ਰੋਹ

ਜਦੋਂ ਮਰ ਜਾਏ ਨਿਆਤੇ ਮਿਲੇ ਨਾ ਇਨਸਾਫ਼ਅਣਸੁਣਿਆ ਕੀਤਾ ਜਾਵੇ 'ਸੱਚ'ਤੇ ਸਿਖਰਾਂ ਹੋਵੇ ਭਰਿਸ਼ਟਾਚਾਰਤਾਂ ਕੁਦਰਤੀ ਹੈ ਰੋਹ ਭੜਕਣਾ।ਜਦੋਂ ਮੁੱਠੀ ਭਰ ਲੋਕਕਰਨ ਐਸ਼ੋ-ਆਰਾਮਤੇ ਲੁੱਟਣ ਮੌਜ਼ਾ ਗਲਤ ਮਲਤ ਰਸਤੇ ਅਪਣਾ ਕੇਹੋ ਜਾਣ ਸਤਾ…

ਹਾਲੇ ਵੀ ਵੇਲਾ ਹੈ

ਗੁਰੂ ਜੀ ਤੇਰੇ ਦੱਸੇ ਰਾਹ ਤੇ ਜਾਵੇ ਕੋਈ ਨਾ,ਤੇਰੀ ਬਾਣੀ ਦੇ ਅਰਥ ਸਮਝਾਵੇ ਕੋਈ ਨਾ।ਵਹਿਮਾਂ, ਭਰਮਾਂ ਵਿੱਚ ਪੈ ਗਏ ਨੇ ਸਾਰੇ,ਜਾਣ ਰੋਜ਼ ਜੋਤਸ਼ੀਆਂ ਤੇ ਬਾਬਿਆਂ ਦੇ ਦੁਆਰੇ।ਆਪਣੇ ਅੰਦਰ ਰੱਬ ਨੂੰ…

ਸਬਰ , ਸਮਾਂ ਤੇ ਸਦਮਾ

ਕਹਿੰਦੇ ਨੇ ਕਿਔਰਤ ਸਬਰ ਸੰਤੋਖ ਦੀ ਮੂਰਤ ਹੈਸਹਿਣਾ ਹੀ ਉਸਦੇ ਹਿੱਸੇਆਇਆ ਹੈ ਸ਼ਾਇਦਸਹਿੰਦੀ ਰਹਿੰਦੀ ਹੈਕਦ ਤੱਕਇੱਕ ਦਿਨ ਸਹਿੰਦੇ ਸਹਿੰਦੇਉਸਦੀ ਮਾਨਸਿਕ ਤੇ ਸ਼ਰੀਰਿਕ ਸ਼ਕਤੀਜਵਾਬ ਦੇ ਦਿੰਦੀ ਹੈ ਪਰਉਹ ਜ਼ਿੰਦਗੀ ਦੇ ਆਖਿਰੀ…

14 (ਚੋਦ੍ਹਾਂ) ਭਾਸ਼ਾਵਾਂ ਵਿਚ ਗੀਤ ਗਾਉਣ ਵਾਲਾ ਗਾਇਕ : ਅਮ੍ਰਿਤਪਾਲ ਸਿੰਘ ਨਕੋਦਰ

ਐਡਮਿਟਨ ਕਨੇਡਾ ਦੀ ਪ੍ਰਸਿੱਧ ਆਲੀਸ਼ਾਨ ਐਡਮਿੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਵਿਖੇ ਲਗਭਗ 71 ਸਾਲ ਗੁਜਾਰ ਚੁੱਕੇ ਗਾਇਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਤਿੱਖੇ ਨੈਣ ਨਕਸ਼, ਹਸਮੁੱਖ ਚਿਹਰਾ,…

ਇਜ਼ਤ

ਜੇਕਰ ਇਜ਼ਤ ਕਰਾਂਗੇ ਤਾਂ ਹੀ ਮਿਲੂ ਸਾਨੂੰ ਸਤਿਕਾਰ।ਵੱਡਿਆਂ ਦਾ ਆਦਰ ਕਰੀਏ ਤੇ ਛੋਟਿਆਂ ਤਾਈਂ ਪਿਆਰ। ਦੁਨੀਆਂ ਦੇ ਵਿੱਚ ਆ ਕੇ ਚੰਗੀ ਰਹਿਣੀ ਬਹਿਣੀ ਸਿੱਖੀਏ।ਹਮਦਰਦੀ ਤੇ ਮਿੱਠਾ ਬੋਲਣਾ ਗੁਣ ਨੇ ਵਧੀਆ…

“ਚੁਗਲੀ” ਸ਼ਬਦ ਦਾ ਅਰਥ ਕੀ ਹੈ?

ਚੁਗਲੀ ਸ਼ਬਦ ਦਾ ਅਰਥ ਹੈ: ਕੋਈ ਐਸੀ ਗੱਲ, ਐਸੇ ਸ਼ਬਦਾਂ ਵਿੱਚ, ਐਸੇ ਢੰਗ ਨਾਲ, ਜਾਣ ਬੁੱਝ ਕੇ, ਲੜਾਈ ਪਵਾਉਣ ਦੀ ਭਾਵਨਾ ਨਾਲ ਕਰਨੀ: ਜਿਹੜੀ ਕੋਈ ਦੋ ਵਿਅਕਤੀਆਂ ਵਿੱਚ ਜਾਂ ਸਮਾਜ…

ਰਣਜੀਤ ਆਜ਼ਾਦ ਕਾਂਝਲਾ ਦਾ ‘ਅਰਸ਼ ਦੇ ਤਾਰੇ’ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਣਜੀਤ ਆਜ਼ਾਦ ਕਾਂਝਲਾ ਦਾ ‘ਅਰਸ਼ ਦੇ ਤਾਰੇ’ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ। ਉਹ ਕਾਫੀ ਲੰਬੇ ਸਮੇਂ ਤੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਲਿਖਦਾ ਆ ਰਿਹਾ ਹੈ। ਉਹ ਬਹੁ-ਵਿਧਾਵੀ ਤੇ ਬਹੁ-ਪੱਖੀ…

ਜੀਵਨ

ਤੇਰੀਆਂ ਮੱਝਾਂ ਗਾਵਾਂ ਜੀਵਨ।ਵਿਹੜੇ ਵਿਚਲੀਆਂ ਛਾਵਾਂ ਜੀਵਨ।ਆਉਣ ਪ੍ਰਾਹੁਣੇ ਖ਼ੁਸ਼ੀਆਂ ਹੋਵਣ,ਤੇਰੇ ਘਰ ਦੀਆ ਰਾਵ੍ਹਾਂ ਜੀਵਨ।ਖ਼ੁਸ਼ਹਾਲੀ, ਹਰਿਆਲੀ ਦੇਵਣ,ਧੁੱਪਾਂ ਜੀਵਨ ਛਾਵਾਂ ਜੀਵਨ।ਰਖਵਾਲੀ ਸ਼ੋਭਾ ਪਾਉਂਦੀ ਹੈ,ਜੁਗ-ਜੁਗ ਘਰ ਵਿਚ ਮਾਵਾਂ ਜੀਵਨ।ਜਿੱਥੇ ਖ਼ੂਨ ਸ਼ਹੀਦਾਂ ਦਾ ਹੈ,ਉਹ…

ਆਈ ਸਰਦੀ

ਗਰਮੀ ਮੁੱਕੀ, ਬੱਚਿਉ ਆਈ ਸਰਦੀ।ਕਰਿਉ ਨਾ ਹੁਣ ਆਪਣੀ ਮਰਜ਼ੀ।ਉਦੋਂ ਤੱਕ ਪਾ ਕੇ ਰੱਖਿਓ ਗਰਮ ਕਪੜੇ,ਜਦੋਂ ਤੱਕ ਇਹ ਸਰਦੀ ਨਾ ਮੁੱਕੇ।ਸਮੇਂ ਸਿਰ ਸੌਂਵੋ,ਸਮੇਂ ਸਿਰ ਜਾਗੋ।ਜਾਗ ਕੇ ਗਰਮ ਪਾਣੀ ਨਾ' ਨਹਾਉ।ਸਕੂਲ ਜਾਉ…