ਬਿਨੁ ਤੇਲ ਦੀਵਾ ਕਿਉ ਜਲੈ

ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗਬਿਰੰਗੀਆਂ ਰੋਸ਼ਨੀਆਂ ਹੀਰੋਸ਼ਨੀਆਂ ਦਿਖ ਰਹੀਆਂ ਸਨਖਿੜਕੀ ਬੰਦ ਕਰ ਮੁੜਬੈਡ ਤੇ ਬੈਠ…

…… ਫਿੱਕੇ ਹੋਏ ਨੇ!

ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ। ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,ਮਮਤਾ, ਲਗਾਅ, ਮੋਹ ਤੇ ਪਿਆਰ ਫਿੱਕੇ ਹੋਏ ਨੇ। ਛੋਟਿਆਂ…

ਹੱਸਦਾ ਪੰਜਾਬ****

ਰਲ ਮਿਲ ਸਭ ਇੱਕਠੇ ਰਹਿੰਦੇਦੁੱਖ ਸੁੱਖ ਸਭ ਦੇ ਸਹਿੰਦੇ ਸੀ।ਗਿੱਧੇ ਭੰਗੜੇ ਸਭ ਇਕੱਠੇਪਾਉਂਦੇ ਸਨ।ਤੀਆਂ ਦੇ ਵਿਚ ਜਾਂਦੇ ਸੀ।ਪਤਾ ਨਹੀਂ ਕੀ ਸਾਜ਼ਸ਼ ਯਾਭਾਣਾ ਵਰਤਿਆ।ਹੁਣ ਸੂਲੀ ਤੇ ਜਿੰਦ ਟੱਗੀ ਏ।ਦੇਖੋ ਹਸਦਾ ਵਸਦਾ…

ਨਿੱਕੇ ਨਿੱਕੇ ਦੀਵੇ

ਨਿੱਕੇ ਨਿੱਕੇ ਦੀਵੇ ਕਰ ਰਹੇ, ਦੀਵਾਲੀ ਦੀ ਜਗਮਗ ਰਾਤ।ਇਨ੍ਹਾਂ ਦੇ ਚਾਨਣ ਨਾਲ ਲੱਗਦੈ, ਹੋ ਗਈ ਹੈ ਜਿੱਦਾਂ ਪ੍ਰਭਾਤ। ਕੱਤਕ ਮਾਹ ਦੀ ਰਾਤ ਹਨ੍ਹੇਰੀ, ਜਗਦੇ ਹਾਂ ਅਸੀਂ ਲਟਲਟ।ਸਾਨੂੰ ਛੋਟੇ-ਛੋਟੇ ਨਾ ਆਖੋ,…

ਟੁੱਟਦੀਆਂ ਆਸਾਂ

ਲੰਘ ਗਈ ਦੀਵਾਲੀ ਅੰਧੇਰੀ, ਲੰਘ ਗਿਆ ਗੁਰਪੁਰਬ ਉਦਾਸ ।ਇੱਕ ਇੱਕ ਕਰਕੇ ਲੰਘ ਗਏ ਸਾਰੇ, ਦਿਨ ਕੀ ਆਮ ਕੀ ਖਾਸ । ਨਾ ਠੇਕੇ ਨਾ ਕੱਚਿਆਂ ਵਿੱਚ ਗਿਣਤੀ, ਨਾ ਪੱਕਿਆਂ ਦਾ ਲਾਭ,ਵਾਅਦਿਆਂ…

ਦੀਵਾਲੀ ਦੀ ਰੋਸ਼ਨੀ****

ਅੱਜ ਖੁਸ਼ੀਆਂ ਭਰੀ ਦੀਵਾਲੀ ਆਈ।ਸਾਡੇ ਦੇਸ਼ ਤੇ ਨਵਾਂ ਰੰਗ ਲਿਆਈ।ਸਭ ਨਾਲ ਖ਼ੁਸ਼ੀ ਅੱਜ ਦੂਣ ਸਵਾਈ।ਘਰਾਂ ਵਿੱਚ ਰੌਸ਼ਨ ਚਿਰਾਗ ਲਿਆਈ।ਕੱਢ ਹਨੇਰਾ ਚਾਨਣ ਕਰ ਆਈ।ਵਿਸ਼ਵ ਦੀਵਾਲੀ ਜੱਗ ਮੱਗ ਰੌਸ਼ਨਾ ਈ।ਹਰਿਮੰਦਰ ਤੋਂ ਅਕਾਸ਼…

ਆਓ ਨਵੇਂ ਢੰਗ ਨਾਲ ਦੀਵਾਲੀ ਮਨਾਈਏ

ਦੀਵਾਲੀ ਰੁੱਤ ਪਰਿਵਰਤਨ ਦਾ ਮੌਸਮੀ ਤਿਉਹਾਰ ਹੈ। ਇਹ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਚਾਨਣ ਦੀ ਹਨੇਰੇ ’ਤੇ, ਭਲੇ ਦੀ ਬੁਰਾਈ ’ਤੇ, ਗਿਆਨਤਾ ਦੀ ਅਗਿਆਨਤਾ ’ਤੇ ਫ਼ਤਿਹ…

ਦਿਵਾਲ਼ੀ

ਭੁੱਖੇ ਮੂੰਹ ਨੂੰ ਰੋਟੀ ਦੇਕੇ,ਅੰਨੇ ਹੱਥ ਸੋਟੀ ਦੇਕੇ,ਬੇਘਰਿਆਂ ਨੂੰ ਘਰ ਦੇਕੇ,ਦਿਲਾਂ 'ਚ ਵਸਾ ਲਈਏ।ਆਜੋ ਆਪਾਂ ਇਹੋ ਜਿਹੀ ਐਤਕੀਂ ਦਿਵਾਲ਼ੀ ਮਨਾ ਲਈਏ।1.ਨੰਨ੍ਹੇ- ਨੰਨ੍ਹੇ ਹੱਥਾਂ ਨੂੰ ਖ਼ਰੀਦ ਕੇ ਕਿਤਾਬ ਦੇਈਏ,ਪਟਾਕਿਆਂ ਦੀ ਥਾਂ…

ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਮੇਰੀ ਨਜ਼ਰ ‘ਚ / ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ

ਹਰਦਮ ਮਾਨ ਇਕ ਸੰਵੇਦਨਸ਼ੀਲ ਸ਼ਾਇਰ ਹੈ ਬਿਲਕੁਲ ਆਪਣੇ ਸੁਭਾਅ ਵਾਕੁਣ। ਉਸ ਦੀਆਂ ਗ਼ਜ਼ਲਾਂ ਮਨੁੱਖਤਾ ਦੀ ਗੱਲ ਕਰਦੀਆਂ ਹਨ। ਉਹ ਸੋਚਦਾ ਹੈ ਕਿ ਭੌਤਿਕ ਮਾਨਸਿਕਤਾ ਨੇ ਮਨੁੱਖ ਨੂੰ ਗ਼ਰਜ਼ ਦੇ ਰਿਸ਼ਤਿਆਂ ਵਿਚ ਤਬਦੀਲ…

ਆਓ ਇਸ ਦੀਵਾਲੀ ਘਰਾਂ ਦੀ ਥਾਂ ਦਿਮਾਗ ਰੌਸ਼ਨ ਕਰੀਏ।

ਭਾਰਤ ਦੇਵੀ ਦੇਵਤਿਆਂ,ਗੁਰੂਆਂ ,ਪੀਰਾਂ ,ਪੈਗੰਬਰਾਂ ਦੀ ਧਰਤੀ ਹੈ। ਜਿੱਥੇ ਹਰ ਧਰਮ ਮਜ੍ਹਬ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਤੀਜ਼ ਤਿਉਹਾਰ ਜੁੜਿਆ ਹੋਇਆ ਹੈ। ਭਾਵੇਂ ਕਿ ਇਨ੍ਹਾਂ ਨਾਲ਼ ਕੁਝ ਇਤਿਹਾਸਕ ਤੇ…