ਕਾਲੇ ਅਖਰੋਟ

ਇੱਕ ਦਿਨ ਬੈਠਾ ਮੈਂ ਅਖਰੋਟ ਖਾਈ ਜਾਂਦਾ ਸੀ ਤੇ ਛਾਂਟਵੇਂ ਅਖਰੋਟ ਮੈਂ ਮੰਜੇ ਦੀ ਉੱਪਰਲੀ ਬਾਹੀ ਵੱਲ ਨੂੰ ਕਰ ਦਿੱਤੇ ਕਿ ਪਹਿਲਾਂ ਮੈਂ ਏਹਨਾ ਨੂੰ ਖਾ ਕੇ ਅਨੰਦ ਮਾਣੂ ।…

….ਫ਼ੌਜੀ ਵੀਰ ਜਵਾਨ…..

ਸਾਡੇ ਦੇਸ਼ ਦੇ ਪਹਿਰੇਦਾਰ ਕੁੜੇ,ਫ਼ੌਜੀ ਵੀਰ ਸਰਦਾਰ ਕੁੜੇ।ਦਿਨ ਰਾਤ ਦੀ ਰਾਖ਼ੀ ਕਰਦੇ ਨੇ,ਦੇਸ਼ ਦੀ ਖ਼ਾਤਰ ਲੜਦੇ ਨੇ।ਬੰਦੂਕਾਂ ਦੀ ਛਾਵੇਂ ਰਹਿੰਦੇ ਨੇ,ਨਾ ਟਿਕ ਥਾਂ ਤੇ ਬਹਿੰਦੇ ਨੇ।ਜਿੰਦ ਸਾਡੀ ਖਾਤਰ ਵਾਰ ਦਿੰਦੇ,ਆਪਣੇ…

“ ਡਾ . ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਗਿਆਨ ਦੇ ਭੰਡਾਰ ਪੁਸਤਕਾਂ ਨਾਲ ਜੋੜਨ ਲਈ ਪੁਸਤਕ ਸੱਭਿਆਚਾਰ ਸਮਾਰੋਹ 27 ਨਵੰਬਰ ਨੂੰ ਮਸਤੂਆਣਾ ਸਾਹਿਬ ਵਿਖੇ “

ਡਾ . ਦਲਬੀਰ ਸਿੰਘ ਜੀ ਕਥੂਰੀਆ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਭਾਰਤ ਪਹੁੰਚ ਗਏ ਹਨ । ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਨੌਜਵਾਨ ਪੀੜ੍ਹੀ ਵਿਚ ਪੁਸਤਕ ਮੋਹ ਲਗਪਗ ਖ਼ਤਮ ਹੈ।…

ਸੁਰਜੀਤ****

ਸੁਰਜੀਤ ਵੀ ਹੋ ਜਾਣ ਗੇ,ਬੇਜਾਨ ਸੁਪਨੇ।ਇਕ ਵਾਰ, ਮੇਰੀ ਨਜ਼ਰ ਨਾਲ ਦੇਖਿਆ ਹੁੰਦਾ।ਜੇ ਸੋਚਾਂ ਦੇ ਵਿਚ ਕਦੇ ਪੱਕਦੀ ਖਿੱਚੜੀ ਨਹੀਂ ਪਕੱਦੀ ਹੈ।ਰੱਬ ਨੇ ਜੋ ਸਾਹ ਦਿੱਤੇ,ਕਦੇਰੱਬ ਨੇ ਅਹਿਸਾਨ ਨਹੀਂ ਕੀਤਾ।ਗਰੀਬ ਹਮੇਸ਼ਾਂ…

  || ਸੁਣਾਵਾਂ  ਸੋ  ਦੀ  ਇੱਕ  ਮਿੱਤਰਾ ||

ਜ਼ਿੰਦਗੀ  ਦਾ  ਆਨੰਦ  ਖੂਬ  ਮਾਣ  ਮਿੱਤਰਾ।ਕੀ  ਪਤਾ  ਕਿਹੜਾ  ਪਲ  ਆਖਰੀ  ਬਣ  ਜਾਵੇ।। ਐਵੇਂ  ਨਾ  ਕੰਨਾਂ  ਦਾ  ਕੱਚਾ  ਤੂੰ ਬਣ  ਮਿੱਤਰਾ।ਕੀ  ਪਤਾ  ਕਿਹੜਾ  ਰਿਸ਼ਤਾ  ਤੈਥੋਂ  ਖੁੱਸ  ਜਾਵੇ।। ਐਵੇਂ  ਨਾ  ਚੁਗਲੀ  ਨਿੰਦਿਆ …

ਬਚਪਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ****

ਬਚਪਨ ਤੋਂ ਕੁਝ ਘਟਨਾਵਾਂ ਵਾਪਰਦੀਆਂ ਹਨ। ਉਹ ਬਹੁਤ ਅਰਥ ਰੱਖ ਕੇ ਬੈਠੀਆਂ ਹਨ। ਚਾਰ ਸਾਲ ਦੀ ਉਮਰ ਸੀ। ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ…

ਹੇ ਗੁਰੂ ਨਾਨਕ

ਹੇ ਗੁਰੂ ਨਾਨਕ,ਅਸੀਂ ਤੈਨੂੰ ਨਮਸਕਾਰ ਕਰਦੇ ਹਾਂਕਿਉਂਕਿ ਤੂੰ ਸਾਨੂੰ ਇਹ ਸਮਝਾਇਆਕਿ ਸਭ ਮਨੁੱਖ ਬਰਾਬਰ ਹਨ,ਕੋਈ ਜ਼ਾਤ ਤੇ ਰੰਗ ਕਰਕੇਵੱਡਾ, ਛੋਟਾ ਨਹੀਂ।ਕਿਸੇ ਦਾ ਹੱਕ ਖਾਣਾਮਾਸ ਖਾਣ ਦੇ ਬਰਾਬਰ ਹੈ।ਹੇ ਗੁਰੂ ਨਾਨਕ,ਅਸੀਂ…

” ਇਤਿਹਾਸ ‘ਚ…

ਸਾਡੇ—-ਇਤਿਹਾਸ ਵਿੱਚਇਹ—ਲਿਖਿਆ ਜਾਏਗਾ,ਕਿ—ਜਦੋ ਸਾਡੇ ਪੱਤਣਾਂ ਦੇਅੰਮ੍ਰਿਤ —ਵਰਗੇ—ਪਾਣੀਦਿਨੋ—-ਦਿਨ, ਜ਼ਹਿਰੀਲੇਤੇ ਡੂੰਘੇ ਹੁੰਦੇ ਜਾ- ਰਹੇ ਸਨ, ਤੇ ਸਾਡੇ ਆਲੇ-ਦੁਆਲੇ ਖੜੇਹਰੇ ਭਰੇ ਰੁੱਖ,—ਸਰੇ-ਆਮ,ਕੱਟੇ-ਵੱਢੇ-ਪੁੱਟੇ ਜਾ ਰਹੇ ਸਨ,ਤੇ— ਅਸੀ—-ਚੁੱਪ-ਚੁਪੀਤੇ ,ਉੱਥੇ ਖੜੇ,ਤਮਾਸ਼ੇ ਵੇਖ ਰਹੇ ਸਾਂ !! ਚਲੋ—-ਮੰਨ…

ਇਨਸਾਫ਼

ਭਟਕ ਰਹੇ ਦਰ-ਦਰ ਤੇ ਲੋਕੀਂ, ਇਨਸਾਫ਼ ਨਹੀਂ ਹੈ ਮਿਲਿਆ।ਪਤਝੜ ਪੱਸਰੀ ਜ਼ਿੰਦਗੀ ਵਿੱਚ, ਤੇ ਕੋਈ ਫੁੱਲ ਨਾ ਖਿਲਿਆ। ਉੱਚੀ ਡਿਗਰੀ ਲੈ ਕੇ ਕਈਆਂ, ਖਾਧੇ ਥਾਂ-ਥਾਂ ਧੱਕੇ।ਕੱਚੀ ਨੌਕਰੀ ਉਮਰ ਲੰਘਾਈ, ਹੋਏ ਨਾ…

ਘਰ ਦੀ ਬਗ਼ੀਚੀ

ਨਿੱਕੀ ਜਿਹੀ ਬਗ਼ੀਚੀ, ਅਸੀਂ ਘਰ ਵਿੱਚ ਲਾਈ, ਹਰੀ -ਭਰੀ ਹੋਈ, ਕੀਤੀ ਸਮੇਂ ਤੇ ਬਿਜਾਈ, ਇੱਕ ਪਾਸੇ ਗਾਜ਼ਰਾਂ, ਤੇ ਇੱਕ ਪਾਸੇ ਮੂਲ਼ੀਆਂ, ਸਰੋਂ ਵਾਲੇ ਸਾਗ ਦੀਆਂ, ਗੰਦਲਾਂ ਵੀ ਕੂਲੀਆਂ, ਧਨੀਆ ਤੇ…