ਰਣਜੀਤ ਸਿੰਘ ਢੀਂਡਸਾ ਮੱਧ ਵਰਗੀ ਕਿਸਾਨ ਪਰਿਵਾਰ ‘ਚੋਂ ਸਫਲ ਕਾਰੋਬਾਰੀ ਬਣਿਆ

ਪਰਿਵਾਰ ਦੇ ਸਾਰੇ ਬੱਚੇ ਇੱਕੋ ਮਾਹੌਲ ‘ਚ ਮਾਪਿਆਂ ਦੇ ਸਮਾਨ ਪਾਲਣ-ਪੌਸ਼ਣ ਅਧੀਨ ਪਲਦੇ ਹਨ ਪਰ ਬੱਚਿਆਂ ਦੀ ਬੁੱਧੀ , ਕਾਜਕੁਸ਼ਲਤਾ , ਸੋਚ , ਆਦਿ ਕੁਦਰਤ ਵਲੋਂ ਜਰੂਰ ਵੱਖਰੀ ਹੁੰਦੀ ਹੈ…

ਮਿਹਨਤ ਨੂੰ ਸਲਾਮ

ਭਗਤ ਰਾਮ ਆਪਣੀ ਪਤਨੀ ਸ਼ੀਲਾ ਦੇਵੀ ਤੇ ਬਾਰ੍ਹਾਂ ਕੁ ਸਾਲਾਂ ਦੇ ਮੁੰਡੇ ਰਾਜ ਕੁਮਾਰ ਨਾਲ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ।ਬਹੁਤ ਸਾਲਾਂ ਤੋਂ ਜਿੰਦਗੀ ਇੰਝ ਹੀ ਚੱਲ ਰਹੀ ਸੀ।…

ਬਾਬਾ ਬੰਦਾ ਸਿੰਘ ਬਹਾਦਰ ਜੀ

ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਹੈ। “ਰਕਬਾ”(ਲੁਧਿਆਣਾ) ਵਿਖੇ ਬਾਬਾ ਬੰਦਾ ਸਿੰਘ ਭਵਨ ਵਿਖੇ ਕ ਕ ਬਾਵਾ ਜੀ ਦੀ ਅਗਵਾਈ ਵਿੱਚ ਉਥੇ ਪੰਜਾਬ ਪੱਧਰੀ ਜਨਮ ਦਿਵਸ ਮਨਾਇਆ…

“ਇੱਕ ਰਿਸ਼ਤਾ ਇਹ ਵੀ,”   

 ਅੱਜ ਜਦੋਂ ਮੈਂ ਸਵੇਰੇ ਸਕੂਲ ਪਹੁੰਚਿਆ ਦੌੜਦਾ ਹੋਇਆ ਇੱਕ ਬੱਚਾ ਮੇਰੇ ਕੋਲ ਆਇਆ ਅਤੇ ਰੋਣ ਲੱਗ ਪਿਆ ਉਹ ਰੋਂਦਾ ਰੋਂਦਾ ਬਾਰ ਬਾਰ ਕਹਿ ਰਿਹਾ ਸੀ ਕਿ ਮੈਨੂੰ ਪਤਾ ਨਹੀਂ ਕੀ…

ਅਮਾਨ ਹੈਂ।। ਨਿਧਾਨ ਹੈਂ।।ਅਨੇਕ ਹੈਂ।। ਫਿਰਿ ਏਕ ਹੈਂ।।ਜਾਪ ਸਾਹਿਬ

ਗੁਰੂ ਕਲਗੀਧਰ ਪਾਤਸ਼ਾਹ ਇਕ ਬਖਸ਼ਿਸ਼ ਕਰ ਰਹੇ ਹਨ । ਹੇ ਪਰੀਪੂਰਨ ਪ੍ਰਮਾਤਮਾ ਜੀ ਆਪ ਅਨੈਕਤਾ ਦੇ ਰੂਪ ਵਿੱਚ ਵੀ ਵਿਆਪਕ ਹੋ ਤੇ ਅਨੇਕ ਹੋਣ ਦੇ ਬਾਵਜੂਦ ਵੀ ਫਿਰ ਆਪ ਏਕ…

ਕਾਂਸ਼ੀ ਵਿਚ ਸਿਖਾਂ ਦੇ ਵਿਦਿਆ ਪੜ੍ਹਨ ਦੀ****

ਇਕ ਦਿਨ ਦਸਮ ਪਿਤਾ ਜੀ ਨੇ ਵਿਚਾਰਿਆ ਸਾਡੇ ਸਿੱਖ ਸ਼ਸਤਰਵਿੱਦਯਾ ਵਿਚ ਤਾਂ ਤਿਆਰ ਬਰ ਤਿਆਰ ਹੋਏ ਹਨ। ਪਰ ਇਨ੍ਹਾਂ ਨੂੰ ਵਾਧੂ ਕਰਮ ਕਾਂਡ ਵਿਚੋਂ ਕੱਢਣ ਅਤੇ ਪੁਰਾਣਾਂ ਆਦਿ ਮੂਰਤੀ ਪੂਜਾ…

ਕਾਦਾ ਤੁਰ ਗਿਆਂ

ਕਾਦਾ ਤੁਰ ਗਿਆ ਦੂਰ ਵੇ ਸੱਜਣਾ ,ਉਡ ਗਿਆ ਚਿਹਰੇ ਦਾ ਨੂਰ ਵੇ ਸੱਜਣਾ ।ਪੈਰ ਪੈਰ ਤੇ ਦਿੰਦੇ ਨੇ ਧੋਖੇ ,ਬੰਦੇ ਨਿਰੇ ਨੇ ਖਾਲੀ ਖੋਖੇ,ਰੂਹ ਵੀ ਕਰਦੇ ਸੱਚੀ ਚੂਰ ਵੇ ਸੱਜਣਾ…

ਗ਼ਜ਼ਲ

ਪੇਟ ਭਰਨ ਲਈ ਕਰਦੇ ਕੈਸੇ ਧੰਦੇ ਕਈ।ਰੋਟੀ ਤੋਂ ਮੁਹਤਾਜ ਨੇ ਏਥੇ ਬੰਦੇ ਕਈ। ਸਾਰੇ ਲੋਕੀਂ ਦੁੱਧ ਦੇ ਧੋਤੇ ਸਾਫ਼ ਨਹੀਂ,ਚੋਰੀ, ਡਾਕੇ ਦੇ ਕੰਮ ਕਰਦੇ ਮੰਦੇ ਕਈ। ਵੇਖਣ ਚਾਖਣ ਨੂੰ ਉਂਜ…

ਸਰਦੀਆਂ ਦਾ ਉਪਹਾਰ

ਰਜ਼ਾਈ ਅਤੇ ਤਲਾਈ ਦਾ ਇਤਿਹਾਸ ਸਰਦੀਆਂ ਵਿਚ ਰਜ਼ਾਈ ਅਤੇ ਤਲਾਈ ਦੇ ਨਿੱਘ ਦਾ ਅਪਣਾ ਹੀ ਆਨੰਦ ਹੁੰਦਾ ਹੈ | ਗ਼ਰੀਬ ਹੋਏ ਜਾਂ ਅਮਰੀ ਹੋਵੇ ਦੋਵਾਂ ਨੂੰ ਹੀ ਰਜ਼ਾਈ ਅਤੇ ਤਲਾਈ…

ਦਾਦੇ ਦੀ ਹੱਟੀ

ਵਾਰੀ-ਵਾਰੀ ਸੀ ਗੇੜੇ ਲਾਉਂਦੇਇੱਕ ਵਾਰ ਨਾ ਚੀਜ ਲਿਆਉਂਦੇਰੂਘੇ ਲਈ ਤਰਤੀਬ ਬਣਾਉਂਦੇਰਿਸ਼ਤੇ ਰੂਹਾਂ ਦੇ ਹੌਲੀ-ਹੌਲੀ ਪੂੰਝੇ ਗਏਹੁਣ ਨਾ ਹੱਟੀਆਂ ਨਾ ਰੂੰਘੇ ਰਹੇਕਾਹਦੀ ਤਰੱਕੀ ਕੰਮ ਕਿਹੜੇ ਕਰਤੇਹੁੰਦੇ ਕਿੰਨੇ ਨੇੜੇ ਗਰਕ ਬੇੜੇ ਕਰਤੇਔਖੇ…