ਪਰਜਾਤੰਤਰ ਵਿੱਚ ਕਬੂਤਰ

ਬੜੇ ਪੁਰਾਣੇ ਸੰਬੰਧ ਹਨ ਕਬੂਤਰਾਂ ਨਾਲ ਮੇਰੇਹੋ ਸਕਦੈ ਇਸ ਸੰਸਾਰ ਵਿੱਚਸਭ ਤੋਂ ਪਹਿਲਾਂ ਮੇਰੀ ਦੋਸਤੀ ਕਬੂਤਰਾਂ ਨਾਲ ਹੀ ਹੋਈ ਹੋਵੇ! ਇਹ ਤਾਂ ਤੈਅ ਹੈ ਉਨ੍ਹੀਂ ਦਿਨੀਂਮੈਂ ਬਹੁਤ ਘੱਟ ਜਾਣਦਾ ਸਾਂ…

ਸਿਹਤ ਅਤੇ ਸਾਹਿਤ (ਬੇਬੇ ਦੀਆਂ ਬਾਤਾਂ)

ਪੁੱਤ ਰਾਣੂ,ਹਾਂ ਬੇਬੇ। ਆਹ ਪੁੱਤ ਸਾਰਾ ਦਿਨ ਟੀ.ਵੀ ਅੱਗੇ ਅੱਖਾਂ ਗਾਲਦਾ ਰਹਿਣਾ। ਕਦੀ ਸੈਰ ਵੀ ਕਰ ਆਇਆ ਕਰ। ਕਦੇ ਘਰ ਤੋਂ ਬਾਹਰ ਵੀ ਖੇਡਿਆ ਕਰ ਪੁੱਤ। ਸਾਰਾ ਦਿਨ ਐਵੇਂ ਸੇਵੇ…

ਸਮਾਜ ਸੇਵੀ ਅਤੇ ਕੁਸ਼ਲ ਪ੍ਰਬੰਧਕ : ਹੈਡਮਾਸਟਰ ਇੰਦਰ ਸਿੰਘ ਢੀਂਡਸਾ

ਜ਼ਿੰਦਗੀ ਦੇ ਨੌ ਦਹਾਕੇ ਬਤੀਤ ਕਰਨ ਵਾਲੇ ਸ਼੍ਰ. ਇੰਦਰ ਸਿੰਘ ਢੀਂਡਸਾ ਇੱਕ ਬਹੁ-ਪੱਖੀ ਸ਼ਖਸੀਅਤ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਪੰਜਾਬ ਦੀ ਵੰਡ ਸਮੇਂ ਉਨ੍ਹਾਂ…

,,,,ਵੱਧਦਾ ਪ੍ਰਦੂਸ਼ਣ,,,,

ਖੰਘ, ਦਮਾ, ਜ਼ੁਕਾਮ, ਖੁਰਕ ਹੋਈ ਜਾਵੇ,ਪ੍ਰਦੂਸ਼ਣ ਵਾਲੀ ਵਗਦੀ ਪੌਣ ਬਾਬਾ। ਅੱਗਾਂ ਲੱਗੀਆਂ ਧੂੰਏਂ ਨੇ ਜ਼ੋਰ ਪਾਇਆ,ਸਾਹ ਲੱਗਦੇ ਔਖੇ ਆਉਣ ਬਾਬਾ। ਜਿਉਂ ਹੋਵੇ ਹਨੇਰਾ ਧੂੰਆਂ ਗੁਬਾਰ ਚੜ੍ਹਦਾ,ਦਿੱਸੇ ਚੰਦ ਨਾ ਤਾਰੇ ਰੁਸ਼ਨਾਉਣ…

ਦੌਲਤ***

ਮਿਹਨਤ ਨਾਲ ਇੱਕਠੀ ਕੀਤੀ ਦੌਲਤ ਇਕ ਖਿਨ ਵਿਚ ਸਾਥ ਛੋੜ ਜਾਂਦੀ ਹੈ।ਜਿਹੜੇ ਰੋਗ ਡਾਕਟਰਾਂ ਤੋਂ ਠੀਕ ਨਹੀਂ ਹੁੰਦੇ।ਉਹ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਜਾਂਦੇ ਹਨ।ਜ਼ਿੰਦਗੀ…

“ਸ਼ਹੀਦੇ ਮੁਹੱਬਤ ਬੂਟਾ ਸਿੰਘ ਦੀ ਸੱਚੀ ਪ੍ਰੀਤ ਕਹਾਣੀ’

ਲੇਖਕ:- ਗਿਆਨੀ ਮੁਖਤਿਆਰ ਸਿੰਘ ਵੰਗੜਫ਼ਰੀਦਕੋਟੀਸੰਪਰਕ:- 81463 36696ਪ੍ਰਕਾਸ਼ਕ :- ਸੁਮੀਤ ਪ੍ਰਿੰਟ ਐੰਡ ਪੈਕਸ ਫ਼ਰੀਦਕੋਟਕੀਮਤ:- 100/- ਰੁਪਏ'ਸ਼ਹੀਦੇ ਮੁਹੱਬਤ ਬੂਟਾ ਸਿੰਘ ਦੀ ਸੱਚੀ ਪ੍ਰੀਤ ਕਹਾਣੀ' ਦੀ ਕਿਤਾਬ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਫਰੀਦਕੋਟੀ…

ਰੌਣਕ

ਕੁਝ ਸਮਾਂ ਪਹਿਲਾਂ ਇੱਕ ਪਰਿਵਾਰ ਦੂਰੋਂ ਬਦਲੀ ਕਰਵਾ ਕੇ ਸ਼ਹਿਰ ਦੀ ਨਵੀਂ ਬਣੀ ਕਾਲੋਨੀ ਵਿੱਚ ਰਹਿਣ ਲੱਗਿਆ। ਘਰ ਵਿੱਚ ਕੁੱਲ ਤਿੰਨ ਮੈਂਬਰ ਸਨ - ਪਤੀ, ਪਤਨੀ ਤੇ ਬੇਟੀ। ਘਰ ਉਨ੍ਹਾਂ…

ਧਾਰਮਿਕ ਅਤੇ ਸਮਾਜ ਸੁਧਾਰਕ ਬੈਂਡ ਮਈ ਕਵਿਤਾ ਦਾ ਸਿਰਜਕ : ਕਵੀ ਦਲਬੀਰ ਸਿੰਘ ਰਿਆੜ

ਉਮਰ ਦੀਆਂ 67 ਬਹਾਰਾਂ ਮਾਣ ਚੁਕੇ ਪੰਥਕ ਕਵੀ, ਲੇਖਕ ਪ੍ਰਚਾਰਕ ਦਲਬੀਰ ਸਿੰਘ ਰਿਆੜ ਬਤੌਰ ਗਣਿਤ ਪ੍ਰਾਧਿਆਪਕ, ਸਰਕਾਰੀ ਕੰਨਿਆ ਸੀ.ਸੈ. ਸਕੂਲ ਆਬਾਦਪੁਰਾ, ਨਕੋਦਰ ਰੋਡ, ਜਾਲੰਧਰ, ਪੰਜਾਬ ਤੋਂ ਸੇਵਾ ਮੁਕਤ ਹੋ ਚੁੱਕੇ…

ਉਚੇਰੀ ਸਿੱਖਿਆ : ਨਿਯੁਕਤੀ ਪੱਤਰਾਂ ਤੋਂ ਵਾਂਝੇ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਉਡੀਕਦੇ ਕਾਲਜ

ਪੰਜਾਬ ਸਰਕਾਰ ਯੋਗਤਾ ਪ੍ਰਾਪਤ ਬੇਰੁਜਗਾਰਾਂ ਨੂੰ ਸਬੰਧਤ ਨੌਕਰੀ ਦੇ ਮਾਮਲੇ ‘ਚ ਮੀਟਿੰਗ ਦੇਣ ਦੀ ਬਜਾਇ ਪ੍ਰੋਟੈਸਟ ਕਰਨ ਲਈ ਹੀ ਮਜਬੂਰ ਕਰਨ ਵਾਲੀ ਲੀਹ ਉੱਪਰ ਚਲ ਰਹੀ ਹੈ ਜਦੋਂ ਕਿ ਸੱਤਾ…

ਪੀਵੀ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਜ 17 ਸਟਰੀਟ ਵਿਖੇ ਪੀਵੀ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਲਾਇਬ੍ਰੇਰੀ ਵਿੱਚ…