ਮਰਨ ਤੋਂ ਪਹਿਲਾਂ

ਉਮਰ ਦੇ ਪੈਂਡਿਆਂ ਦੀ ਇਕ ਨਦੀ ਨੂੰ ਤਰਨ ਤੋਂ ਪਹਿਲਾਂ।ਹਜ਼ਾਰਾਂ ਵਾਰ ਮਰਦਾ ਹੈ ਇਹ ਬੰਦਾ ਮਰਨ ਤੋਂ ਪਹਿਲਾਂ।ਜਦੋਂ ਤਕ ਡਰ ਸੀ ਦਿਲ ਅੰਦਰ ਕਦੀ ਪਾਣੀ ਨੂੰ ਛੂਹਿਆ ਨਾ,ਕਿਨਾਰੇ ਤੇ ਖੜ੍ਹੀ…

ਖਿੜਕੀ

ਗਾਰਡ ਨੇ ਹਰੀ ਝੰਡੀ ਵਿਖਾਈ ਅਤੇ ਇੰਜਣ ਦੀ ਵਿਸਲ ਨਾਲ ਗੱਡੀ ਹੌਲੀ ਹੌਲੀ ਸਰਕਣ ਲੱਗੀ। ਲਾਲ ਸਾੜ੍ਹੀ ਅਤੇ ਗਹਿਣਿਆਂ ਨਾਲ ਸਜੀ ਪ੍ਰਿਆ ਸੁੰਗੜ ਕੇ ਖਿੜਕੀ ਦੇ ਕੋਲ ਬਹਿ ਗਈ। ਅੱਖਾਂ…

ਜ਼ਹਿਰ

ਪੈਂਤੀ ਸਾਲ ਪਹਿਲਾਂਤੂੰ ਮੇਰੇ ਨਾਲੋਂ ਸਭ ਰਿਸ਼ਤੇਇਹ ਕਹਿ ਕੇ ਤੋੜ ਦਿੱਤੇ ਸਨਕਿ ਮੈਂ ਇਕ ਕਵੀ ਹਾਂਤੇ ਮੈਂ ਤੈਨੂੰ ਜੀਵਨ ਵਿੱਚਖੁਸ਼ੀਆਂ ਨਹੀਂ ਦੇ ਸਕਦਾ।ਸੱਚ ਜਾਣੀ ਉਸ ਵੇਲੇਮੇਰੀ ਜ਼ਿੰਦਗੀ ਵਿੱਚਹਨੇਰਾ ਛਾ ਗਿਆ…

ਸੁਰਾਂ ਦੇ ਸਿਕੰਦਰ…,ਜਨਾਬ ਸਰਦੂਲ ਸਿਕੰਦਰ

ਨਹੀਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆਂ 15 ਜਨਵਰੀ 1961 ਨੂੰ ਫਹਿਤਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਸ਼ਹਿਰ ਪਟਿਆਲਾ ਘਰਾਣੇ ਦੇ ਗਾਇਕ ਸ੍ਰੀ ਸਾਗਰ ਮਸਤਾਨਾ…

ਮੇਰੀ ਮਾਂ ਬੋਲੀ

ਗੁਰੂਆਂ ਦੀ ਗੁਰਬਾਣੀ ਮਿੱਠੀ,ਨਾਥਾਂ -ਜੋਗੀਆਂ ਦੀ ਬਰਸੋਈ, ਮੇਰੀ ਮਾਂ ਬੋਲੀ,ਸ਼ੇਖ ਫ਼ਰੀਦ ਤੇ ਬੁੱਲ੍ਹਾ,ਬਾਹੂ,ਸਭ ਬੈਠੀ ਵਿੱਚ ਸਮੋਈ, ਮੇਰੀ ਮਾਂ ਬੋਲੀ,ਕਾਫ਼ੀਆਂ, ਕਿੱਸੇ ਤੇ ਕਵਿਤਾਵਾਂ,ਰਾਜੇ ਰਾਣੀਆਂ ਦੀਆਂ ਕਥਾਵਾਂ, ਮੇਰੀ ਮਾਂ ਬੋਲੀ,ਨਿੰਮ, ਪਿੱਪਲ ਤੇ…

ਦਸਮ ਬਾਣੀ: ਆਦਿ ਬਾਣੀ ਦੀ ਵਿਆਖਿਆ ਹੈ

"ਦਸਮ ਬਾਣੀ" ਗੁਰੂ ਬਾਣੀ ਹੈ: ਕਿਉਂਕਿ ਇਹ "ਆਦਿ ਬਾਣੀ" ਦੀ ਵਿਆਖਿਆ ਹੈ, ਇਸ ਲਈ ਇਹ ਵੀ ਗੁਰਬਾਣੀ ਹੈ। ਆਦਿ ਬਾਣੀ ਜਾਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਵਿੱਚ ਪਹਿਲੀ ਬਾਣੀ "ਜਪੁ"…

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਜ਼ਾਰਤ ਵਿੱਚ ਪੰਜਾਬੀ ਦੀ ਮੋਹਰੀ

ਇਸ ਸਮੇਂ ਭਾਵੇਂ ਕੈਨੇਡਾ ਅਤੇ ਭਾਰਤ ਦੇ ਡਿਪਲੋਮੈਟਿਕ ਰਿਸ਼ਤੇ ਸੁਖਾਵੇਂ ਨਹੀਂ ਹਨ ਪ੍ਰੰਤੂ ਫਿਰ ਵੀ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ 8 ਪੰਜਾਬੀਆਂ ਨੂੰ ਮੰਤਰੀ ਅਤੇ ਸੰਸਦੀ ਸਕੱਤਰ ਬਣਾਕੇ ਵੱਡਾ…

ਪੌਣੇ ਸੈਂਕੜਾ ਕਵੀਆਂ ਦੀਆਂ ਇੱਕ ਸੈਂਕੜਾ ਗ਼ਜ਼ਲਾਂ 

ਪੰਜਾਬੀ ਸਾਹਿਤ ਜਗਤ ਵਿੱਚ ਪਿਛਲੀ ਅੱਧੀ ਸਦੀ ਤੋਂ ਨਿਰੰਤਰ ਦਸਤਕ ਦੇ ਰਹੇ ਕੈਨੇਡੀਆਈ ਲੇਖਕ ਸੁਖਿੰਦਰ ਨੇ 1974 ਵਿੱਚ 'ਸ਼ਹਿਰ, ਧੁੰਦ ਤੇ ਰੌਸ਼ਨੀਆਂ' ਕਾਵਿ ਸੰਗ੍ਰਹਿ ਰਾਹੀਂ ਪ੍ਰਵੇਸ਼ ਕੀਤਾ ਸੀ। ਉਂਜ ਉਹਦੀ…

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ 2024 ਸਲਾਨਾ ਪੁਰਸਕਾਰ ਸਮਾਰੋਹ ਲਈ 18 ਨਾਮ ਘੋਸ਼ਿਤ ਕੀਤੇ ਗਏ

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸ਼ੁਰੂਆਤ 31 ਅਕਤੂਬਰ 2020 ਨੂੰ ਮੰਚ ਦੇ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਜੀ ਵੱਲੋਂ ਇੱਕ ਫੇਸਬੁੱਕ ਗਰੁੱਪ ਬਣਾ ਕੇ ਕੀਤੀ ਗਈ ਸੀ। ਇਸ ਮੰਚ ਦਾ…

‘ਹਿੰਮਤ ਬਣੋ.. ਨਾ ਕਿ ਪੈਰਾਂ ਦੀਆਂ ਬੇੜੀਆਂ

ਪਰਵੀਨ ਕੌਰ ਸਿੱਧੂ ਦੀ ਤੀਸਰੀ ਕਿਤਾਬ 'ਹਿੰਮਤ ਬਣੋ.. ਨਾ ਕਿ ਪੈਰਾਂ ਦੀਆਂ ਬੇੜੀਆਂ ਸਾਹਿਤਯ-24 ਸੰਸਥਾਂ ਵੱਲੋਂ ਸੋਹਨਾ ਫਾਰਮ ਹਰਿਆਣਾ ਵਿਖੇ ਮਿਤੀ 10 ਨਵੰਬਰ ਨੂੰ ਲੋਕ ਅਰਪਣ ਹੋਈ। ਇਸ ਕਿਤਾਬ ਵਿੱਚ…