ਪੰਜਾਬੀ ਸਾਹਿਤਕ ਵਿਰਾਸਤ ਦਾ ਪਹਿਰੇਦਾਰ : ਕਰਮਜੀਤ ਸਿੰਘ ਗਠਵਾਲ

ਪੰਜਾਬੀ ਦੇ ਸਾਹਿਤਕ ਪ੍ਰੇਮੀਆਂ ਦੀ ਇੱਕ ਨਿਵੇਕਲੀ ਆਦਤ ਹੈ ਕਿ ਉਹ ਖਾਮਖਾਹ ਹੀ ਕਈ ਵਾਰੀ ਸਾਹਿਤਕਾਰਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਸਾਹਿਤਕ ਸਹਾਇਤਾ…

14 ਦਸੰਬਰ ਨੂੰ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਦੀ ਬਰਸੀਂ ਤੇ ਵਿਸ਼ੇਸ਼ ।

ਸੂਫ਼ੀ ਕਾਵਿ ਦੇ ਪ੍ਰਸਿੱਧ ਸਾਹਿਤਕਾਰ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਵਸੇ ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਬਿਸਮਿਲ ਫਰੀਦਕੋਟੀ ਜਿੰਨ੍ਹਾਂ ਦਾ ਜਨਮ 1 ਨਵੰਬਰ 1926 ਨੂੰ…

ਧੰਨ ਦਸ਼ਮੇਸ਼ ਪਿਤਾ

ਤੇਗ਼ ਬਹਾਦਰ ਗੁਰੂ ਪਿਤਾ, ਤੇ ਮਾਂ ਗੁਜਰੀ ਦੇ ਜਾਏ।ਪਟਨਾ ਸ਼ਹਿਰ 'ਚ ਜਨਮ ਲਿਆ, ਮੇਰੇ ਧੰਨ ਸ਼੍ਰੀ ਗੋਬਿੰਦ ਰਾਏ। ਪੰਜ ਸਾਲ ਦੀ ਉਮਰ ਸੀ ਕੇਵਲ, ਜਦੋਂ ਅਨੰਦਪੁਰ ਆਏਚੋਜੀ ਪ੍ਰੀਤਮ ਨੇ ਕੀ…

ਅਕਾਲੀ ਫੂਲਾ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦਾ ਇਤਿਹਾਸਕ ਫ਼ੈਸਲਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਸਿੱਖ ਸੰਗਤ ਬਾਗੋ ਬਾਗ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਕੁਝ ਜਥੇਦਾਰ ਸਾਹਿਬਾਨ ਵੱਲੋਂ ਸਿੱਖਾਂ ਦੀ ਸਰਵੋਤਮ ਸੰਸਥਾ ਦੇ ਵਕਾਰ ਨੂੰ…

ਤੰਦਰੁਸਤੀ / ਬਾਲ ਕਵਿਤਾ

ਨਸ਼ਿਆਂ ਨਾਲੋਂ ਭੈੜੀ ਨਾ ਇੱਥੇ ਕੋਈ ਚੀਜ਼ ਬੱਚਿਓ,ਇਹ ਭੁਲਾ ਦੇਣ ਬੰਦੇ ਨੂੰ ਬੋਲਣ ਦੀ ਤਮੀਜ਼ ਬੱਚਿਓ।ਇਨ੍ਹਾਂ ਨਾਲ ਲੱਗ ਜਾਣ ਤਨ ਨੂੰ ਕਈ ਰੋਗ ਬੱਚਿਓ,ਇਨ੍ਹਾਂ ਨਾਲ ਪਿਆ ਰਹੇ ਘਰ ਵਿੱਚ ਸਦਾ…

ਫੇਸਬੁੱਕ ਵਿਦਵਾਨ

ਆਪਣੇ ਰਿਸ਼ਤੇ ਵਿੱਚ ਤਰੇੜਾਂ, ਬਾਹਰ ਨਿਭਾਉਂਦੇ ਫਿਰਦੇ, ਫੇਸਬੁੱਕ ਤੇ ਯਾਰ ਹਜ਼ਾਰਾਂ, ਪਰ ਅਸਲ ਹੱਥਾਂ ਚੋਂ ਕਿਰਗੇ, ਅੰਦਰੋਂ-ਬਾਹਰੋਂ ਹੋਏ ਖੋਖਲੇ, ਪਏ ਖੰਡਰ ਜਿਵੇਂ ਮਕਾਨ, ਗਿਆਨ ਵੰਡਦੇ ਅੱਜ-ਕੱਲ੍ਹ ਬਹੁਤਾ, ਇੱਥੇ ਫੇਸਬੁੱਕ ਵਿਦਵਾਨ,…

13 ਦਸੰਬਰ ਨੂੰ ਬਰਸੀ ਮੌਕੇ ਪ੍ਰਕਾਸ਼ਨ ਹਿਤ

ਕਵੀਸ਼ਰੀ ਦਾ ਧਰੂ ਤਾਰਾਃ ਸ. ਬਲਵੰਤ ਸਿੰਘ ਪਮਾਲ ਕਵੀਸ਼ਰੀ ਪੰਜਾਬੀ ਕਾਵਿ ਤੇ ਗਾਇਕੀ ਦੀ ਐਸੀ ਵੰਨਗੀ ਹੈ ਜਿਸ ਵਿੱਚ ਕਿਸੇ ਵੀ ਸਾਜ਼ ਦੀ ਵਰਤੋਂ ਨਹੀਂ ਕੀਤੀ ਜਾਦੀਂ ਪਰ ਕਵੀਸ਼ਰ ਦੀ…

ਚਮਕੇਗੀ ਇਹਨਾਂ 3 ਰਾਸ਼ੀਆਂ ਦੀ ਕਿਸਮਤ, ਸ਼ੁੱਕਰ ਅਤੇ ਸ਼ਨੀ ਦਾ ਹੋ ਰਿਹਾ ਹੈ ਸੰਯੋਗ:ਇਹ 3ਰਾਸ਼ੀਆਂ ਕੰਗਾਲ ਤੋਂ ਬਣਨਗੀਆਂ ਰਾਜੇ!

ਸਾਲ ਦੇ ਅੰਤ • ਵਿੱਚ 28 ਦਸੰਬਰ ਨੂੰ ਸ਼ੁੱਕਰ ਦੀ ਰਾਸ਼ੀ ਤਬਦੀਲੀ ਹੋਣ ਜਾ ਰਹੀ ਹੈ। ਸ਼ੁੱਕਰ ਰਾਤ 11:48 ਵਜੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਕੁੰਭ ਸ਼ਨੀ ਦੇਵ ਦੀ ਮੂਲ…

ਮਾਂ ਬੋਲੀ ਦੇ ਵਾਰਸ

ਵਿੱਚ ਪ੍ਰਦੇਸ਼ਾਂ,ਨਿੱਜੀ ਕੰਮਾਂ ਕਾਰਾ ਤੋਹੁੰਦੀ ਕਿਸੇ ਕੋਲ, ਭਾਵੇਂ ਬਹਿਲ ਨਹੀ ਸਮਾਜ ਸੇਵੀ ਅਖਵਾਉਣਾ ਹੁੰਦਾ ਸੋਖਾਂਪਰ, ਕੰਮ ਕਰਨੇ ਹੁੰਦੇ, ਕੋਈ ਖੇਲ ਨਹੀ, ਲੱਖ ਕਰੌੜਾਂ 'ਚ ਕੋਈ ਹੀ ਬੰਦਾ ਹੁੰਦਾਜੋ ਗੈਰਾਂ ਦੇ…

ਅਰਥ ਬਣਾਉਣੇ

ਸ਼ਬਦ ਸਜਾ ਕੇ ਜੀਵਨ ਦੇ ਫਿਰ ਅਰਥ ਬਣਾਉਣੇਂ ਪੈਂਦੇ ਨੇ।ਤੇਲ ’ਚ ਬੱਤੀ ਪਾ ਕੇ ਹੀ ਫਿਰ ਦੀਪ ਜਗਾਉਣੇਂ ਪੈਂਦੇ ਨੇ।ਹਾਲਾਤਾਂ ਦੀ ਕਸਵੱਟੀ ਤੇ ਜਦ ਪੈਣ ਵਿਛੋੜੇ ਸਜਣਾਂ ਦੇ,ਮੁੱਖ ਤੇ ਹਾਸੇ…