ਰੋਜ਼ੀ

ਪਾਰਕ ਦੇ ਬਾਹਰ ਇੱਕ ਪੰਜ-ਛੇ ਸਾਲ ਦਾ ਬੱਚਾ ਆਪਣੇ ਹੱਥ ਵਿੱਚ ਗੁਬਾਰੇ ਲੈ ਕੇ ਵੇਚਣ ਲਈ ਖੜ੍ਹਾ ਸੀ। ਪਾਰਕ ਦੇ ਅੰਦਰ ਬਹੁਤ ਸਾਰੇ ਬੱਚੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡ…

ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ

ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ‘ਚ ਉੱਗੇ ਅਮਲਤਾਸ’ ਪਰੰਪਰਾਤਕ ਪੁਸਤਕਾਂ ਤੋਂ ਨਿਵੇਕਲੀ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਵਾਰਤਕ ਤੇ ਕਵਿਤਾ ਦਾ ਸੁਮੇਲ ਵੀ ਕੀਤਾ ਹੈ। ਇਸ ਪੁਸਤਕ ਨੂੰ ਵਿਰਾਸਤ…

ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ

ਬਲਰਾਜ ਸਿਆਲ ਪੰਜਾਬੀ ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ…

‘ਉਜੜੇ ਖੂਹ ਦਾ ਪਾਣੀ’ ਲਘੂ ਫ਼ਿਲਮ ਨਾਵਲਕਾਰ ਬੂਟਾ ਸਿੰਘ ਚੌਹਾਨ ਨਾਵਲ ਦੀ ਕਹਾਣੀ ਤੇ ਅਧਾਰਿਤ ਹੈ :- ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ

ਪੰਜਾਬੀ ਦੇ ਚਰਚਿਤ ਨਿਰਮਾਤਾ-ਨਿਰਦੇਸ਼ਕ ਤੇ ਲੇਖਕ ਭਗਵੰਤ ਸਿੰਘ ਕੰਗ ਦੀ ਅਣਥੱਕ ਮਿਹਨਤ ਸਦਕਾ ਅਤੇ ਓਨਾਂ ਟੀਮ ਦੇ ਸਹਿਯੋਗ ਨਾਲ ਪ੍ਰਸਿੱਧ ਪੱਤਰਕਾਰ ਤੇ ਨਾਵਲਕਾਰ ਬੂਟਾ ਸਿੰਘ ਚੌਹਾਨ ਦੇ ਨਾਵਲ 'ਉਜੜੇ ਖੂਹ…

ਜਦੋਂ ਸਕੂਲ ‘ਚ ਪ੍ਰੀਖਿਆ ਕੇਂਦਰ ਬਣਵਾਇਆ

ਸਕੂਲ ਸਮੇਂ ਡਿਊਟੀ ਦੌਰਾਨ ਮੈਂ ਅਕਸਰ ਲੜਕੀਆਂ ਨੂੰ ਪੜ੍ਹਨ ਲਈ ਪ੍ਰੇਰਨਾ ਦਿੰਦਾ ਰਹਿੰਦਾ । ਇਸ ਸਬੰਧੀ ਮੇਰੀ ਕਵਿਤਾ ‘ਵਿਦਿਆ ਹੈ ਗਹਿਣਾ ਕੀਮਤੀ’ ਜੋ ਕਿ ਪ੍ਰਮੁੱਖ ਅਖਬਾਰਾਂ ਅਤੇ ਮੈਗਜ਼ੀਨਾਂ ‘ਚ ਛੱਪ…

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਫ਼ਿਲਮ ‘ਆਪਣੇ ਘਰ ਬਿਗਾਨੇ’

ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ। ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ ਹਨ। ਇਹ ਫਿਲਮਾਂ ਨਾ ਸਿਰਫ ਮਨੋਰੰਜਨ ਕਰ ਰਹੀਆਂ ਬਲਕਿ ਦਰਸ਼ਕਾਂ…

ਗ਼ਜ਼ਲ

ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ…

,,,,,,, ਕਿਰਤੀ ਦੀ ਲੁੱਟ,,,,,

ਹੱਥਾਂ ਵਿੱਚ ਪਏ ਅੱਟਣ ਸਾਡੇ, ਪੈਰਾਂਵਿੱਚ ਬਿਆਈਆਂ,ਵਿਹੜੀਂ ਸਾਡੇ ਘੁੱਪ ਹਨੇਰੇ, ਰਹਿਣਉਦਾਸੀਆਂ ਛਾਈਆਂ।ਜਿੱਤਾਂ ਸਾਨੂੰ ਨਸੀਬ ਨਾ ਹੋਈਆਂ,ਹਿੱਸੇ ਹਾਰਾਂ ਆਈਆਂ,ਕਿੰਨੇ ਦਿਨ ਤਿਉਹਾਰ ਨੇ ਲੰਘੇ, ਨਾਖੁਸ਼ੀਆਂ ਕਦੇ ਮਨਾਈਆਂ।ਲੋਟੂ ਸਾਡੀ ਕਿਰਤ ਨੂੰ ਲੁੱਟ ਕੇ,ਖਾਂਦੇ…

|| ਸੱਚ  ਦੀ  ਲਾੜੀ ||

ਰੀਝਾਂ  ਤੇ  ਚਾਵਾਂ  ਵਾਲੀ  ਮੈਂ,ਕਲਮ  ਇੱਕ  ਘੜ੍ਹੀ  ਏ।ਜਜ਼ਬਾਤਾਂ  ਵਾਲੀ  ਸਿਆਹੀ,ਨਾਲ  ਦਵਾਤ  ਭਰੀ  ਏ।। ਸੱਚੇ  ਸੁੱਚੇ  ਹਰਫ਼ਾਂ  ਦੇ  ਨਾਲ,ਸੋਹਣੀ  ਕਲਮ  ਜੜੀ  ਏ।ਦਿਲ  ਵਾਲੇ  ਵਰਕਿਆਂ  ਨੂੰ,ਰੰਗਤ  ਸੱਚ  ਦੀ  ਚੜੀ  ਏ।। ਸੱਚ  ਲਿਖਣ …

ਰਿਸ਼ਤਾ***

ਪਲਕੋਂ ਤੋਂ ਜੋ ਮੋਤੀ ਪਕੜਾਨੈਨਾਂ ਦੇ ਵਿਖਰਾਵੇਨੈਨਾਂ ਵਿੱਚ ਜੋ ਗੱਲ ਛੁਪਾਵਾਂ ਪਲਕਾਂ ਦੇ ਵਿਚੋਂ ਵਹਿ ਜਾਏ।ਕੁਝ ਅਜੀਬ ਰਿਸ਼ਤਾ ਹੈ।ਤੇਰੇ ਮੇਰੇ ਦਰਮਿਆਨਨਾ ਨਫਰਤ ਦੀ ਦੀ ਵਜਾਹ ਮਿਲ ਰਹੀ ਹੈ।ਨਾ ਮੁਹੱਬਤ ਦਾ…