ਬਾਲ ਦਿਵਸ”””””**

ਭਾਰਤ ਵਿਚ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਤੇ ਮਨਾਇਆ ਜਾਂਦਾ ਹੈ। ਅਜ ਦੇ…

ਗੁਰੂ ਨਾਨਕ ਸ਼ਾਹ

ਹੈਂ ਕਹਤੇ ਨਾਨਕਸ਼ਾਹ ਜਿਨਹੇਂ ਵਹ ਪੂਰੇ ਹੈਂ ਆਗਾਹ ਗੁਰੂ।ਵਹ ਕਾਮਿਲ ਰਹਬਰ ਜਗ ਮੇਂ ਹੈਂ ਯੂੰ ਰੌਸ਼ਨ ਜੈਸੇ ਮਾਹ ਗੁਰੂ।ਮਕਸੂਦ ਮੁਰਾਦ, ਉਮੀਦ ਸਭੀ, ਬਰ ਲਾਤੇ ਹੈਂ ਦਿਲਖ਼ਵਾਹ ਗੁਰੂ।ਨਿਤ ਲੁਤਫ਼ੋ ਕਰਮ ਸੇ…

“ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ਕਾਵਿ ਮਿਲਣੀ “ਦੀ ਚੌਥੀ ਵਰ੍ਹੇਗੰਢ ਯਾਦਗਾਰੀ ਪੈੜਾਂ ਛੱਡਦੀ ਸਮਾਪਤ ਹੋਈ “

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ 10 ਨਵੰਬਰ ਦਿਨ ਐਤਵਾਰ ਨੂੰ 9 ਵਜੇ ਸਵੇਰੇ ਕੈਨੇਡਾ…

ਭੈਣ ਨਾਨਕੀ ਕਰੇ ਉਡੀਕਾਂ

ਘਰ ਬਾਬਲ ਦੇ ਪੁੱਤਰ ਜੰਮਿਆ, ਮਾਂ ਨੇ ਰਾਜ ਦੁਲਾਰਾ, ਮਿਟੀ ਧੁੰਦ ਜਗ ਚਾਨਣ ਹੋਆ, ਫੈਲਿਆ ਚਾਰ ਚੁਫੇਰਾ, ਦੇਵਤਿਆਂ ਵੀ ਸਿਫ਼ਤਾਂ ਕਰੀਆਂ, ਹੱਕ ਸੱਚ ਦੇ ਪੀਰ ਦੀਆਂ, ਭੈਣ ਨਾਨਕੀ ਕਰੇ ਉਡੀਕਾਂ…

ਮਾਂ, ਮਾਂ, ਮਾਂ***

ਪਿਆਰੀ ਮੇਰੀ ਮਾਂਉਹ ਤੂੰ ਬਹੁਤ ਹੀ ਭੋਲੀ ਏ ਮਾਂ।ਤੂੰ ਕਿਸ ਨੂੰ ਮੇਰੇ ਲੜ ਲਾਇਆ ਏ ਮਾਂ।ਇਹ ਦੁਨੀਆਂ ਤੋਂ ਨਿਆਰਾ ਏ ਮਾਂ।ਇਤਨਾ ਹੀ ਭੋਲਾ ਭਾਲਾ ਹੈ।ਮਾਂ ਇਸ ਵਿਚ ਇਕ ਸ਼ਕਤੀ ਹੈ।ਜੋ…

ਮੇਰੇ ਲਈ ਉਹ ਘਰ ਮੇਰੇ ਦਿਲ ਵਿਚ ਗਿਆਨ ਅਤੇ ਪਿਆਰ ਦੇ ਮੋਤੀ ਭਰਨ ਦਾ ਮੌਕਾ ਸੀ

 ਦਰਵੇਸ਼ ਦਾਰੀ 'ਤੇ ਬਿਤਾਏ ਪਲਾਂ ਦੀ ਲੰਬਾਈ ਮੈਂ ਸਹੀ ਉਮਰ ਨਹੀਂ ਦੱਸ ਸਕਦਾ, ਪਰ ਬੁਢਾਪੇ ਵੱਲ ਵਧਦਾ ਸੁੱਕਾ ਸਰੀਰ ਇੱਕ ਭਾਰ ਰਹਿਤ ਤੂੜੀ ਵਰਗਾ ਹੈ, ਕੱਪੜਿਆਂ ਦੀ ਹਾਲਤ ਇਹ ਹੈ…

ਡੌਂਕੀ ਵਾਲ਼ੇ! 😒

ਡੌਂਕੀ ਵਾਲ਼ੇ ਅਸੀ, ਸਾਡਾ ਕਹਿਣ ਨੂੰ ਇਹ ਦੇਸ਼ ਨਹੀਂ।ਜਿੱਥੇ ਜੰਮੇ-ਪਲ਼ੇ, ਉੱਥੇ ਸੌਖਾ ਪ੍ਰਵੇਸ਼ ਨਹੀਂ। ਮੁੜਨਾ ਤਾਂ ਬੇਸ਼ੱਕ ਸੌਖਾ, ਪੰਗਾ ਵੱਡਾ ਰੋਕੇ ਪਰ,ਮੁੜ ਦੁਬਾਰਾ ਆ ਨ੍ਹੀ ਸਕਦੇ, ਫੇਰ ਮੁਲਕ ਏਸ ਨਹੀਂ।…

ਪਿਆਰ ਨਾ ਕਰ

ਬਹੁਤਾ ਜਿਆਦਾ ਪਿਆਰ ਨਾ ਕਰਚਮਕਦੇ ਚੇਹਰੇ ਇਤਬਾਰ ਨਾ ਕਰ ਹੱਦੋੰ ਵੱਧ ਮਹੱਬਤ ਮਰਜ਼ ਜਿਹੀ ਏਜ਼ੇਹਨ ਨੂੰ ਬੇਇਖ਼ਤਿਆਰ ਨਾ ਕਰ ਪੁਰੇ ਦੀ ਪੌਣ ਏ ਹੁਸਨ ਦਾ ਝੱਖੜਹਵਾਵਾਂ ਨਾਲ  ਇਕਰਾਰ ਨਾ ਕਰ…

ਤੈਨੂੰ ਭੁੱਲ ਜਾਣਾ****

ਤੈਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ।ਇਸ ਦਿਲ ਪਾਗਲ ਦਾ ਕੋਈਹੱਲ ਨਹੀਂ।ਸੁਣ ਯਾਦਾਂ ਤੇਰੀਆਂ ਮੈਂ ਕਿਸ ਸ਼ਹਿਰ ਵਿਚ ਵਸਾਵਾਂ।ਯਾਦਾਂ ਦੇ ਖੰਭ ਹੁੰਦੇ ਮੈਂ ਅਕਾਸ਼ਵਿਚ ਉਡਾ ਦੇਂਦੀ।ਮੈਨੂੰ ਕੋਈ ਵੱਲ ਛੱਲ ਨਹੀਂਆਉਂਦਾ।ਤੈਨੂੰ…

ਹਾਲਾਤ

ਖ਼ੰਜਰ-ਜਮੂਰਾਂ ਤੇ,ਔਜ਼ਾਰਾਂ ਵਲੋਂਜੇਕਰ—ਭਰੀ,ਅਦਾਲਤ ਵਿੱਚਸਰੇ-ਆਮ,ਗਵਾਹੀ ਭਰੀ ਜਾਵੇ, ਫਿਰ ਤਾ ਪਤਾ ਹੀਚੱਲ ਜਾਏਗਾ,ਕਿ, ਕੀ ਕੀ, ਬੀਤੀ ਸੀਪੇਟ-ਵਿੱਚ ਪਲ—ਰਹੀਆਂਬੇ-ਕਸੂਰ—ਬੇ-ਸੁੱਧਬੱਚੀਆਂ ਦੇ ਭਰੂਣਾਂ ਨਾਲ ਕਹੀ-ਕੁਹਾੜੀ ਤੇSaw mill ਦੇਆਰਿਆਂ ਨੂੰ—ਜੇਕਰਚਾਰ ਬੰਦਿਆਂ ਦੇ ਵਿੱਚ,ਖੜਾ ਕਰਕੇ ਪੁੱਛਿਆ ਜਾਵੇ,…