲੱਠ ਜਿਹੜਾ ਸਾਡੇ ਹੁੰਦਾ ਖੂੰਡਾ। ਸਾਡੀ…

ਗ਼ਜ਼ਲ

ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ…

ਅੱਜ ਦਾ ਬੰਦਾ

ਸਿੱਧੇ ਕੰਮ ਜੇਕਰ ਕਰਦਾ ਅੱਜ ਦਾ ਬੰਦਾ,ਪੀਣਾ ਨਾ ਪੈਂਦਾ ਉਸ ਨੂੰ ਪਾਣੀ ਗੰਦਾ।ਉਹ ਮੂੰਹੋਂ ਮਿੱਠੇ ਬੋਲ ਨਹੀਂ ਕੱਢ ਸਕਦਾ,ਜਿਸ ਨੇ ਲਾਇਆ ਬੁੱਲ੍ਹਾਂ ਨੂੰ ਚੁੱਪ ਦਾ ਜੰਦਾ।ਉਹ ਨੇਤਾ ਖ਼ੁਦ ਨੂੰ ਸਫਲ…

ਦਿਲ ਦੀਆਂ ਗੱਲਾਂ

ਦੁਨੀਆ ਦੀਆਂ ਗੱਲਾਂ ਛੱਡ, ਐਵੇਂ, ਕਿਉਂਤੂੰ—-ਚੱਕਰਾਂ ਦੇ ਵਿੱਚ ਪਿਆ ਰਹਿੰਦਾ ਏ, ਸਭ ਤੋ ਪਹਿਲਾਂ——ਤੂੰ—ਖੁਦ ਨੂੰ ਸਵਾਰਜਿਸ ਨੂੰ ਹਰ ਰੋਜ਼, ਸ਼ੀਸ਼ੇ ਵਿੱਚ ਵਹਿੰਦਾ ਐ, ਸੱਚ ਦੇ ਰਾਹ ਤੇ ਚੱਲਣਾ ਹੁੰਦਾ ਨੀ,…