ਗੀਤ

ਅਸੀਂ ਗੀਤ ਮੁਹੱਬਤਾਂ ਦੇ ਗਾਵਾਂਗੇ,ਕੋਈ ਛੇੜ ਸੁਰਾਂ ਦੀ ਤਾਰ ਆਉਣ ਦੇ, ਅਸੀਂ ਕਰੂੰਬਲਾਂ ਬਣ ਫੁੱਟ ਆਵਾਂਗੇ,ਥੋੜੀ ਬਹਾਰ ਆਉਣ ਦੇ, ਅਸੀਂ ਵਿੱਚ ਮੁਸੀਬਤਾਂ ਨਹੀਂ ਘਬਰਾਂਵਾਂਗੇ,ਭਾਵੇਂ ਲੱਖ-ਵਾਰ ਆਉਣ ਦੇ, ਅਸੀਂ ਜ਼ਿੰਦਗੀ ਨੂੰ…

ਸ਼ਹਾਦਤਾਂ ਨੂੰ ਨਮਨ

ਮੋਰਚਿਆਂ ਨੂੰ ਜਿੱਤ ਆਪ ਰਹੇ ਜੀ 'ਅਜੀਤ',ਜਦੋਂ ਰਣ ਵਿੱਚ ਜੂਝੇ ਸੀ 'ਜੁਝਾਰ' ਬਣ ਕੇ। 'ਜੋਰਾਵਰ' ਬਣ ਕੀਤਾ ਔਕੜਾਂ ਨੂੰ 'ਫਤਿਹ',ਭਾਵੇਂ ਟੁੱਟੀਆਂ ਸੀ ਢੇਰ ਜਾਂ ਅੰਬਾਰ ਬਣ ਕੇ। ਚੇਤਿਆਂ 'ਚੋਂ ਗੁਜਰੇ…

ਸਿਫ਼ਤ

ਸੌਹਰੇ ਮੇਰੇ ਅੰਮ੍ਰਿਤਸਰ ਨੇਪੇਕੇ ਵਸਣ ਲਹੌਰ ਕੁੜੇ ਇੱਕ ਵੀਰ ਮੇਰਾ ਰੵਵੇ ਕਰਾਚੀਦੂਜਾ ਵਸੇ ਪਸ਼ੌਰ ਕੁੜੇ ਜੇਠ ਮੇਰਾ ਜਲੰਧਰ ਰਹਿੰਦੈਦੇਵਰ ਰ੍ਹਵੇ ਇੰਦੌਰ ਕੁੜੇ ਪਤਿਅਹੁਰੇ ਮੇਰੇ ਯੂ.ਪੀ. ਵਿੱਚ ਰਹਿੰਦੇਸ਼ਹਿਰ ਦਾ ਨਾਮ ਬਿਜਨੌਰ…

【 ਗੰਗੂ 】

ਨਾ ਆਪਣੀ ਸੀ ਜ਼ਮੀਰ ਵਿਕਾਈ,ਪਿੱਛੇ ਚੰਦ ਸਿੱਕਿਆਂ ਗਵਾਈ,ਧਰਮ ਲਈ ਲਾ ਸਾਰੀ ਕਮਾਈ,ਰਸਤਾ ਚੁਣ ਲਿਆ ਸਹੀ ਸੀ,ਕਿਉਂ ਗੰਗੂ ਟੋਡਰਮੱਲ ਜਿਹਾ ਨਹੀਂ ਸੀ |ਇੱਕ ਕੁੱਖੋਂ ਜਨਮੇ ਬਣਗੇ ਖਾਸ,ਗੁਰੂ ਉੱਤੇ ਸੀ ਅਟੁੱਟ ਵਿਸ਼ਵਾਸ,ਇੱਕ…

🌹 ਬਾਬਾ ਨਾਨਕ 🌹

ਬਾਬਾ ਨਾਨਕ ਤੇਰਾਂ-ਤੇਰਾਂ ਤੋਲੇ,ਸੱਚ ਸੁਣਾਵੇ ਤੇ ਸੱਚ ਬੋਲੇ, ਜਦ ਧੁਰ ਕੀ ਬਾਣੀ ਕਰੇ ਉਚਾਰਣ,ਕੰਨਾਂ ਦੇ ਵਿੱਚ,ਰਸ ਹੈ ਘੋਲੇ, ਹੱਕ-ਸੱਚ ਦਾ, ਹੋਕਾ ਦਿੰਦਾ,ਕੁਦਰਤ ਦੇ ਸਾਰੇ ਭੇਦ ਫਰੋਲੇ, ਮਲਕ ਭਾਗੋ ਦੇ ਮਹਿਲ…

ਜ਼ੁਲਮ ਦੀ ਇੰਤਹਾ : ਸਾਕਾ ਸਰਹਿੰਦ

        ਦੁਨੀਆਂ ਦਾ ਇਤਿਹਾਸ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਜਿੰਨੇ ਸ਼ਹੀਦ ਸਿੱਖ ਧਰਮ ਵਿੱਚ ਹੋਏ ਹਨ, ਓਨੇ ਕਿਸੇ ਹੋਰ ਧਰਮ ਵਿੱਚ ਨਹੀਂ ਹੋਏ। ਸਿੱਖ ਧਰਮ ਦੀ…

ਲਾਸਾਨੀ ਕੁਰਬਾਨੀ

ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥ ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੱਤ ਸਾਲਾਂ ਦਾ।ਕਿਵੇਂ ਭੁਲਾਈਏ ਅਸੀਂ ਦਿਲਾਂ 'ਚੋਂ,…

ਮਾਤਾ ਗੁਜਰੀ ਤੇ ਛੋਟੇ ਲਾਲ

ਮਾਤਾ ਗੁਜਰੀ ਤੇ ਛੋਟੇ ਲਾਲਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ।ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ।ਮਾਤਾ ਗੁਜਰੀ…

ਕਿਉਂ ?

ਭੁੱਖ ਦਾ ਮਾਰਾ ਦਰ ਦਰ ਭਟਕੇਂਸਭ ਨੂੰ ਆਖੇਂ ਰੱਜੇ ਕਿਉਂ? ਕਿਰਤ ਕਰਦਾ ਸੈਂ ਹੱਥ ਖੁੱਲੇ ਸੀਫਿਰ ਵੀ ਲੱਗਣ ਬੱਝੇ ਕਿਉਂ? ਸੱਚ ਤੇਰਾ ਸੀ ਜੇ ਸਭ ਨੂੰ ਪਤਾਫਿਰ ਵੀ ਝੂਠ ਤੋਂ…