Posted inਸਾਹਿਤ ਸਭਿਆਚਾਰ ਸਿੱਖਿਆ ਜਗਤ
ਨਿਯੁਕਤੀ ਪੱਤਰਾਂ ਲਈ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਖੱਜਲ-ਖੁਆਰ ਕਰਨਾ ਅਦਾਲਤੀ ਫੈਸਲੇ ਦੀ ਤੌਹੀਨ
ਤਿੰਨ ਸਾਲਾਂ ਤੋਂ ਜੁਆਇਨ ਕਰਨ ਤੋਂ ਖੁੰਝੇ 1158 ‘ਚੋਂ ਬਚੇ ਸਿਲੈਕਟ ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਆਪਣੀ ਨਿਯੁਕਤੀ ਲਈ ਖੱਜਲ-ਖੁਆਰ ਹੋ ਰਹੇ ਹਨ । ਇਨ੍ਹਾਂ ‘ਚੋਂ ਹਾਈ ਕੋਰਟ ਦੇ ਡਬਲ ਬੈਂਚ…