ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ 15 ਭਾਰਤੀ/ ਪੰਜਾਬੀ ਜਿੱਤੇ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਵਿੱਚ ਐਨ.ਡੀ.ਪੀ. ਨੇ 93 ਮੈਂਬਰੀ ਵਿਧਾਨ ਸਭਾ ਵਿੱਚੋਂ 47 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਬਹੁਮਤ ਪ੍ਰਾਪਤ ਕਰ ਲਿਆ ਹੈ। ਕੰਜ਼ਰਵੇਟਿਵ ਪਾਰਟੀ ਨੂੰ 44…

||  ਸੁਣ ਵੇ ਸੱਜਣਾ ||

ਜ਼ਿੰਦਗੀ  ਸਾਡੀ  ਮਾਰੂਥਲ,ਵਾਂਗਰਾ  ਤਪ ਰਹੀ ਏ।ਸਾਉਣ  ਵਾਲੇ  ਛਰਾਟਿਆਂ,ਦੀ ਤਾਂਘ ਤੱਕ ਰਹੀ ਏ।। ਸੁਣ ਵੇ ਸੱਜਣਾ ਕਾਹਦੀਆਂ,ਅੜੀਆਂ ਪਿਆ ਕਰਦਾ ਏ।ਆਜਾ ਹੁਣ ਸੂਦ ਵਿਰਕਾਂ ਵਾਲਾ,ਉਡੀਕਾਂ ਤੇਰੀਆਂ ਕਰਦਾ ਏ।। ਸਾਉਣ ਦੀ ਝੜੀ ਬਣ…

ਅਰਦਾਸ

ਸੁਣੋ ਪ੍ਰਭੂ ਮੇਰੀ ਅਰਦਾਸ।ਅਰਜ਼ ਕਰਾਂ ਮੈਂ ਖ਼ਾਸਮ-ਖ਼ਾਸ। ਨੇਕ ਚੰਗਾ ਇਨਸਾਨ ਬਣਾਂ ਮੈਂਪੂਰੀ ਕਰਨਾ ਮੇਰੀ ਆਸ। ਰਹਿਣ ਬਲਾਵਾਂ ਦੂਰ ਹਮੇਸ਼ਾਖ਼ੁਸ਼ੀ-ਖੇੜੇ ਦਾ ਹੋਵੇ ਵਾਸ। ਕਦੇ ਕਿਸੇ ਨੂੰ ਤੋਟ ਨਾ ਆਵੇਸਭ ਦੇ ਕਾਰਜ…

ਪੰਜਾਬ ਯੂਨੀਵਰਸਿਟੀ ਵਿੱਚ ਉੱਤਰ-ਪੱਤਰੀਆਂ ਦੇ ਮੁਲਾਂਕਣ ਦਾ ਮਾੜਾ ਹਾਲ ?

ਵੱਡੀ ਬੇਟੀ ਨਵਜੋਤ ਕੌਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੁਧਿਆਣੇ ਵਿਖੇ ਐਮ.ਏ. (ਮਿਊਜਕ ਵੋਕਲ) ਕਰ ਰਹੀ ਸੀ । ਉਸ ਦੇ ਤੀਸਰੇ ਸਮੈਸਟਰ ( ਦਸੰਬਰ 2013) ਦੇ ਨਤੀਜੇ ਵਿੱਚ ਪੇਪਰ ਐਸ.ਟੀ.ਆਰ.…

ਜਸਵੀਰ ਸਿੰਘ ਰਾਣਾ ਦਾ ਨਾਵਲ 70% ਪ੍ਰੇਮ ਕਥਾ ਪੇਂਡੂ ਸਭਿਆਚਾਰ ਦਾ ਪ੍ਰਤੀਕ

ਜਸਵੀਰ ਸਿੰਘ ਰਾਣਾ ਪੰਜਾਬੀ ਦਾ ਸਮਰੱਥ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 7 ਮੌਲਿਕ, 1 ਜੀਵਨੀ ਅਤੇ 2 ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਨਾਵਲ/ਜੀਵਨੀ…

ਬੰਦ ਕਮਰੇ

ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩‍❤️‍💋‍👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ, ਮੈਂ, ਕਿਹਾ ਕਮਲੀ ਨਾ ਹੋਵੇ,ਕਿਸੇ ਥਾਂ ਦੀਤੂੰ—-ਫ਼ਿਕਰ ਕਿਸ ਗੱਲ ਦਾ ਕਰਦੀ ਏ,…

  ਬਾਪੂ ਯਾਰ

ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ ਹੋ ਕਹਿੰਦੀ ਹੁੰਦੀਂ ਮੇਰੀ ਮਾਈਵਿਗਾੜ੍ਹੇਗਾਂ ਜੋ ਐਨੀ ਸਹਿ…

ਦੁਬਿਧਾ

   ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕਸਰ ਸਬਜ਼ੀ ਲਿਆਉਣ ਤੇ ਬਾਜ਼ਾਰ…

ਮਧਾਣੀ ਚੀਰਾ

ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦੇਚਿੱਕੜ ਜੇਹੇ ਰਾਹ ਮਿੱਤਰਾਂ ਦੇਨੈਣ ਸਿਤਾਰੇ ਦਿਲ ਵਿੱਚ ਖੋਏਹੌੰਕੇ ਹਾਅਵਾਂ…

ਯਾਰ ਪੁਰਾਣੇ

ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕੌਣ ਹੈ ਵਸਦੀਇੱਕ ਦੂਜੇ ਦੇ ਦਿਲ…