ਚਾਹ ਦਾ ਗਾਹ

ਪਿਆਉਣ ਵਾਲ਼ੇ ਦੇ ਦਿਲ ਵਿੱਚ ਜਦੋਂ ਮਿਠਾਸ ਹੋਵੇ।ਚਾਹ ਦੀ ਕੀ ਮਜਾਲ, ਬਣੀ ਨਾ ਖਾਸ ਹੋਵੇ। ਮਿੱਠਾ, ਪੱਤੀ, ਦੁੱਧ ਚੱਲ ਜਾਂਦਾ ਘੱਟ-ਵੱਧ ਵੀ,ਫੜਾਉਣ ਵਾਲ਼ੇ ਵਿੱਚ ਬੱਸ ਪਿਆਰਾ ਅਹਿਸਾਸ ਹੋਵੇ। ਖਿੜੇ ਮੱਥੇ…

“ ਫ਼ੁਰਸਤ ਮਿਲੇ ਤੇ “

ਫ਼ੁਰਸਤ ਮਿਲੇ ਤੇਪੜ੍ਹ ਕੇ ਵੇਖੀਂ ਮੈਨੂੰ ਤੂੰ ਮੇਰੀਆਂ ਅੱਖਾਂ ਨੂੰ ਪੜ੍ਹ ਕੇ ਵੇਖੀਂਤੈਨੂੰ ਹੰਝੂ ਤੈਰਦੇ ਮਿਲਣਗੇਹੰਝੂਆਂ ਨੂੰ ਧਿਆਨ ਨਾਲ ਦੇਖੀਂਉਸ ਵਿੱਚ ਤੇਰਾ ਹੀ ਅਕਸ ਹੋਏਗਾ ਫ਼ੁਰਸਤ ਮਿਲੇ ਤੇਪੜ੍ਹ ਕੇ ਵੇਖੀਂ…

ਪਰਾਲੀ

ਐਂਤਕੀ ! ਪਰਾਲੀ ਨਹੀਂ ਜਲਾਉਂਣੀ,ਕਿਸਾਨ ਵੀਰੋ ਨਵੀਂ ਪਿਰਤ ਪਾਉਂਣੀ।ਸਰਕਾਰਾਂ ਦਾ ਆਪਾਂ ਨੂੰ ਸਭ ਹੈ ਪਤਾ,ਦੇਣਾ ਨਹੀਂ ਤੁਹਾਨੂੰ ਕੋਈ ਪੈਸਾ ਟਕਾ।ਵੋਟਾਂ ਵੇਲੇ ਵੱਡੀਆਂ ਗੱਲਾਂ ਨੇ ਕਰਦੇ,ਜਿੱਤਣ ਮਗਰੋਂ ਨਹੀਂ ਆਉਂਦੇ ਡਰਦੇ।ਅੱਗ ਲਾਉਣ…

ਪੈਸਾ/ ਕਵਿਤਾ

ਜਿਸ ਦੇ ਹੱਥ 'ਚ ਆਏ ਪੈਸਾ,ਉਸ ਦਾ ਹੀ ਬਣ ਜਾਏ ਪੈਸਾ।ਖ਼ੁਦ ਨੂੰ ਕੁਰਬਾਨ ਕਰਕੇ,ਬੰਦੇ ਦਾ ਮਾਣ ਵਧਾਏ ਪੈਸਾ।ਆਪਣੇ ਦੇਸ਼ 'ਚ ਬੈਠੇ ਬੰਦੇ ਨੂੰ,ਦੂਜੇ ਦੇਸ਼ਾਂ 'ਚ ਲੈ ਜਾਏ ਪੈਸਾ।ਇਸ ਵਿੱਚ ਏਨੀ…

ਹਮਦਰਦੀ

ਜੀਤੀ ਹਾਲੇ ਮਸਾਂ ਹੀ ਨੌਂ ਕੁ ਸਾਲਾਂ ਦੀ ਸੀ ਜਦੋਂ ਉਸਦੀ ਮਾਂ ਨੇ ਉਸਨੂੰ ਘਰ ਦੇ ਕੰਮਾਂ ਵਿੱਚ ਲੱਗਾ ਲਾਇਆ ਸੀ। ਜੀਤੀ ਜਦੋੰ ਸਕੂਲੋਂ ਆਉਂਦੀ ਆਪਣਾ ਬਸਤਾ ਰੱਖ ਕੰਮਾਂ ਵਿੱਚ…

“ ਵਿਸ਼ਵ ਪੰਜਾਬੀ ਭਵਨ ਵਿਖੇ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਲਾਗੂ ਹੋਣ ਤੇ ਜਸ਼ਨ ਮਨਾਇਆ ਗਿਆ “

ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਪੰਜਾਬੀ ਨੂੰ ਸਕੂਲਾਂ ‘ਚ ਲਾਜ਼ਮੀ ਵਿਸ਼ੇ ਵੱਜੋਂ ਪੜ੍ਹਾਉਣ ਲਈ ਬਿੱਲ ਮੰਜ਼ੂਰ ਹੋਣ ਦੀ ਖ਼ੁਸ਼ੀ ਵਿਚ 3…

ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ

ਅਪ੍ਰਾਧਿਕ ਕੇਸਾਂ ਦੇ ਬਾਵਜੂਦ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦੀ ਚੋਣ ਵਲ ਦੁਨੀਆਂ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸਨ।…

ਜਸਵੰਤ ਜ਼ਫਰ ਦੀ ਪੁਸਤਕ ‘ਮੈਨੂੰ ਬੁੱਧ (ਬੁੱਧੂ) ਹੋਣਾ ਚਾਹੀਦਾ ਸੀ’ ਵਿੱਚੋਂ ਗੁਜ਼ਰਦਿਆਂ…….

ਓਸ਼ੋ ਆਪਣੇ ਇੱਕ ਪ੍ਰਵਚਨ ਵਿੱਚ ਆਖਦਾ ਹੈ ਹੈ ਕਿ ਪਾਗਲ ਹੋਣਾ ਅਧਿਆਤਮਕ ਅਰਥਾਂ ਵਿੱਚ ਦੁਨਿਆਵੀ ਅਰਥਾਂ ਵਾਲਾ ਪਾਗਲ ਹੋਣਾ ਨਹੀਂ ਹੁੰਦਾ ਬਲਕਿ ਅਸਲ ਵਿੱਚ ਪਾਗਲ ਦਾ ਅਰਥ ਹੈ ਕਿ ਜਿਸ…

ਗ਼ਜ਼ਲ

ਸਮਿਆਂ ਨੇ ਨੀਚੋੜ ਲਏ ਨੇ ਸੂਹੇ ਰੰਗ ਬਹਾਰਾਂ ਦੇ।ਕੀ ਕਰਨੇ ਨੇ ਪਤਝੜ ਵਰਗੇ ਚਿਹਰੇ ਹੁਣ ਗੁਲ਼ਜਾਰਾਂ ਦੇ।ਦੁਸ਼ਮਣ ਨੇ ਦੁਸ਼ਮਣ ਤੋਂ ਖੋਹ ਕੇ ਦੁਸ਼ਮਣ ਉਪਰ ਜਦ ਚਲਾਈਆਂ,ਰੰਗ ਬਦਲ ਗਏ ਢੰਗ ਬਦਲ…

ਨਜ਼ਰੀਆ

   ਦੁਪਹਿਰ ਦਾ ਖਾਣਾ ਖਾ ਕੇ ਲੇਟੀ ਸਾਂ ਕਿ ਦਰਵਾਜ਼ੇ ਦੀ ਘੰਟੀ ਵੱਜੀ। ਵੇਖਿਆ ਕਿ ਪੁਰਾਣੇ ਕੱਪੜਿਆਂ ਬਦਲੇ ਭਾਂਡੇ ਦੇਣ ਵਾਲਾ ਖੜ੍ਹਾ ਸੀ। ਉਹਦਾ ਟੋਕਰਾ ਹੇਠਾਂ ਰਖਵਾ ਕੇ ਮੈਂ ਭਾਂਡੇ…