|| ਸੱਚੀ ਤੇ ਸੁੱਚੀ ਦੀਵਾਲੀ ||

ਆਜੋ  ਰੌਂਦੇ  ਚੇਹਰਿਆਂ  ਤੇ  ਹਾਸੇ  ਲਿਆਈਏ।ਦੁੱਖ  ਵਿੱਚ  ਗਵਾਚਿਆਂ  ਦੇ  ਦੁੱਖ  ਵੰਡਾਈਏ।। ਜਾਤਾਂ -ਪਾਤਾਂ  ਦੇ  ਕੋਹੜ੍ਹ ਨੂੰ ਅੱਜ ਦੂਰ ਭਜਾਈਏ।ਤੇ  ਆਪਾਂ  ਇੱਕ  ਨੇਕ  ਇਨਸਾਨ ਬਣ ਪਾਈਏ।। ਆਜੋ  ਵਿੱਦਿਆ  ਦਾ ਦੀਪ  ਹਰ…

ਸਾਜ਼ਿਸ਼

ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਰੱਖੇ ਜਾਣੇ ਸਨ। ਨਵੀਨ ਭਾਵੇਂ ਪ੍ਰਾਈਵੇਟ ਤੌਰ ਤੇ ਪੜ੍ਹਿਆ ਸੀ, ਪਰ ਉਹਦੀ ਮੈਰਿਟ ਸਰਵਸ੍ਰੇਸ਼ਟ ਸੀ। ਉਹਨੂੰ ਇਸ ਲਈ ਚੁਣੇ ਜਾਣ ਦੀ ਸੌ ਪ੍ਰਤੀਸ਼ਤ ਉਮੀਦ ਸੀ। ਇੰਟਰਵਿਊ…

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ :-

ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ .ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ ਵਿਖੇ 28 ਅਕਤੂਬਰ ਦਿਨ ਸੋਮਵਾਰ ਨੂੰ ਬਾਦ ਸ਼ਾਮ 6 ਵਜੇ…

ਅੱਤ ਦਾ ਅੰਤ ?

ਚੁੱਕ ਵਿੱਚ ਆ ਕੇ ਜਿਹੜਾ ਚੁੱਕ ਲਵੇ ਅੱਤ,ਫੱਟੇ ਆਪਣੇ ਹੀ ਲੈਂਦਾ ਏ ਚੁਕਾ। ਆਕੜ 'ਚ ਅਗਲੇ ਨੂੰ ਘੱਟ ਨਾਪ ਲੈਂਦਾ,ਤੱਕ ਪਾਣੀ ਜਿਹਾ ਨਰਮ ਸੁਭਾਅ। ਸੋਚਦਾ ਨਾ ਪਾਣੀਆਂ ਨੂੰ ਮਾਰੇ ਹੋਏ…

ਅੱਜ ਤੀਹ ਅਕਤੂਬਰ ਹੈ ਤੇ ਕੱਲ੍ਹ 31 ਅਕਤੂਬਰ ਹੋਵੇਗਾ।

ਜਦ ਵੀ ਹਰ ਸਾਲ ਪਹਿਲੀ ਨਵੰਬਰ ਆਉਣ ਵਾਲਾ ਹੁੰਦੈ, ਮਨ ਡੁੱਬ ਜਾਂਦੈ। 1966ਵਿੱਚ ਇਸ ਦਿਨ ਪੰਜਾਬ ਵੱਢਿਆ ਗਿਆ ਸੀ। ਸ਼ੰਭੂ ਪਹੁੰਚ ਕੇ ਪੰਜਾਬ ਮੁੱਕ ਜਾਂਦੈ। ਨਵ ਪੰਜਾਬ ਦਿਵਸ ਦੇ ਜਸ਼ਨ…

ਪੰਜਾਬੀ ਮਾਂ ਬੋਲੀ ਦਿਵਸ ਮੌਕੇ

ਭੁੱਲ ਦੇ ਜਾਣ ਜਵਾਕ ਅੱਜ ਦੇ,ਆਪਣੀ ਮਾਂ ਬੋਲੀ ਨੂੰ,ਸਿਰ ਦਾ ਤਾਜ ਬਣਾ ਲਿਆ ਉਏ,ਅਸੀਂ ਘਰ ਦੀ ਗੋਲੀ ਨੂੰ,ਖ਼ਤਮ ਕਹਾਣੀ ਹੋ ਚੱਲੀ ,ਊੜੇ ਅਤੇ ਜੂੜੇ ਦੀ,ਹੱਦੋਂ ਵੱਧ ਕੇ ਫਿੱਕ ਪੈ ਗਈ,ਆਹ…

ਕਿਆਮਤ

ਚਾਂਦੀ ਰੰਗੇ ਪੈਰਾਂ ਵਿੱਚ ਚਾਂਦੀ ਪਈ ਨੱਚਦੀਚੋਬਰਾਂ ਦੇ ਸੀਨਿਆਂ 'ਚ ਅੱਗ ਜਾਵੇ ਮੱਚਦੀ ਜੁਲਫਾਂ ਦੇ ਨਾਗਾਂ ਦੇ ਫੁੰਕਾਰੇ ਝੱਲ ਹੁੰਦੇ ਨਹੀੰਹਿੱਕ 'ਚ ਸਾਹ ਔਖੇ ਬਾਹਰ ਘੱਲ ਹੁੰਦੇ ਨਹੀੰਲੱਕ ਤੇ ਪਰਾਂਦੀ…

,,,,,ਧੂੰਏਂ ਦੀ ਸਮੱਸਿਆਂ,,,,

ਸਾਹ ਘੁੱਟੇ ਅੱਖਾਂ ਵਿੱਚ ਪਵੇ ਧੂੰਆਂ ,ਘਰੋਂ ਬਾਹਰ ਹੋਇਆ ਮੁਹਾਲ ਮੀਆਂ। ਫਲੂਹੇ ਉੱਡ ਘਰਾਂ ਵਿੱਚ ਆਉਣ ਲੱਗੇ,ਛੱਤਾਂ ਕਾਲੀਆਂ ਸਵਾਹ ਦੇ ਨਾਲ ਮੀਆਂ। ਜੇ ਬੰਦਾ ਭੁੱਲਜੇ ਕੱਪੜਾ ਬਾਹਰ ਪਾ ਕੇ,ਰੰਗ ਬਦਲੇ…

ਸ਼ਹੀਦ ਚੰਦਰ ਸ਼ੇਖਰ ਆਜ਼ਾਦ

ਗੱਲ ਮੈਂ ਸੁਣਾਉਣਾ ਵੀਰੋ ਵੀਰ ਬਲਵਾਨ ਦੀ,,ਬਹਾਦਰੀ ਦੇ ਕਿੱਸੇ ਜਿਹਦੇ ਦੁਨੀਆਂ ਐ ਜਾਣਦੀ।। ਮੱਧ ਪ੍ਰਦੇਸ਼ ਦਾ ਜੀ ਭਾਵਰਾ ਉਹ ਪਿੰਡ ਐ,,1 ਉਥੋਂ ਦੇ ਜਵਾਨ ਦਾ ਤਾਂ ਮਰਨਾ ਈ ਹਿੰਡ ਐ।।…

ਉਪ ਚੋਣਾਂ ਵਿੱਚ ਦਲ ਬਦਲੂਆਂ ਦੀ ਚਾਂਦੀ

ਸ਼੍ਰੋਮਣੀ ਅਕਾਲੀ ਦੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਨਾ ਲੜਨ ਦੇ ਫ਼ੈਸਲੇ ਤੋਂ ਬਾਅਦ ਇਹ ਚੋਣਾਂ ਬਹੁਤ ਹੀ ਦਿਲਚਸਪ ਹੋ ਗਈਆਂ ਹਨ। ਹੁਣ ਸਿਰਫ਼ ਪੰਜਾਬ ਦੀਆਂ ਤਿੰਨ ਪ੍ਰਮੁੱਖ…