ਤੋਤਾ

ਮੇਰੇ ਘਰ ਦੀ ਛੱਤ ਦੇ ਉੱਤੇ, ਬੈਠਾ ਹੈ ਇੱਕ ਤੋਤਾ।ਅੰਤਰ-ਧਿਆਨ ਹੋਇਆ ਹੈ ਏਦਾਂ, ਜੀਕਰ ਕੋਈ ਸਰੋਤਾ। ਵਿੱਚ-ਵਿੱਚ ਅੱਖਾਂ ਖੋਲ੍ਹ-ਖੋਲ੍ਹ ਕੇ, ਵੇਖੇ ਘਰ ਦੇ ਜੀਆਂ।ਬੱਚੇ 'ਕੱਠੇ ਹੋ ਕੇ ਆਏ, ਆਖਣ :…

ਗੀਤ (ਗਿਆਰਾਂ ਅਠਵੰਜਾ ਨਹੀਂ ਛੱਡਣੀ)

1158 ਭਰਤੀ ਸਿਰੇ ਚੜਾ ਕੇ ਹਟਾਂਗੇਅਸੀਂ ਕਾਲਜਾਂ ਦੇ ਵਿੱਚ ਜਾਂ ਕੇ ਹਟਾਂਗੇਚਾਹੇ ਇਸ ਦੀ ਖਾਤਿਰ ਹੁਣ ਮਰਨਾ ਪੈ ਜਾਵੇ1158 ਨਹੀਂ ਛੱਡਣੀਚਾਹੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ1158 ਨਹੀਂ…

ਠੰਡਾ ਬੁਰਜ

ਜਿੱਥੇ ਚਲੇ ਨਾ ਆਪਦੀ ਮਰਜੀ, ਉੱਤੋਂ ਲੋਹੜੇ ਦੀ ਹੋਵੇ ਸਰਦੀਕਾਲੀ ਬੋਲੀ ਰਾਤ ਸਤਾਵੇ,ਹੱਥ ਮਾਰਿਆ ਕੁਝ ਨਜ਼ਰ ਨਾ ਆਵੇਕੈਦ ਕਰਤੇ ਪਾਪੀਆ ਵੇ ਦਸ਼ਮੇਸ਼ ਦੇ ਰਾਜ ਦੁਲਾਰੇਸੁਣ ਲੈ ਖਾਨ ਵਜੀਦਿਆ ਤੂੰ ਕੀਤੀ…

ਸਾਹਿਬਜ਼ਾਦਾ ਅਜੀਤ ਸਿੰਘ

ਮੁੱਛਾਂ ਫੁਟੀਆ ਨੇ, ਅੱਖਾਂ ਵਿੱਚ ਜਲਾਲ ਏੰ,ਬਾਬਾ ਅਜੀਤ ਸਿੰਘ, ਗੋਬਿੰਦ ਦਾ ਲਾਲ ਏ।ਡੋਲੇ ਫਰਕਦੇ ਨੇ, ਵੈਰੀ ਧੜਕਦੇ ਨੇ,ਬਣ ਤੁਰਿਆ ਉਹ ਐਸਾ ਭੁਚਾਲ ਏ।ਤੇਗ ਲਿਸ਼ਕਦੀ ਏ, ਫੌਜ ਖਿਸਕਦੀ ਏ,ਐਸਾ ਅਜੀਤ ਸਿੰਘ…

ਸਰਸਾ ਤੇ ਵਿਛੜ ਗਏ

ਛੱਡ ਕਿਲ੍ਹਾ ਆਨੰਦਪੁਰ ਦਾ, ਗੁਰੂ ਜਦ ਬਾਹਰ ਕਿਲ੍ਹੇ ਤੋਂ ਆਏ, ਭੁੱਲ ਕਸਮਾਂ ਵਾਅਦਿਆਂ ਨੂੰ, ਨੇ ਮੁਗ਼ਲਾਂ ਡਾਹਢੇ ਜ਼ੁਲਮ ਕਮਾਏ, ਵਿੱਚ ਹਫ਼ੜਾ ਦਫ਼ੜੀ ਦੇ-2,ਪੈ ਗਈ ਖਿੱਚਣੀ ਫ਼ੇਰ ਤਿਆਰੀ, ਸਰਸਾ ਤੇ ਵਿਛੜ…

ਜਿਸ ਧਰਤੀ ਤੇ

ਜਿਸ ਧਰਤੀ ਤੇ ਗੁਰੂ ਨਾਨਕ ਦੇ ਹੱਕ ਸੱਚ ਦਾ ਹੋਕਾ ਲਾਇਆ,ਉਸੇ ਧਰਤੀ ਚੋਂ ਪੈਦਾ ਹੋਇਆ, ਮਾਂ ਗੁਜਰੀ ਦਾ ਜਾਇਆ, ਜਿਸ ਧਰਤੀ ਤੇ ਗੁਰੂ ਤੇਗ ਬਹਾਦਰ,ਦੇ ਗਏ ਆਪਣੀ ਕੁਰਬਾਨੀ,ਉਸ ਧਰਤੀ ਤੇ…

ਪ੍ਰਣਾਮ ਸ਼ਹੀਦਾਂ ਨੂੰ

ਮੈਂ ਮਿੱਟੀ ਕੀ ਔਕਾਤ ਮੇਰੀਕਿ ਇਹਨਾਂ ਕੁਰਬਾਨੀਆਂ ਦੀ ਮਿਸਾਲ ਲਿਖਾਂਵੈਰੀ ਡੱਕਰਿਆਂ ਵਾਂਗੂ ਵੱਢ ਸੁੱਟੇਰਣ ਵਿੱਚ ਕਿਵੇਂ ਜੂਝੇ ਅਜੀਤ ਤੇ ਜੁਝਾਰ ਲਿਖਾਂਸਿਰ ਮੁਗਲਾਂ ਦੇ ਧਰਤੀ ਤੇ ਪਏ ਫਿਰਨ ਰਿੜ੍ਹਦੇਜਿਵੇਂ ਖੇਡਦੇ ਬੱਚੇ…

22 ਦਸੰਬਰ ਰਾਸ਼ਟਰੀ ਗਣਿਤ ਦਿਵਸ ਤੇ ਵਿਸ਼ੇਸ਼।

ਆਓ ਜਾਣੀਏ ਮਹਾਨ ਗਣਿਤ ਸ਼ਾਸਤਰੀ ਸ਼੍ਰੀ ਨਿਵਾਸ ਰਾਮਾਨੁਜਨ ਬਾਰੇ। ਮਹਾਨ ਗਣਿਤ-ਸ਼ਾਸਤਰੀ ਰਾਮਾਨੁਜਨ ਭਾਰਤ ਦੇ ਉਨ੍ਹਾਂ ਮਹਾਨ ਗਣਿਤ-ਵਿਗਿਆਨੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਅਦਭੁਤ ਗਣਿਤਕ ਸੂਝ ਨੇ ਨਾ ਸਿਰਫ਼ ਪੂਰੇ ਦੇਸ਼…

ਮਾਤਾ ਗੁਜਰੀ ਜੀ

ਸੰਗਤੇ ਨੀ ਮੇਰਾ ਨਾਂ ਗੁਜਰੀ,ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ। ਪਿਤਾ ਲਾਲ ਚੰਦ ਦੇ ਘਰੇ,ਮਾਤਾ ਬਿਸ਼ਨੀ ਦੀ ਕੁੱਖ ਨੂੰ,ਲੱਗੇ ਭਾਗ ਜਦ ਮੈਂ ਪੁੱਜੜੀ,ਸੰਗਤੇ ਨੀ ਮੇਰਾ ਨਾਂ ਗੁਜਰੀ,ਮੈਂ ਗੁਜਰ ਗੁਜਰ ਕੇ…

ਸਦਰ ਬਾਜ਼ਾਰ

ਗੱਲ ਛਿੜੀ ਇਹ ਸਦਰ ਬਾਜ਼ਾਰਕਹਿੰਦੇ ਲੁੱਟ ਗਿਆ ਪਹਿਰੇਦਾਰ ਵੈਰੀ ਓਹ ਕਮਾਨ ਏ ਬੇਸਾਖਤਾਤੀਰ ਬਣ ਬੈਠਾ ਮੇਰਾ ਦਿਲਦਾਰ ਇੱਕ ਅੱਖ ਲੁੱਟਿਆ ਹੁਸਨ ਮੈਨੂੰਕੂੜੇ ਨੂੰ ਸਮਝਦਾ ਰਿਹਾ ਪਿਆਰ ਰੂਹਾਂ ਦੀ ਗੱਲ ਕਿਆਮਤ…