ਦੁਸਹਿਰਾ ਯੁੱਧ ਦਾ-ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ ਆਖਰੀ ਨਹੀਂਦਸਵਾਂ ਦਿਨ ਹੁੰਦਾ ਹੈ।ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ਜਿਸ ਚ ਸਦੀਆਂ ਤੋਂਰਾਵਣ ਡੇਰਾ ਲਾਈ ਬੈਠਾ ਹੈ।ਤ੍ਰਿਸ਼ਨਾ ਦਾ ਸੋਨ ਮਿਰਗਛੱਡ ਦੇਂਦਾ ਹੈ ਰੋਜ਼…

ਇਸਤਰੀ ਦਾ ਮਹੱਤਵ****

ਸ੍ਰਿਸ਼ਟੀ ਰਚਨਾ ਮਨੁੱਖਤਾ ਦੀ ਪਾਲਣਾ ਕਰਨ ਵਿੱਚ ਇਸਤਰੀ ਜਾਤੀ ਦਾ ਮਹੱਤਵਪੂਰਨ ਪੁਰਸ਼ ਤੋਂ ਕਿਤੇ ਵੱਧ ਯੋਗਦਾਨ ਰਿਹਾ ਹੈ। ਇਸਤਰੀ ਪਰਿਵਾਰ ਗ੍ਰਹਿਸਥ ਦਾ ਕੇਂਦਰ ਬਿੰਦੂ ਹੈ। ਪਰਿਵਾਰ ਸਮੁੱਚੇ ਸਮਾਜ ਦਾ ਧੁਰਾ…

ਪਿੰਡਾਂ ਦੀ ਫਿਰਨੀਆਂ ਉੱਪਰ ਖੜ੍ਹਦੇ ਪਾਣੀ ਦਾ ਹੱਲ ਨਵੀਆਂ ਪੰਚਾਇਤਾਂ ਲਈ ਚੁਣੌਤੀ

ਸਾਡੇ ਦੇਸ਼ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ।ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ…

ਦੁਸਹਿਰੇ ਤੇ ਵਿਸ਼ੇਸ਼- ਅੱਜ ਦੇ ਰਾਵਣ

ਸਦੀਆਂ ਪਹਿਲਾਂਇਕ ਵਿਦਵਾਨ ਰਾਵਣ ਤੋਂਹੋਈ ਸੀ ਇਕ ਗਲਤੀਸੀਤਾ ਨੂੰ ਚੁੱਕ ਲਿਜਾਣ ਦੀਜਿਸ ਨੂੰ ਅਸੀਂ ਅੱਜ ਤੱਕਕੀਤਾ ਨਹੀਂ ਮਾਫਭਾਵੇਂ ਕਿ ਉਸ ਦਾਦਿੱਲ ਸੀ ਸਾਫ਼ਹਰ ਸਾਲ ਉਸਦੇ ਪੁਤਲੇਸਾੜੀ ਜਾ ਰਹੇ ਹਾਂ। ਪਰ…

ਚੁੰਨੀ

ਮੁਹੱਬਤ ਵਿਚ ਜੋ ਮੇਰੇ ਵਲ ਕਦੀ ਸੀ ਸਰਕਦੀ ਚੁੰਨੀ।ਅਜੇ ਵੀ ਸਾਂਭ ਰੱਖੀ ਏ ਤੇਰੀ ਉਹ ਮੁਖ਼ਮਲੀ ਚੁੰਨੀ।ਖਿੜ੍ਹੇ ਝੋਨੇ ਦੀ ਮੁੰਜਰ ਵਾਂਗ ਕੰਨੀਂ ਲਟਕਦੇ ਝੁਮਕੇ,ਕੁਮੁਕਦੀ ਫੁੱਲ ਦੇ ਵਾਂਗੂ ਧੌਣ ਉਤੇ ਮਚਲਦੀ…

ਮਿਹਨਤੀ ਅਤੇ ਦ੍ਰਿੜ-ਇਰਾਦੇ ਵਾਲੇ ਅਧਿਆਪਕ ਸੀਤ ਮੁਹੰਮਦ ਘਣੀਵਾਲ-( ਮੇਰੇ ਅਧਿਆਪਕ-1 )

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਮਾਸਟਰ ਸੀਤ ਮੁਹੰਮਦ ਬਤੌਰ ਆਰਟ / ਕਰਾਫਟ ਟੀਚਰ…

ਦੁਨੀਆਂ/ ਕਵਿਤਾ

ਡੁੱਬਦੇ ਨੂੰ ਵੇਖ ਕੇ ਹੱਸੇ ਦੁਨੀਆਂ,ਡਿੱਗਦੇ ਨੂੰ ਵੇਖ ਕੇ ਨੱਸੇ ਦੁਨੀਆਂ।ਕਿਸੇ ਕੋਲ ਜੇ ਹੋਵਣ ਖੁਸ਼ੀਆਂ,ਉਸ ਤੋਂ ਖੁਸ਼ੀਆਂ ਖੱਸੇ ਦੁਨੀਆਂ।ਕੋਲ ਹੋਵੇ ਜਿੰਨਾ ਮਰਜ਼ੀ ਧਨ,ਖ਼ੁਦ ਨੂੰ ਧਨਹੀਣ ਦੱਸੇ ਦੁਨੀਆਂ।ਕੋਈ ਇਸ ਤੋਂ ਅੱਗੇ…

ਡਰ ਡਰ ਕੇ ਨਾ ਜੀਅ

ਬੇਡਰ ਹੋ ਕੇ ਜੀਣਾ ਸਿੱਖ ਲੈ, ਡਰ ਕੇ ਜੀਣਾ ਛੱਡ ਦੇ।ਲੋਕਾਂ ਕੋਲੋਂ ਕੀ ਡਰਨਾ ਹੈ, ਡਰ ਨੂੰ ਮਨ 'ਚੋਂ ਕੱਢ ਦੇ। ਨਿਰਭਉ ਤੇ ਨਿਰਵੈਰ ਇੱਕੋ ਹੈ, ਓਸੇ ਕੋਲੋਂ ਡਰੀਏ।ਓਹੀ ਜੀਣ…

ਸਰਪੰਚੀ

ਸਰਪੰਚੀ ਦੀਆਂ ਚੋਣਾਂ ਆਈਆਂ, ਹੁਣ ਦੌਰ ਗਲਾਸੀ ਚੱਲਣਗੇ, ਕੌਲੀ ਚੱਟ ਤੇ ਚਮਚੇ ਦੋਵੇਂ, ਦਰ ਦੋਵਾਂ ਦੇ ਮੱਲਣਗੇ, ਏਧਰੋਂ ਖਾ ਕੇ ਉਧਰੋਂ ਪੀ ਕੇ, ਪੈਰ ਜ਼ਮੀਨੋਂ ਹੱਲਣਗੇ, ਊਤਾਂ ਦੇ ਘਰ ਊਤ…

ਪਾਣੀ

ਮੁਮਕਿਨ ਜੇਕਰ ਅਪਣੀਂ ਆਈ ਉਤੇ ਆਏ ਪਾਣੀ।ਪੁਲ ਦੇ ਹੇਠਾਂ ਕੀ ਫਿਰ ਪੁਲ ਦੇ ਉਤੋਂ ਜਾਏ ਪਾਣੀ।ਜਦ ਵੀ ਇਸ ਦੇ ਤਨ ਦੇ ਉਤੇ ਕਿਸ਼ਤੀ ਹੱਕ ਜਮਾਏ,ਸਿਸਕ-ਸਿਸਕ, ਬੁਸਕ-ਬੁਸਕ, ਮਚਲ-ਮਚਲ ਘਬਰਾਏ ਪਾਣੀ।ਤੜਕ ਸਵੇਰੇ…