(ਚਾਰ ਅੱਖਰ)

ਉੱਤੇ ਚਿੱਟੇ ਕੋਰੇ ਕਾਗਜ਼ਬਸ ਅੱਧੇ ਕੁ ਸਫ਼ੇ ਤੇਲਿਖੇ ਹੋਏ ਮੈਂ ਚਾਰ ਕ ਅੱਖਰਪਿੰਡ ਨੂੰ ਜਾਂਦੇ ਕੱਚੇ ਪਹੇ ਤੇ            ਲਿਖੇ ਹੋਏ ਮੈਂ ਚਾਰ ਕ ਅੱਖਰ            ਕੀ-ਕੀ ਕਰਦੇ ਹੁੰਦੇ ਸ਼ਹਿਰ ਨੂੰ ਜਾਂਦੇ           …

ਹਰਵਿੰਦਰ ਸਿੰਘ ਭੱਟੀ ਦਾ ਕਾਵਿ ਸੰਗ੍ਰਹਿ ‘ਵੰਡਨਾਮਾ’ ਰੂਹ ਦੀ ਆਵਾਜ਼

1947 ਵਿੱਚ ਦੇਸ਼ ਦੀ ਹੋਈ ਵੰਡ ਸੰਬੰਧੀ ਬਹੁਤ ਸਾਰਾ ਸਾਹਿਤ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਰਚਿਆ ਜਾ ਚੁੱਕਿਆ ਹੈ। ਪੰਜਾਬੀ ਵਿੱਚ ਨਾਵਲ, ਕਹਾਣੀਆਂ ਅਤੇ ਕਵਿਤਾ ਦੀਆਂ ਪੁਸਤਕਾਂ ਵੱਡੀ ਮਾਤਰਾ…

ਗੁਰੂ ਰਾਮ ਦਾਸ ਜੀ ਦੇ ਮੁਬਾਰਕ ਪ੍ਰਕਾਸ਼ ਪੁਰਬ ਤੇ ਸ਼ਬਦ ਅੰਜੁਲੀ ਭੇਂਟ ਕਰਦਿਆਂ

ਰਾਮ ਦਾਸ ਗੁਰ ਮੋਹੜੀ ਗੱਡੀ, ਜਿਹੜੀ ਥਾਂ ਸਿਫ਼ਤੀ ਦਾ ਘਰ ਹੈ।ਸਰਬ ਕਲਾ ਸੰਪੂਰਨ ਨਗਰੀ, ਗੁਰ ਕੇ ਕਾਰਨ ਅੰਮ੍ਰਿਤਸਰ ਹੈ। ਧਰਮ ਕਰਮ ਲਈ ਹਰ ਮੰਦਰ ਹੈ, ਗੁਰ ਅਰਜੁਨ ਦੀ ਦੂਰ ਦ੍ਰਿਸ਼ਟੀ,ਮੀਆਂ…

ਸਮਝੌਤਿਆਂ ਦੇ ਮੱਲ੍ਹਮ ?

ਸੰਗਤ ਕਰ ਇਤਫਾਕਨ ਨੁੱਕਰੇ ਘੋੜਿਆਂ ਦੀ,ਸਿੰਙ ਅਕਸਰ ਉੱਗ ਪੈਂਦੇ ਨੇ ਸਿਰ ਖੋਤਿਆਂ ਦੇ। ਵੇਲ਼ੇ ਕੁਵੇਲ਼ੇ ਪਹੁੰਚ ਮਹਿਫਲਾਂ, ਕੱਠਾਂ ਵਿੱਚ,ਹਵਾ, ਸ਼ੇਖੀਆਂ ਮਾਰਨ ਉੱਤੇ ਸਰੋਤਿਆਂ ਦੇ। ਨੀਂਦਾ 'ਡਾਵਣ ਠੱਗਾਂ, ਰਿਸ਼ਵਤਖੋਰਾਂ ਦੀਆਂ,ਜਾਗਣ ਜਦ…

ਜਯੋਤੀ ਜਗ ਪਈ

ਦਰਸ਼ਨ ਇੱਕ ਗਰੀਬ ਪਿਤਾ ਦਾ ਪੁੱਤਰ | ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰਾ ਦਾ ਗੁਜ਼ਾਰਾ ਚਲਾਉਂਦਾ | ਦਰਸ਼ਨ ਆਮ ਗ਼ਰੀਬ ਲੜਕਿਆਂ ਵਰਗਾ ਲੜਕਾ ਸੀ | ਪੜ੍ਹਾਈ ਵਿਚ ਦਰਮਿਆਨੇ ਦਰਜ਼ੇ…

ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ

ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ। ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ਸ਼ੋਭਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…

ਰਿਲੀਜ਼ ਲਈ ਤਿਆਰ ਇਹ ਭਾਵਪੂਰਨ ਲਘੂ ਫ਼ਿਲਮ, ਲੀਡ ਭੂਮਿਕਾ ‘ਚ ਨਜ਼ਰ ਆਉਣਗੇ ਸੀਮਾ ਕੌਸ਼ਲ

   ਪੰਜਾਬੀ ਸਿਨੇਮਾਂ, ਲਘੂ ਫ਼ਿਲਮਜ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕਈ ਨਿਰਮਾਤਾ ਅਤੇ ਨਿਰਦੇਸ਼ਕ ਇਨੀ ਦਿਨੀ ਅਲਹਦਾ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਅਤੇ ਕੀਤੇ ਜਾ…

ਥੋੜ੍ਹੇ ਵਕ਼ਤ ਦੀ ਜਿੰਦੜੀ

ਇੱਕ ਕਤਾਰ ਰਹਿ ਚੱਲਣਾ ਜਾਣਦੀ,ਦਾਣਾ ਮੂੰਹ ਵਿੱਚ ਲੈ ਸੰਭਲਣਾ ਜਾਣਦੀ।ਡਿੱਗ ਕੇ ਫਿਰ ਉੱਠ ਖੜ੍ਹਨਾ ਜਾਣਦੀ,ਮਿਹਨਤ ਦੇ ਨਾਲ ਕੰਮ ਕਰਨਾ ਜਾਣਦੀ।ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ,ਥੋੜ੍ਹੇ ਵਕ਼ਤ ਦੀ ਜਿੰਦੜੀਏ…

|| ਨਾ ਸ਼ੁਕਰਾ  ਬੇ-ਕਦਰਾ  ਹੈ  ਬੰਦਾ ||

ਦੱਸੋ  ਕੇਹੋ  ਜਿਹਾ  ਨਾ ਸ਼ੁਕਰਾ,ਬਣ  ਬੈਠਾ  ਹੈ  ਬੰਦਾ।ਖੁੱਦ  ਦੇ  ਕੀਤੇ  ਕੰਮਾਂ  ਦਾ,ਸਾਂਭੀ  ਫਿਰੇ  ਪੂਰਾ  ਥੱਬਾ।। ਪਰ  ਰੱਬ  ਦੀਆਂ  ਰਹਿਮਤਾਂ,ਨੂੰ  ਐਵੀਂ  ਸਮਝੇ  ਬੰਦਾ।ਨਾਲੇ  ਲੋਕਾਂ  ਨੂੰ  ਸੁਣਾਵੇਂ,ਕਿ  ਰੱਬ  ਨੂੰ  ਦਿੱਤਾ  ਮੈਂ  ਚੰਦਾ।।…

,,,,,,ਅਕਾਲ ਦਾ ਤਖ਼ਤ,,,,,

ਬਿਆਨਬਾਜ਼ੀਆਂ,ਤਖ਼ਤ ਨੂੰ ਢਾਹ ਲੱਗਦੀ,ਕਰੋ ਮਸਲੇ ਬੈਠ ਕੇ ਹੱਲ ਸਿੰਘੋ। ਤਖ਼ਤ ਅਕਾਲ ਦਾ ਸਿੱਖੀ ਸਿਧਾਂਤ ਦੱਸੇ,ਮੀਰੀ ਪੀਰੀ ਦਾ ਦੱਸੇ ਵੱਲ ਸਿੰਘੋ। ਪੰਜ ਸਿੰਘਾਂ ਵਿੱਚ ਅਕਾਲ ਦਾ ਵਾਸ ਹੋਵੇ,ਹੁਕਮਨਾਮਾ ਹੋਵੇ ਅਟੱਲ ਸਿੰਘੋ।…