ਤੂੰ ਤੇ ਮੈਂ ?

ਤੂੰ ਝੂਮਦੀ ਕਣਕ ਦੇ ਚਾਅ ਵਰਗੀ,ਮੈਂ ਡੁੱਬੇ ਝੋਨੇ ਦੀ ਆਸ ਜਿਹਾ। ਤੂੰ ਚਸ਼ਮੇ ਦੇ ਜਲ ਦੀ ਤ੍ਰਿਪਤੀ ਜ੍ਹੀ,ਮੈਂ ਰੋਹੀ 'ਚ ਲੱਗੀ ਪਿਆਸ ਜਿਹਾ। ਤੂੰ ਤੋਹਫ਼ਾ ਮਿਲਣ 'ਤੇ ਖੁਸ਼ੀ ਜਿਹੀ,ਮੈਂ ਗੁਰਬਤ…

ਪਾਗਲ ਏਂ

ਵਰਗੀ ਦੇ ਵਿਚ ਹੱਥ ਪਾਇਆ ਈ ਪਾਗਲ ਏਂ।ਇਹ ਕੀ ਤੂੰ ਚੰਨ ਚੜਾਇਆ ਈ ਪਾਗਲ ਏੰ।ਪਹਿਲਾਂ ਏਸ ਸਮਾਗਮ ਵਿਚ ਪ੍ਰਧਾਨ ਬੜੇ,ਕਿਸ-ਕਿਸ ਨੂੰ ਹੋਰ ਬੁਲਾਇਆ ਈ ਪਾਗਲ ਏਂ।ਪਹਿਲਾਂ ਤੇਰੇ ਉਪਰ ਕਰਜ਼ਾ ਥੋੜ੍ਹਾ…

ਏਧਰ ਓੁਧਰ ਏਧਰ

ਕਿਸ ਨੇ ਅੱਗ ਲਗਾਈ ਏ ਏਧਰ ਓੁਧਰ ਏਧਰ।ਐਸੀ ਚੁਗ਼ਲੀ ਲਾਈ ਏ ਏਧਰ ਓੁਧਰ ਏਧਰ।ਰਿਸ਼ਵਤ ਵਾਲੇ ਖ਼ੂਨ ’ਚ ਉਸ ਨੇ ਕੋਠੀ ਪਾਈ ਹੈ,ਚਰਚਾ ਵਿਚ ਸੱਚਾਈ ਏ ਏਧਰ ਓੁਧਰ ਏਧਰ।ਤੇਜ਼ ਹਵਾ ਸਿਰ…

ਸੋਚ ਲੈ ਬੰਦਿਆ ਆਪੇ

ਮੈਂ ਮੋੜ ਵਾਲਾ ਸ਼ੀਸ਼ਾ,ਇੱਥੇ ਪਿੰਡ ਵਾਲਿਆਂ ਲਾਇਆ ਸੀ।ਮੇਰੇ ਵਰਗੇ ਤਿੰਨ ਹੋਰ ਖਰੀਦਣ ਲਈਪੈਸਾ ਬਦੇਸ਼ ਤੋਂ ਆਇਆ ਸੀ।ਇਕ ਸਾਲ ਮੈਂ ਵਾਹਨ ਚਾਲਕਾਂ ਨੂੰਸਾਫ ਰਸਤਾ ਦਰਸਾਇਆ ਸੀ।ਐਕਸੀਡੈਂਟ ਨਾਲ ਮਰਨ ਤੋਂਮੈਂ ਬਹੁਤਿਆਂ ਨੂੰ…

|| ਜਿਉਂਦੇ ਦੀ ਕੋਈ ਬਾਤ ਨਾ ਪੁੱਛਦਾ ਏ ||

ਨਾ  ਹੁਣ  ਨੀਂਦ  ਆਉਂਦੀ  ਏ,ਤੇ ਨਾ  ਹੀ  ਸੁਪਨੇ  ਆਉਂਦੇ  ਨੇ।ਪੂਰੀ ਰਾਤ ਤੇਰੀ ਯਾਦ ਸਤਾਉਂਦੀ ਏ,ਨੈਣ ਦੋਵੇਂ ਦੀਦ ਤੇਰੀ ਨੂੰ ਤਰਸੇ ਨੇ ।। ਨਿੱਤ  ਚੜ੍ਹ  ਪ੍ਰਭਾਤ  ਆਉਂਦੀ  ਏ,ਪਰ  ਤੇਰੇ  ਦੀਦਾਰ  ਨਾ  ਹੁੰਦੇ …

“ ਦਰਸ਼ਕਾਂ ਦੇ ਚੇਤਿਆਂ ਚ ਵੱਸਿਆ ਰਹੇਗਾ

ਡਾ. ਰਵੇਲ ਸਿੰਘ ਜੀ ਦਾ ਸੰਘਰਸ਼ਮਈ ਜੀਵਨ ਰੂਬਰੂ ਹੋਏ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ 13 ਅਕਤੂਬਰ…

ਤੂੰ ਨਾ ਭੁੱਲਦੀ

ਤਾਰਿਆਂ ਨਾਲ ਮੈਂ ਬਾਤਾਂ ਪਾਵਾਂਜਾਗ ਜਾਗ ਕੇ ਰਾਤ ਲੰਘਾਵਾਂਉੱਠਦਾ ਬਹਿੰਦਾ ਤੇਰਾ ਨਾਮ ਧਿਆਵਾਂਤਸਵੀਰ ਤੇਰੀ ਮੈਂ ਦਿਲ ਨਾਲ ਲਾਵਾਂਝੂਠੀ ਸੌਂਹ ਤੇਰੀ ਮੈਂ ਕਦੇ ਨਾਂ ਖਾਵਾਂਤੂੰ ਤਾਂ ਗੈਰਾਂ ਸੰਗ ਤੁਰ ਗਈ ਲੈ…

ਸਿੱਖ ਇਤਿਹਾਸ ਵਿੱਚ ਧਰੂ ਤਾਰੇ ਵਰਗੀ ਚਮਕ ਵਾਲਾ ਜਰਨੈਲ –ਬਾਬਾ ਬੰਦਾ ਸਿੰਘ ਬਹਾਦੁਰ

ਬਾਬਾ ਬੰਦਾ ਸਿੰਘ ਬਹਾਦੁਰ ਸਿੱਖ ਇਤਿਹਾਸ ਵਿੱਚ ਤੇ ਭਾਰਤੀ ਇਤਾਹਾਸ ਦੇ ਗਗਨ ਵਿੱਚ ਉਨਾਂ ਬਹਾਦੁਰ ਯੋਧਿਆਂ ਦੀਆਂ ਸ਼ਹੀਦੀਆਂ ਦੇ ਸਿਤਾਰਿਆਂ ਅੰਦਰ ਧਰੂ ਤਾਰੇ ਦੇ ਵਾਂਗੂ ਚਮਕਦਾ ਰਵੇਗਾ ਜੋ ਕੌਮ ਨੂੰ…

ਪੰਜਵਾਂ ਟਾਇਰ / ਮਿੰਨੀ ਕਹਾਣੀ

ਸਕੂਲ ਵਿੱਚ ਵਿਦਿਆਰਥੀਆਂ ਦੇ ਸਤੰਬਰ ਟੈਸਟ ਦਾ ਅੱਜ ਪਹਿਲਾ ਦਿਨ ਸੀ। ਸਕੂਲ ਦੇ ਕੁੱਝ ਅਧਿਆਪਕ ਅੱਜ ਛੁੱਟੀ ਤੇ ਸਨ। ਛੇਵੀਂ ਤੋਂ ਦਸਵੀਂ ਤੱਕ ਪੰਜ ਕਲਾਸਾਂ ਸਨ ਤੇ ਹਰੇਕ ਕਲਾਸ ਵਿੱਚ…

ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ

ਤੇਜਿੰਦਰ ਸਿੰਘ ਅਨਜਾਨਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮਨ ਦੀ ਵੇਈਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 7 ਸ਼ਿਅਰਾਂ ਵਾਲੀਆਂ 47 ਗ਼ਜ਼ਲਾਂ ਹਨ। ਇਹ ਗ਼ਜ਼ਲਾਂ ਪਿੰਗਲ ਦੇ ਨਿਯਮਾ…