ਹਿੰਦ ਦੀ ਚਾਦਰ (ਕਵਿਤਾ)

ਤੇਗ ਬਹਾਦਰ ਸੀ ਉਹ ਅਖਵਾਏਜਦ ਯੁੱਧ 'ਚ ਚਲਾ ਤਲਵਾਰ ਗਏਸੱਚੇ ਗੁਰੂ ਬਣਕੇ ਉਹ ਸੱਚੇ ਮਨ ਦੇਮੱਖਣ ਸ਼ਾਹ ਦਾ ਬੇੜਾ ਵੀ ਤਾਰ ਗਏ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਹੋਏਕਸ਼ਮੀਰੀ ਪੰਡਿਤ ਗੁਰੂ…

ਸ੍ਰੀ ਗੁਰੂ ਤੇਗ ਬਹਾਦਰ ਜੀ

ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੋਭਾ(ਮਹਿਮਾ)ਸੁਣ,ਉਹਨਾਂ ਦਾ ਪੁਜਾਰੀ ਬਣ ਗਿਆ,ਮੈਂ ਸਿੱਖੀ ਸਰੂਪ ਧਾਰਨ ਕਰਦਾ ਹੋਇਆ,ਕੇਸਾਧਾਰੀ, ਅੰਮ੍ਰਿਤਧਾਰੀ ਬਣ ਗਿਆ,ਉਹਨਾਂ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਹੋਈਆਂ,ਸੰਗਤਾਂ ਦੀ ਕਤਾਰ ਦਾ ਪਿਛਾੜੀ…

26 ਨਵੰਬਰ ਨੂੰ ਸੰਵਿਧਾਨ ਦਿਵਸ ਤੇ ਵਿਸ਼ੇਸ਼।

ਆਓ ਜਾਣੀਏ ਭਾਰਤੀ ਸੰਵਿਧਾਨ ਬਾਰੇ ਕੁਝ ਰੌਚਕ ਤੱਥ। ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸੰਵਿਧਾਨ ਵਿੱਚ ਦਰਜ ਕੀਤੇ ਮੂਲਾਂ ਅਤੇ ਸਿਧਾਂਤਾਂ ਨੂੰ…

“ ਭਾਰਤੀ ਸੰਵਿਧਾਨ – ਨਿਰਮਾਣ ਤੋਂ ਲਾਗੂ ਹੋਣ ਤੱਕ”

25 ਨਵੰਬਰ 1949 ਨੂੰ ਸੰਵਿਧਾਨਿਕ ਅਸਂੈਬਲੀ ਵੇਲੇ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਨੇ ਭਾਰਤੀ ਸੰਵਿਧਾਨ ਬਾਰੇ ਆਪਣੇ ਵਿਚਾਰਾਂ ਦੀ ਰੌਸ਼ਨੀ ਨਾਲ ਆਖਿਆ ਸੀ, “ਮੈਂ ਮਹਿਸੂਸ…

ਫਿਲਮ ਜਗਤ ਵਿਚ ਧਰੂ ਤਾਰੇ ਵਾਗੂੰ ਧਰਮੇਂਦਰ ਭਾਅ ਜੀ ਦਾ ਨਾਮ ਚਮਕਦਾ ਰਵੇਗਾ।

ਵਿਸ਼ਵ ਪ੍ਰਸਿੱਧ ਹਿੰਦੀ ਸਿਨੇਮਾ ਦੀ ਖ਼ੂਬਸੂਰਤ ਆਕਰਸ਼ਕ, ਮਿਲਣਸਾਰ, ਪੰਜਾਬ ਨਾਲ ਮੋਹ ਰੱਖਣ ਵਾਲੇ ਰੁਮਾਂਟਿਕ ਸੁਭਾਅ ਦੇ ਮਾਲਿਕ, ਹੱਸਮੁਖ, ਯਾਰਾਂ ਦੇ ਯਾਰ, ਖੁੱਲ੍ਹੇ ਡੱਲੇ ਸੁਭਾਅ ਵਾਲੇ ਧਰਮੇਂਦਰ ਭਾਅ ਜੀ ਅੱਜ ਸਾਡੇ…

ਸਲੋਕ ਮਹਲਾ ੯

ਗੁਰੂ ਤੇਗ ਬਹਾਦਰ ਸਾਹਿਬ ਜੀਦੇ ਇਹ ਸਲੋਕ ਹਨ।ਗੁਨ ਗੋਬਿੰਦ ਗਾਇਓ ਨਹੀਜਨਮੁ ਅਕਾਰਥ ਕੀਨੁ।।ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ ਤਾਂ ਤੂੰ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ।।ਕਹੁ ਨਾਨਕ…

ਖ਼ੂਨ ਦਾਨ ਤੇ ਸਮਾਜ ਸੇਵਾ ਦਾ ਜਨੂੰਨੀ : ਪਰਮਿੰਦਰ ਭਲਵਾਨ

ਸਮਾਜਿਕ ਤਾਣੇ-ਬਾਣੇ ਵਿੱਚ ਵੱਖ-ਵੱਖ ਵਿਚਾਰਾਂ, ਆਦਤਾਂ, ਵਿਵਹਾਰ, ਵਰਤਾਓ ਅਤੇ ਸਲੀਕੇ ਵਾਲੇ ਲੋਕ ਰਹਿੰਦੇ ਹਨ। ਹਰ ਇੱਕ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। ਮੁੱਖ ਤੌਰ ‘ਤੇ ਹਰ ਵਿਅਕਤੀ ਸਭ ਤੋਂ ਪਹਿਲਾਂ ਆਪਣੇ…

ਸੀ ਗੁਰੂ ਤੇਗ ਬਹਾਦਰ ਜੀ

ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥ਕੀਨੋ ਬਡੋ ਕਲੂ ਮਹਿ ਸਾਕਾ ॥ਸਾਧਨੁ ਹੇਤਿ ਇਤੀ ਜਿਨਿ ਕਰੀ॥ਸੀਸੁ ਦੀਆ ਪਰ ਸੀ ਨ ਉਚਰੀ ॥ ਗੱਲ ਓਸ ਵੇਲੇ ਦੀ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ…

ਆਨੰਦਪੁਰ ਬਨਾਮ ਦਿੱਲੀ

ਦਿੱਲੀ ਦੇ ਦਿਲ 'ਚ ਖੜਕੀ ਹੈ—ਆਨੰਦਪੁਰ ਬਹੁਤ ਅੱਥਰਾ ਹੈਇਹਦੇ ਗੁਸਤਾਖ਼ ਬੋਲਾਂ ਨੇਤਖ਼ਤ ਦਾ ਚੈਨ ਖੋਇਆ ਹੈ। ਮੁਲਕ ਤਾਂ ਘੂਕ ਸੁੱਤਾ ਸੀਹਨੇਰੀ ਰਾਤ ਦੇ ਵਾਂਗੂੰ ।ਸ਼ਾਹੀ ਫ਼ੁਰਮਾਨ ਸੁਣਦਾ ਸੀਇਲਾਹੀ ਬਾਤ ਦੇ…