ਗ਼ਜ਼ਲ

ਧਰਤ ਦਾ ਨਾਮ ਜੰਨਤ ਹੈ ਗਗਨ ਦਾ ਨਾਮ ਜੰਨਤ ਹੈ।ਸਵੇਰੇ ਦੀ ਸੁਰਖ਼ ਲਾਲੀ ਸੁਹਾਣੀ ਸ਼ਾਮ ਜੰਨਤ ਹੈ।ਬਹਾਰਾਂ ਪਤਝੜਾਂ ਵਾਗੂੰ ਇਹ ਜੀਵਨ ਦਾ ਫ਼ਲਸਫ਼ਾ ਹੈ,ਸ੍ਰਿਸ਼ਟੀ ਵਿੱਚ ਕਾਏਨਾਤ ਦਾ ਪੈਗ਼ਾਮ ਜੰਨਤ ਹੈ।ਅਲੌਕਿਕ…
ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ

ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ

ਅਮਰ ਗਰਗ ਕਲਮਦਾਨ ਵਿਗਿਆਨ ਦਾ ਅਧਿਆਪਕ ਰਿਹਾ ਹੈ, ਇਸ ਲਈ ਉਸਦੇ ਕਹਾਣੀ ਸੰਗ੍ਰਹਿ ‘ਸਲੋਚਨਾ’ ਦੀਆਂ ਕਹਾਣੀਆਂ ਮਨੁੱਖੀ ਮਨ ਦਾ ਵਿਗਿਆਨਕ ਢੰਗ ਨਾਲ ਮਨੋਵਿਗਿਆਨਕ ਵਿਸ਼ਲੇਸ਼ਣ ਕਰਦੀਆਂ ਹਨ। ਕਹਾਣੀ ਸੰਗ੍ਰਹਿ ਵਿੱਚ ਸਮਾਜਿਕਤਾ…
ਹੜ੍ਹ ਦੇ ਪਾਣੀ ਨੇ….

ਹੜ੍ਹ ਦੇ ਪਾਣੀ ਨੇ….

ਕੀ ਕੀ ਰੰਗ ਦਿਖਾਏ ਹੜ੍ਹ ਦੇ ਪਾਣੀ ਨੇਜਿਉਂਦੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ ਜਿਹੜੇ ਹੱਸਦੇ ਵਸਦੇ ਖੁਸ਼ੀਆਂ ਵਿੱਚਉਹੀ ਲੋਕ ਰੁਆਏ ਹੜ੍ਹ ਦੇ ਪਾਣੀ ਨੇ ਫਸਲਾਂ ਰੁੜੀਆਂ ਰੁੜ੍ਹ ਸਾਰਾ ਸਮਾਨ…

ਰੱਬ ਆਸਰੇ

ਪਾਣੀ ਦਾ ਪੱਧਰ ਨੀਵਾਂ ਹੋਜੇਸਭ ਦੀ ਹੋਜੇ ਜਿੰਦ ਸੁਖਾਲ਼ੀ ਫ਼ਸਲ ਪਾਣੀ ਵਿੱਚ ਡੁੱਬ ਗਈ ਸਾਰੀਜੇਹੜੀ ਸੀ ਧੀਆਂ ਪੁੱਤਾਂ ਵਾਂਗੂ ਪਾਲ਼ੀ ਫਿਕਰਾਂ ਵਿੱਚ ਰੁਲ਼ ਰਹੀ ਜਵਾਨੀਸੱਜਣਾਂ ਸਾਡੀ ਜਿੰਦ ਗ਼ਮਾਂ ਨੇ ਖਾ…

ਗ਼ਜ਼ਲ

ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਹੜ੍ਹ ਦੇ ਵਾਲੀ ਦਰਦ-ਕਹਾਣੀ।ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉਬਲਦਾ ਪਾਣੀ। ਬਸਤਾ ਕਲਮ ਦਵਾਤ ਤਾਂ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ,ਕਿੱਦਾਂ ਲਿਖਦੇ, ਕਿਸਨੂੰ…
ਭਾਂਡੇ ਕਲੀ ਕਰਾ ਲਓ

ਭਾਂਡੇ ਕਲੀ ਕਰਾ ਲਓ

ਬੜੀ ਪੁਰਾਣੀ ਗੱਲ ਹੈ ਬੱਚਿਓ!ਥੋਨੂੰ ਅੱਜ ਸੁਣਾਵਾਂ।ਕਈਆਂ ਵਿਰਸੇ ਸਭਿਆਚਾਰ ਦਾਸਾਭ ਰੱਖਿਆ ਸਿਰਨਾਵਾਂ।ਭਾਂਡੇ ਕਲੀ ਕਰਨ ਭਾਈ ਇੱਕਸਾਡੀ ਗਲੀ ਸੀ ਆਉਂਦਾ।ਭਾਂਡੇ ਕਲੀ ਕਰਾ ਲਓ ਦਾ ਫਿਰਹੋਕਾ ਸੀ ਉਹ ਲਾਉਂਦਾ।ਆਪਣਾ ਸਾਰਾ ਸਮਾਨ ਸੀ…
ਫੋਨ***””””””””””

ਫੋਨ***””””””””””

ਅੱਜ ਤੋਂ ਕਾਫ਼ੀ ਸਾਲ ਪਹਿਲਾਂਇਕ ਦੂਜੇ ਨੂੰ ਚਿੱਠੀ ਲਿਖੀ ਜਾਂਦੀ ਸੀ। ਚਿੱਠੀ ਨਾਲ ਹੀ ਅੱਧਾ ਮੇਲ ਹੋ ਜਾਂਦਾ ਸੀ। ਚਿੱਠੀ ਹੀ ਇਕ ਦੂਜੇ ਨੂੰ ਠੰਡ ਪਾਉਂਦੀ ਸੀ। ਉਸ ਵਕਤ ਧੀ…
ਗੁਰੂ ਤੇਗ ਬਹਾਦਰ ਸਿਮਰਿਐ

ਗੁਰੂ ਤੇਗ ਬਹਾਦਰ ਸਿਮਰਿਐ

ਪਿਤਾ ਹਰਗੋਬਿੰਦ ਸਾਹਿਬ , ਮਾਤਾ ਨਾਨਕੀ ਦੇ ਜਾਏ।ਸਿਰ ਸਾਂਈ ਗੁਜਰੀ ਦਾ,ਗੋਬਿੰਦ ਜੀ ਦੇ ਪਿਤਾ ਕਹਾਏ। ਬਕਾਲੇ ਦੀ ਧਰਤੀ ਨੂੰ , ਤੁਸੀਂ ਭਾਗ ਦਾਤਾ ਜੀ ਲਾਏ।26 ਸਾਲ , 9 ਮਹੀਨੇ ,…
ਵਿਦਿਆਰਥੀਆਂ ਲਈ ਅਧਿਆਪਕ ਦਾ ਦਰਜਾ ਮਾਤਾ-ਪਿਤਾ ਤੋਂ ਵੀ ਹੁੰਦਾ ਹੈ ਉੱਪਰ 

ਵਿਦਿਆਰਥੀਆਂ ਲਈ ਅਧਿਆਪਕ ਦਾ ਦਰਜਾ ਮਾਤਾ-ਪਿਤਾ ਤੋਂ ਵੀ ਹੁੰਦਾ ਹੈ ਉੱਪਰ 

ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ ਤਾਂ ਉਹ ਹੈ ਅਧਿਆਪਕ। ਅਧਿਆਪਕ ਵੱਲੋਂ ਕਹੀ ਹਰ ਗੱਲ ਬੱਚੇ ਅੰਦਰ ਘਰ ਕਰ ਜਾਂਦੀ ਹੈ। ਬੱਚਾ ਆਪਣਾ ਜ਼ਿਆਦਾ ਸਮਾਂ ਸਕੂਲ…

ਦੁਨੀਆਂ ਦਾ ਭਾਲਣ ਵਾਲਾ ਰੱਬ ਪ੍ਰਤੀ ਵੀ ਇਮਾਨਦਾਰ ਨਹੀਂ ਹੁੰਦਾ!

ਦੁਨੀਆਂ ਦੇ ਸਿਰਜਣਹਾਰ ਨੇ ਇਸ ਬਾਰੇ ਕਿਹਾ ਹੈ ਕਿ ਇਹ ਬਹੁਤ ਬੁਰਾ ਹੈ। ਧਰਤੀ ਦੀ ਸਤ੍ਹਾ 'ਤੇ ਰੱਬ ਨੂੰ ਦਰਸਾਉਂਦੀਆਂ ਅਣਗਿਣਤ ਸੁੰਦਰ ਰਚਨਾਵਾਂ ਨੂੰ ਦੇਖ ਕੇ, ਕੀ ਇਹ ਨਹੀਂ ਲੱਗਦਾ…