ਸਰਹੰਦ

ਡਰਦੇ ਨਹੀਂ ਤੇਰੇ ਕੋਲੋਂਸਾਨੂੰ ਕੀ ਡਰਾਉਨੈਂ ਸੂਬਿਆਡਰ ਮੌਤ ਨੂੰ ਤੂੰ ਕਿਉਂਮੌਤ ਦਾ ਦਖਾਉਨੈਂ ਸੂਬਿਆਨੀਂਦ ਵਿੱਚੋਂ ਤੈਨੂੰ ਸੁੱਤੇ ਨੂੰ ਜਗਾਉਣ ਆਏ ਹਾਂਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ ਉਮਰ ਨਿਆਣੀ…

,,,,,,ਪ੍ਰੀਵਾਰ ਵਿਛੋੜਾ,,,,,,

ਪੈ ਗਿਆ ਵਿਛੋੜਾ ਸਰਸਾ ਦੇਕੰਢੇ ਉੱਤੇ,ਖੇਰੂੰ ਖੇਰੂੰ ਹੋਇਆ ਸਾਰਾ ਪ੍ਰੀਵਾਰਸੀ।ਛੋਟੇ ਸਾਹਿਬਜ਼ਾਦੇ ਤੇ ਨਾਲ ਮਾਤਾਗੁਜਰੀ ਜੀ,ਦੂਜੇ ਪਾਸੇ ਪਿਤਾ ਨਾਲ ਅਜੀਤ ਤੇਜੁਝਾਰ ਸੀ।ਜਿੰਨਾਂ ਸੀ ਖਜ਼ਾਨਾ ਰੋੜ੍ਹ ਲ਼ੈ ਗਈਸਰਸਾ,ਘੋੜੇ ਅਤੇ ਸਿੰਘ ਸਾਰੇ ਹਥਿਆਰਸੀ।ਰਾਤ…

ਸਾਹਿਤ ਅਕਾਦਮੀ ਪੁਰਸਕਾਰ ਜੇਤੂ : ਗਗਨ ਗਿੱਲ

ਸਾਹਿਤ ਅਕਾਦਮੀ ਨੇ 2024 ਦੇ ਸਾਲਾਨਾ ਪੁਰਸਕਾਰਾਂ ਵਿੱਚ 21 ਭਾਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹਿੰਦੀ ਭਾਸ਼ਾ ਲਈ ਇਹ ਵੱਕਾਰੀ ਪੁਰਸਕਾਰ ਕਵਿੱਤਰੀ ਗਗਨ ਗਿੱਲ ਨੂੰ ਉਹਦੀ…

ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਥਾਂ ਗ਼ਲਤੀ ਦਰ ਗ਼ਲਤੀ ਕਰਦੀ ਜਾ ਰਹੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ…

ਗ਼ਜ਼ਲ

ਮੈਅ ਇਸ਼ਕ ਵਿਚ ਐਸੀ ਮਸਤੀ ਮਿਲੇਗੀ,ਜਿਵੇਂ ਖੁਦ ਵੀ ਮਸਤੀ ਤਰਸਤੀ ਮਿਲੇਗੀ।ਜਰਾ ਅਪਣੀ ਹਸਤੀ ਮਿਟਾ ਕੇ ਤਾਂ ਵੇਖੋ,ਕਿਤੇ ਨਾ ਕਿਤੇ ਉਸ ਦੀ ਹਸਤੀ ਮਿਲੇਗੀ।ਮੁਸੀਬਤ ’ਚ ਵੇਖੋ ਜਾਂ ਵੇਖੋ ਖੁਸ਼ੀ ਵਿਚ,ਖੁਦਾ ਦੀ…

ਜੋ ਖੜ੍ਹੇ ਨੇ

ਜੋ ਖੜ੍ਹੇ ਨੇ ਮੇਰੀਆਂ ਰਾਹਵਾਂ ਦੇ ਵਿੱਚ ਚੱਟਾਨ ਬਣ ਕੇ,ਮਿੱਟੀ ਵਿੱਚ ਉਹਨਾਂ ਨੂੰ ਦੇਵਾਂਗਾ ਮਿਲਾਤੂਫਾਨ ਬਣ ਕੇ।ਨਾਲ ਖੁਸ਼ਬੋਆਂ ਦੇ ਉਹ ਥਾਂ ਭਰ ਗਿਆ, ਜਿੱਥੇ ਗਿਆ ਮੈਂ,ਨਾ ਗਿਆ ਮੈਂ ਜਿੱਥੇ, ਉਹ…

ਇਕ ਕੁੜੀ

ਬਹੁਤ ਕੁਝ ਕਿਹਾ ਸੀ ਉਹਨੂੰ,ਉਹਨੇ ਚੁੱਪ ਕਰਕੇ ਸਹਿ ਲਿਆ ਉਹ ਬਾਹਰੋਂ ਚੁੱਪ ਸੀ ਪਰ ਅੰਦਰ ਸ਼ੋਰ ਚੱਲਦਾ ਸੀ,ਪਰ ਉਹ ਕਰ ਵੀ ਕੀ ਸਕਦੀ ਸੀ ਕਿਉਕਿ ਉਹ ਇਕ ਕੁੜੀ ਸੀ ਤਾਂ…

ਪੋਹ ਦਾ ਮਹੀਨਾ

ਲਿਖ ਨਾ ਸਕਦੀ ਕਾਨੀ ਮੇਰੀ, ਬਲ਼ ਉੱਠਦਾ ਹੈ ਸੀਨਾ।ਸਮੇਂ-ਸਮੇਂ ਤੇ ਚੇਤੇ ਆਵੇ, ਪੋਹ ਦਾ 'ਉਹੀ' ਮਹੀਨਾ।ਕੀ ਆਖਾਂ ਦਸ਼ਮੇਸ਼ ਪਿਤਾ ਨੇ, ਕਿੰਨੇ ਸਿਤਮ ਸਹਾਰੇ।ਜਿਗਰ ਦੇ ਟੋਟੇ ਜਿਸਨੇ, ਆਪਣੇ ਦੇਸ਼-ਕੌਮ ਤੋਂ ਵਾਰੇ।ਛੇ…

ਮਹਿੰਗੀਆਂ ਸੌਗਾਤਾਂ

ਤਪੱਸਿਆ ਦੇ ਘਰ ਦਾ ਬਾਹਰਲਾ ਦਰਵਾਜਾ ਕੋਈ ਲਗਾਤਾਰ ਖੜਕਾ ਰਿਹਾ ਸੀ। ਤਪੱਸਿਆ ਆਪਣੇ ਕਮਰੇ ਵਿਚ ਆਪਣੇ ਨੇਤਰ ਬੰਦ ਕਰੀ ਇੱਕ ਝੂਲਦੀ ਹੋਈ ਕੁਰਸੀ ਤੇ ਬੈਠੀ ਸੀ। ਉਹ ਆਪਣੀ ਮੌਜ ਵਿਚ…

ਗ਼ਰੀਬੀ ਤੇ ਖ਼ੁਦਾਰੀ

ਉਮਰ ਨਿਆਣੀ, ਸਿਰ ਮੇਰੇ ਤੇ,ਪੈ ਗਿਆ ਘਰ ਦਾ ਭਾਰ।ਤੁਰ-ਫਿਰ ਵੇਚਾਂ ਗੁਬਾਰੇ,ਲੈ ਲਓ : ਇੱਕ ਰੁਪਏ ਦੇ ਚਾਰ।ਸਰਦੀ ਦੇ ਵਿੱਚ ਪੈਰੋਂ ਨੰਗੀ,ਵੇਖ ਰਿਹਾ ਸੰਸਾਰ।ਥੋੜ੍ਹੀ ਜਿਹੀ ਕਮਾਈ ਦੇ ਨਾਲ,ਕਿਵੇਂ ਚੱਲੇ ਘਰ-ਬਾਰ।ਜਿਹੜੇ ਹੱਥੀਂ…