ਦੁੱਖਾਂ ਦੇ ਤੂਫਾਨ

ਭਾਵੇਂ ਪੇਕਿਆਂ 'ਚ ਹੁੰਦੀਆਂ ਨੇ ਚਾਰ ਦਿਨ ਦੀਆਂ ਮਹਿਮਾਨ ਧੀਆਂ,ਤਾਂ ਵੀ ਇਨ੍ਹਾਂ ਨੂੰ ਸਮਝਣ ਆਪਣੀ ਜ਼ਿੰਦ ਜਾਨ ਧੀਆਂ।ਚੰਗਾ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ,ਸਮਾਜ ਵਿੱਚ ਬਣਾਉਣ ਆਪਣੀ…

“ਪੰਜ ਆਬਾਂ ਵਾਲਾ ਪੰਜਾਬ”

ਬੜੇ ਕਿੱਸੇ ਮਾਏ ਸੁਣੇ ਮੈਂ, ਸੁਣੀਆਂ ਕਹਾਣੀਆਂਪਿਆਰ ਦਾ ਸੁਨੇਹਾ ਜਿੱਥੇ, ਜੁੜਦੀਆਂ ਢਾਣੀਆਂਰੰਗਲਾ ਉਹ ਫੁੱਲਾਂ 'ਚੋਂ, ਗੁਲਾਬ ਅੱਜ ਕਿੱਥੇ ਐ ?….ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?…. ਸਵਾ ਲੱਖ…

   ਸ਼ਹੀਦੀ ਦਿਨ

ਮਹਿੰਗੇ ਮੁੱਲ ਮਿਲੇ ਇਹ ਸਾਹਕਾਹਤੋਂ ਲੁਕਾ ਛੁਪਾ ਕੇ ਰੱਖੀਏਆਓ ਅੱਜ ਆਪਾਂ ਬੱਚਿਆਂ ਨੂੰਸ਼ਹੀਦੀ ਦਿਨਾਂ ਬਾਰੇ ਦੱਸੀਏਕੀ-ਕੀ ਉੱਤੇ ਦਸਵੇਂ ਪਾਤਸ਼ਾਹ ਬੀਤੀਕਿਵੇਂ ਉਨ੍ਹਾਂ ਪੰਥ ਦੀ ਸਾਜਨਾ ਕੀਤੀਜਾਲਮਾਂ ਕੋਲੋਂ ਉਹ ਕਦੇ ਨਾ ਹਾਰੇਕੌਮ…

ਬਰਾਦਰੀ

ਨਿਧੀ ਨੇ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਆਪਣੇ ਹੀ ਆਫ਼ਿਸ ਵਿੱਚ ਕੰਮ ਕਰਦੇ ਕਿਸ਼ੋਰ ਨੂੰ ਚੁਣ ਲਿਆ ਤਾਂ ਆਪਣੇ ਮਾਤਾ ਪਿਤਾ ਨੂੰ ਦੱਸ ਦੇਣਾ ਠੀਕ ਸਮਝਿਆ। ਇੱਕ ਦਿਨ ਉਹਨੇ…

ਬਿੰਦਰ ਸਿੰਘ ਖੁੱਡੀ ਕਲਾਂ ਦੀ ‘ਅੱਕੜ-ਬੱਕੜ’ ਪੁਸਤਕ ਬੱਚਿਆਂ ਦੀ ਸਿਹਤ ਲਈ ਲਾਭਦਾਇਕ

ਬਿੰਦਰ ਸਿੰਘ ਖੁੱਡੀ ਕਲਾਂ ਮੁੱਢਲੇ ਤੌਰ ‘ਤੇ ਕਹਾਣੀਕਾਰ ਹੈ। ਉਸ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ (ਮਿੰਨੀ ਕਹਾਣੀ ਸੰਗ੍ਰਹਿ),…

ਵੀਲ੍ਹ ਚੇਅਰ/ਫਹੁੜ੍ਹੀ

ਮੇਰਾ ਨਹੀਂ ਕਸੂਰ , ਨਾ ਹੀ ਖੇਡ ਕੋਈ ਨਸੀਬਾਂ ਦਾ, ਸਾਨੂੰ ਤਾਂ ਦਿਮਾਗ, ਸਾਡੇ ਖਾ ਗਿਆ ਤਬੀਬਾਂ ਦਾ, ਖਾ ਗਿਆ ਦਿਮਾਗ ਸਾਨੂੰ,ਸਾਡਿਆਂ ਤਬੀਬਾਂ ਦਾ, ਫਾਹੜ੍ਹੀਆਂ ਤੇ ਵੀਲ੍ਹ ਚੇਅਰ,ਬਹਿਣਾ ਕਿਹੜਾ ਸੌਖਾ…

ਜਮਹੂਰੀ ਹੱਕਾਂ ਦਾ ਘਾਣ : ਮਰਨ ਵਰਤ ਤੇ ਬੈਠੇ ਨਿਯੁਕਤੀ ਪੱਤਰਾਂ ਲਈ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਰਾਤ ਨੂੰ ਥਾਣਿਆਂ ‘ਚ ਡੱਕਣਾ

ਪਿਛਲੇ ਐਤਵਾਰ 24 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਦੀ ਭਰਤੀ ਚੋਂ ਨਿਯੁਕਤੀ ਪੱਤਰਾਂ ਤੋਂ ਵਾਂਝੇ ਸਿਲੈਕਟ ਉਮੀਦਵਾਰ ਰੋਸ ਪ੍ਰਗਟ ਕਰਦੇ ਹੋਇਆਂ…

ਜਿੰਦਗੀ ਜਿਉਣ ਦੇ ਜ਼ਜ਼ਬੇ ਨੂੰ ਤੇ ਸਾਥ ਦੇਣ ਵਾਲੇ ਕਦਰਦਾਨਾਂ ਦੀ ਸੋਚ ਨੂੰ ਸਲਾਮ

ਨਵਨੀਤ ਗੋਪੀ ਜੀ ਨੇ ਸਬੱਬ ਬਣਾਇਆ ਤਾਂ ਮੇਰਾ ਮਿਲਣਾ ਵੀਰ ਨਵਜੀਤ ਸਿੰਘ ਸਿੱਧੂ ਜੀ ਨਾਲ ਹੋਇਆ। ਵੀਰ ਜੀ serve humanity serve god charitable trust ਦੇ ਜਰਨਲ ਸਕੱਤਰ ਹਨ। ਇਹ ਟਰਸੱਟ…

ਫਲ਼ ਪਕਾ ਕੇ ਹੀ ਛਕਣੇ ਚਾਹੀਦੇ ਹਨ

ਭਾਰਤ ਵਿੱਚ ਮਹਿੰਗੀਆਂ ਦੁਕਾਨਾਂ ਤੋਂ ਮਹਿੰਗੇ ਫਲ਼ ਖਰੀਦਣ ਵਾਲੇ ਸੱਜਣ ਅਤੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਆਦਿ ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਸੱਜਣੋ! ਫਲ਼ ਖਾਣ ਦੀ ਜਾਚ ਸਿੱਖੋ। ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿੰਦਿਆਂ, ਤੁਹਾਡੇ ਕੋਲ ਪੈਸੇ ਦੀ…

ਜਦੋਂ ਖੂਹ ਪਿਆਸੇ ਕੋਲ ਚੱਲ ਕੇ ਆਇਆ…

   ਮੈਂ ਕੁਝ ਸਮਾਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਪਟਿਆਲੇ ਦੀ ਇੱਕ ਨਵੀਂ ਬਣੀ ਕਾਲੋਨੀ ਵਿੱਚ ਪਰਿਵਾਰ ਸਮੇਤ ਸ਼ਿਫ਼ਟ ਹੋਇਆ ਤਾਂ ਬਹੁਤ ਸਾਰੇ ਕਰਨ ਵਾਲੇ ਕੰਮ ਸਨ। ਨਵਾਂ ਮਾਹੌਲ, ਨਵੇਂ…