ਇੱਕ ਯਾਦ

ਜਦੋ ਮੈਂ ਜਰਮਨੀ 'ਚ ਪਹਿਲੀ ਵਾਰ ਗਿਆ ਸਾਂ….ਉਦੋਂ ਮੈਨੂੰ ਜਰਮਨ ਭਾਸ਼ਾ ਬੋਲਣ ਤੇ ਸਮਝਣ ਦਾ ਗਿਆਨ ਨਹੀ ਸੀ, ਮੇਰਾ ਦੋਸਤ ਹਰਵਿੰਦਰ ਸਿੰਘ ਬੈਂਸ ਜੋ ਪਿੱਛੋ ਜਿਲਾ ਸ੍ਰੀ ਗੰਗਾਂ ਨਗਰ ਤੋ…

ਅਫ਼ਸਾਨਾ ਰੱਖ

ਦੁਨੀਆਂ ਨਾਲ ਬਣਾ ਕੇ ਰੱਖ ਘਰ ਵਿਚ ਕੰਜਰ ਖ਼ਾਨਾ ਰੱਖ।ਵਿੱਚੋਂ ਵਿੱਚੋਂ ਵੱਢੀ ਚਲ ਮੁੱਖ ਉਪਰ ਅਫ਼ਸਾਨਾ ਰੱਖ।ਕਿੰਨਾ ਕੁ ਚਿਰ ਵਰਗੀ ਵਿਚ ਅਪਣਾ ਵਕ਼ਤ ਗੁਜਾਰੇਂਗਾ,ਸਜਣਾਂ ਨੇ ਨਾਲ ਤੋੜੀ ਜਾ ਗ਼ੈਰਾਂ ਨਾਲ…

ਪ੍ਰੇਮ

ਮਾਰਗ ਪ੍ਰੇਮ ਦਾ ਬੜਾ ਕਠਿਨ ਹੈ, ਪਹੁੰਚੇ ਕੋਈ ਕੋਈ।ਡਿੱਗਦਾ ਢਹਿੰਦਾ ਜੋ ਵੀ ਪੁੱਜੇ, ਪ੍ਰੇਮੀ ਸੱਚਾ ਸੋਈ। ਇਸ਼ਕ, ਪਿਆਰ, ਮੁਹੱਬਤ ਸਾਰੇ, ਪ੍ਰੇਮ ਦੇ ਵੱਖਰੇ ਰੰਗ ਨੇ।ਦੁਨੀਆਂ ਕੋਲੋਂ ਸੱਚੇ ਪ੍ਰੇਮੀ, ਰਹਿੰਦੇ ਅਕਸਰ…

ਪਿੰਡਾਂ ਨੂੰ ਆਤਮ-ਨਿਰਭਰ ਬਨਾਉਣ ਵਿੱਚ ਪੰਚਾਇਤਾਂ ਦਾ ਰੋਲ

ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਇਮਾਰਤ ਦੀਆਂ ਨੀਹਾਂ ਭਾਵ ਪੰਚਾਇਤਾਂ ਦੀਆਂ ਚੋਣਾਂ (ਪੰਜਾਬ ਵਿੱਚ) ਪਿਛਲੇ ਸਮੇਂ ਵਿੱਚ ਸੰਪੰਨ ਹੋਈਆਂ ਹਨ । ਚੋਣਾਂ ਦੀਆਂ ਤਿਆਰੀਆਂ ਦੌਰਾਨ ਪ੍ਰਸ਼ਾਸਨਿਕ ਪ੍ਰਬੰਧ, ਇਸ…

ਸਫਲਤਾ ?

ਸਫਲਤਾ ਇੱਕ ਦਿਨ ਵਿੱਚ ਭਾਵੇਂ ਨਹੀਂ ਮਿਲਦੀ ਪਰ ਜੇਕਰ ਬੰਦਾ ਲਗਾਤਾਰ ਸਹੀ ਤਰੀਕੇ ਨਾਲ ਕੋਸ਼ਿਸ਼ਾਂ ਜਾਰੀ ਰੱਖੇ ਤਾਂ ਇਹ ਇੱਕ ਦਿਨ ਮਿਲਦੀ ਜ਼ਰੂਰ ਹੈ। ਸਿਰਫ ਕਿਸੇ ਨੂੰ ਹਰਾਉਣਾ ਜਾ ਪਛਾੜਣਾ…

ਯੁਗ ਕਵੀ ਪ੍ਰੋ. ਮੇਹਨ ਸਿੰਘਃ ਯਾਦਾਂ ਦੀ ਖਿੜਕੀ ਵਿੱਚੋਂ ਝਾਕਦਿਆਂ

ਅੱਜ ਦੇ ਦਿਨ ਵੀਹ ਅਕਤੂਬਰ 1905 ਨੂੰ ਯੁਗ ਕਵੀ ਪ੍ਰੋ. ਮੋਹਨ ਸਿੰਘ ਧਮਿਆਲ(ਰਾਵਲਪਿੰਡੀ) ਵਿੱਚ ਵੈਟਰਨਰੀ ਡਾ. ਜੋਧ ਸਿੰਘ ਜੀ ਦੇ ਘਰ ਪੈਦਾ ਹੋਏ ਸਨ। ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ…

ਇੱਕ ਵਿਲੱਖਣ ਸਖਸ਼ੀਅਤ ਨੇ ਲੇਖ਼ਕ ਮਹਿੰਦਰ ਸੂਦ ਵਿਰਕ-

ਉੱਘਾ ਕਵੀ ਮਹਿੰਦਰ ਸੂਦ ਵਿਰਕ ਇੱਕ ਲੇਖਕ ਅਤੇ ਗੀਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਉੱਘਾ ਸਮਾਜ ਸੇਵੀ ਵੀ ਹੈ। ਉਹ 20 ਸਾਲਾਂ ਤੋਂ ਲਗਾਤਾਰ ਖੂਨ ਦਾਨ ਕਰਦਾ ਆ…

ਰਮਿੰਦਰ ਰਮੀ ਦੀ ਕਾਵਿ ਪੁਸਤਕ “ਕਿਸ ਨੂੰ ਆਖਾਂ “ ਮੁਹੱਬਤੀ ਰੂਹ ਦੇ ਕਾਵਿ-ਰੰਗ…

ਬੇਹੱਦ ਸੰਵੇਦਨਸ਼ੀਲ, ਕੋਮਲ ਮਨ ਅਤੇ ਮੁਹੱਬਤੀ ਰੂਹ ਦੀ ਮਾਲਕ ਪੰਜਾਬੀ ਲੇਖਿਕਾ ‘ਰਮਿੰਦਰ ਰਮੀ’ ਦਾ ਰੂਹ ਨਾਲ ਲਿਖਿਆ ਕਾਵਿ-ਸੰਗ੍ਰਹਿ “ਕਿਸ ਨੂੰ ਆਖਾਂ” ਬਿਲਕੁਲ ਨਵਾਂ ਤਾਂ ਨਹੀਂ ਹੈ, ਪਰ ਮੇਰੇ ਲਈ ਨਵਾਂ…

ਪੰਜਾਬ ਦੀ ਧਰਤੀ ਨੂੰ ਕਿਉਂ ਨੋਜਵਾਨ ਛੱਡ ਰਹੇ ਹਨ*

ਪੰਜਾਬ ਦੀ ਧਰਤੀ ਗੁਰੂ ਯੋਧੇ, ਕੁਰਬਾਨੀਆਂ ਪੈਦਾ ਕਰਨ ਦਾ ਮਾਣ ਹਾਸਲ ਹੈ । ਪੰਜਾਬ ਦੇ ਪੁੱਤਰਾਂ ਨੂੰ ਕਿਰਤੀ ਕਮਾਊ ਵਜੋਂ ਜਾਣੇ ਜਾਂਦੇ ਹਨ। ਪੰਜਾਬ ਦੀ ਧਰਤੀ ਦੀਆਂ ਮਾਵਾਂ ਦੂਜਿਆਂ ਦੀਆਂ…

ਤੱਥ

* ਕਹਿੰਦੇ, ਵੇਖ ਗੁਹਾਰੇ ਪਤਾ ਹੀ ਚੱਲ ਜਾਂਦਾ ਕਿ, ਇਹ ਪਿੰਡ-ਗਰਾਂ ਐ, ਪਸ਼ੂ ਡੰਗਰਾਂ ਦਾ, ਬੋਲ-ਬਣੀ ਹੀ ਬੰਦੇ ਦੀ, ਦੱਸ ਦਿੰਦੀ ਐ, ਕਿ ਸਾਊ ਸ਼ਰੀਫ਼ ਏ, ਜਾਂ ਫਿਰ ਲਾਣਾ ਕੰਜਰਾਂ…