ਫਿਰ ਆਪਣਾ ਕੀ ?

ਸਭ ਕੁੱਝ ਦਾਅ ਤੇ ਲੱਗੇ ਝੁੱਗਾ ਚੌੜ ਕਰਾ ਜਾਵੇਜਦ ਵਪਾਰ ਚ ਘਾਟਾ ਪਵੇ ਵਪਾਰੀ ਨੂੰਬੰਦੇ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੰਦੀਅਣਗੌਲਿਆ ਜੋ ਕਰੇ ਬਿਮਾਰੀ ਨੂੰ ਡੱਕਾ ਤੋੜ ਕੇ ਕਦੇ ਨਾ…

ਦੁੱਖਾਂ ਦੇ ਤੂਫਾਨ/ ਕਵਿਤਾ

ਭਾਵੇਂ ਪੇਕਿਆਂ 'ਚ ਹੋਵਣ ਚਾਰ ਦਿਨ ਦੀਆਂ ਮਹਿਮਾਨ ਧੀਆਂ,ਤਾਂ ਵੀ ਇਨ੍ਹਾਂ ਨੂੰ ਸਮਝਣ ਆਪਣੀ ਜ਼ਿੰਦ ਜਾਨ ਧੀਆਂ।ਚੰਗਾ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ,ਸਮਾਜ ਵਿੱਚ ਬਣਾਉਣ ਆਪਣੀ ਵੱਖਰੀ…

ਨਿਹਾਲ ਸਿੰਘ ਮਾਨ ਦੀ ‘ਗੁਰਬਾਣੀ ਲਿਪੀ ਗੁੱਝੇ ਭੇਦ’ ਖੋਜੀ ਪੁਸਤਕ

ਗੁਰਬਾਣੀ ਲਿਪੀ ਗੁੱਝੇ ਭੇਦ ਨਿਹਾਲ ਸਿੰਘ ਮਾਨ ਦੀ ਪਲੇਠੀ ਪੁਸਤਕ ਹੈ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਅਤਿਅੰਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਹਾਲ ਸਿੰਘ ਮਾਨ ਨੇ ਮਹਿਜ ਤਿੰਨ…

ਨੌਜਵਾਨਾਂ ਲਈ ਮਾਰਗ-ਦਰਸ਼ਕ : ਨੇਵੀ ‘ਚ ਸੇਵਾ ਨਿਭਾਉਣ ਵਾਲਾ ਗੁਰਚਰਨ ਸਿੰਘ ਚੀਫ ਪੈਟੀ ਅਫਸਰ

ਗੁਰਚਰਨ ਸਿੰਘ ਦਾ ਜਨਮ ਪਿੰਡ ਦੁਧਾਲ ਜਿਲ੍ਹਾ ਲੁਧਿਆਣਾ ਵਿਖੇ 7 ਅਕਤੂਬਰ 1955 ਨੂੰ ਮਾਤਾ ਸਵ: ਸ੍ਰੀਮਤੀ ਸੁਰਜੀਤ ਕੌਰ ਦੀ ਕੁੱਖ ਤੋਂ ਪਿਤਾ ਸਵ: ਸ੍ਰ. ਮਾਨ ਸਿੰਘ ਦੇ ਘਰ ਹੋਇਆ ।ਉਸ…

ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਪੁਸਤਕ ‘ਫ਼ਰੀਦਨਾਮਾ’ ਇਕ ਸਮਾਗਮ ਦੌਰਾਨ ਲੋਕ ਅਰਪਣ

ਫ਼ਰੀਦਕੋਟ, 10 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ਉਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਪੁਸਤਕ 'ਫ਼ਰੀਦਨਾਮਾ' ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ।…

ਪੰਜਾਬੀ ਮਾਂ ਬੋਲੀ ਦੀ ਸੇਵਾ  ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ, ਬੱਚਿਆਂ ਨਾਲ ਗੱਲਾਂ ਪੰਜਾਬੀ ਵਿੱਚ ਕਰੋ— ਚੇਅਰਮੈਨ ਦਲਬੀਰ ਸਿੰਘ ਕਥੂਰੀਆ                 

                ਯਾਦਗਾਰੀ ਹੋ ਨਿਬੜਿਆ ਵਿਸ਼ਵ ਪੰਜਾਬੀ ਸਭਾ ਵੱਲੋਂ,  ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਕਰਵਾਇਆ ਗਿਆ ਸਾਹਿਤਕ ਸਮਾਗਮ                        ਬਰੈਮਟਨ, 10 ਦਸੰਬਰ (ਰਾਜਵੀਰ ਸਿੰਘ ਭਲੂਰੀਆ/ਵਰਲਡ ਪੰਜਾਬੀ ਟਾਈਮਜ਼)-- ਵਿਸ਼ਵ ਪੰਜਾਬੀ…

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਪਰਵਾਸੀ ਪੰਜਾਬੀ ਲੇਖਕ ਮਿਲਣੀ  ਦਾ ਆਯੋਜਨ।

ਲੁਧਿਆਣਾ,10 ਦਸੰਬਰ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਪੰਜਾਬੀ ਲੇਖਕ ਮਿਲਣੀ  ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਅਮਰੀਕਾ ਤੋਂ ਐਸ਼ਕੁਮ…

“ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਦਸੰਬਰ 2024 ਦੀ  ਆਖ਼ਰੀ ਅੰਤਰਰਾਸ਼ਟਰੀ  ਕਾਵਿ ਮਿਲਣੀ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈ “

(ਰਮਿੰਦਰ ਰੰਮੀ/ਵਰਲਡ ਪੰਜਾਬੀ ਟਾਈਮਜ਼)8ਦਸੰਬਰ, 2024 ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਇੱਕ ਅੰਤਰਰਾਸ਼ਟਰੀ ਸਾਹਿਤਕ ਕਾਵਿ ਮਿਲਣੀ ਕਰਵਾਈ ਗਈ , ਜਿਸ ਵਿੱਚ ਪੰਦਰਾਂ ਮੈਂਬਰੀ ਟੀਮ ਤੋਂ ਇਲਾਵਾ 15 ਨਾਮਵਰ ਸ਼ਾਇਰਾਂ ਨੇ ਸ਼ਿਰਕਤ…

ਰਤਾ ਬੈਠ ਜਾਇਆ ਕਰੋ ਆਪਣੇ ਬਜ਼ੁਰਗਾਂ ਕੋਲ !

ਸਮਰਪਿਤ- ਦਾਦਾ ਜੀ ਅਤੇ  ਦਾਦੀ  ਜੀ ਨੂੰ। ਦਿਲ  ਦੀਆਂ ਗਹਿਰਾਈਂਆਂ 'ਚੋਂ  ਦੂਜੀ ਬਰਸੀ ਤੇ ਉਹਨਾਂ ਨੂੰ ਯਾਦ ਕਰਦੀ ਹੋਈ .....ਰਹਿ - ਰਹਿ ਕੇ ਯਾਦ ਆਉਂਦੀ ਉਹਨਾਂ ਵਿਛੜੀਆਂ ਰੂਹਾਂ ਦੀ ਜੋ…

|| ਮਹਾਂ – ਪ੍ਰਿਨਿਰਵਾਣ  ਦਿਵਸ ||

ਬਾਬਾ  ਸਾਹਿਬ  ਜੀ, ਭੀਮਾਬਾਈ,ਤੇ  ਰਾਮ ਜੀ ਸਕਪਾਲ  ਦੇ ਜਾਏ। 14  ਅਪ੍ਰੈਲ, 1891  ਨੂੰ   ਮਹੂ,ਛਾਉਣੀ ਵਿਖੇ ਸੀ ਆ ਰੁਸ਼ਨਾਏ।ਇੰਗਲੈਂਡ, ਅਮਰੀਕਾ ਤੋਂ ਵਿੱਦਿਆ,ਆਪ  ਜਦ  ਪ੍ਰਾਪਤ ਕਰਕੇ ਆਏ। ਡਾ: ਭੀਮ ਰਾਓ ਅੰਬੇਡਕਰ  ਬਣ,ਇੱਕ ਮਹਾਨ …