ਜ਼ਰ, ਜ਼ੋਰੂ ਤੇ ਜ਼ਮੀਨ ਦੀ ਮਾਰਮਿਕ ਪੇਸ਼ਕਾਰੀ : ਅੜੇ ਥੁੜੇ

   ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਹਨੇ ਹੁਣ ਤੱਕ 05 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇੱਕ ਧਾਰਮਿਕ ਨਿਬੰਧ ਸੰਗ੍ਰਹਿ…

ਸੱਚ ਕਿ ਝੂਠ ❓

ਕੋਈ ਵਿਰਲਾ ਟਾਵਾਂ ਛੇੜ ਲੈਂਦਾ ਗੱਲ ਪੋਰਸ ਦੀਪਰ ਅਕਸਰ ਲੋਕੀ ਕਰਦੇ ਯਾਦ ਸਿਕੰਦਰ ਨੂੰ। ਬੱਸ ਲੁਤਫ ਲੈਂਦੇ ਨੇ ਤੱਕ ਕੇ ਪੂਰਨਮਾਸ਼ੀ 'ਤੇ,ਕੋਈ ਮੱਸਿਆ ਵਾਲ਼ੀ ਰਾਤ ਨਾ 'ਡੀਕੇ ਚੰਦਰ ਨੂੰ। ਗੱਲ…

ਸੁਰਜੀਤ****

ਸੁਰਜੀਤ ਜਿੰਦਾ ਦਿਲ ਵਰਗਾਰੂਪ ਹੈ।ਤੇਰੇ ਸੋਹਣੇ ਤੇਰੇ ਦੰਦ ਹਸਦੇਸੁੱਚੇ ਮੋਤੀ। ਤੈਨੂੰ ਦੇਖ ਕੇ ਤਾਂ ਇੰਝ ਲਗਦਾਜਿਵੇਂ ਪੁਨਿਆ ਦਾ ਚੰਦ ਚੜ ਆਇਆ। ਤੇਰੀ ਕਾਇਆਂ ਕੰਚਨ ਵਰਗੀਸੋਨੇ ਰੰਗ ਵਾਲੀ ਲੱਗੇ। ਤੈਨੂੰ ਪਾਰਲਰਾਂ…

ਪਿੰਡ ਵਾਸੀਆਂ ਨੂੰ ਜਿੰਨ ਦੇ ਸਾਏ ਤੋਂ ਮੁਕਤ ਕੀਤਾ – ਤਰਕਸ਼ੀਲ

ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਵਿਚ ਕੰਮ ਕਰਦਾ ਸੀ, ਇਕਾਈ ਕੋਲ ਹਰਿਆਣੇ ਦੇ ਸ਼ਹਿਰ ਟੁਹਾਣੇ ਨੇੜਲੇ ਇੱਕ ਪਿੰਡ ਦੀ ਪੰਚਾਇਤ ਆਈਤੇ…

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਮਾਜਿਕ ਚੇਤਨਾ ਭਰਪੂਰ ਰਿਹਾ ਪ੍ਰੋਗਰਾਮ ਅੰਤਰਰਾਸ਼ਟਰੀ “ਕਾਵਿ ਮਿਲਣੀ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 6 ਅਕਤੂਬਰ ਐਤਵਾਰ ਨੂੰ ਅੰਤਰਰਾਸ਼ਟਰੀ “ ਕਾਵਿ ਮਿਲਣੀ “ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ…

ਸ਼ਮਸ਼ੀਰ

ਪੂਰਨ ਗੁਰਸਿੱਖ ਖ਼ਾਲਸੇ ਦੀ, ਜੇ ਵੇਖਣੀ ਹੋਏ ਤਸਵੀਰ।ਪੰਜ ਕਕਾਰਾਂ ਦਾ ਧਾਰਨੀ ਹੁੰਦਾ, ਹੱਥ ਰੱਖੇ ਸ਼ਮਸ਼ੀਰ। ਦਸਮ ਪਿਤਾ ਨੇ ਸਾਜ ਪਿਆਰੇ, ਬਦਲ ਦਿੱਤੀ ਤਕਦੀਰ।ਐਸੀ ਘਾੜਤ ਘੜੀ ਗੁਰੂ ਨੇ, ਸੋਚ ਵੱਖਰੀ ਤਦਬੀਰ।…

ਨਿਮਰਤਾ ਅਤੇ ਸਾਦਗੀ ਦੇ ਵਿਅਕਤੀਤਵ ਵਾਲ਼ੀ ਸ਼ਖ਼ਸੀਅਤ ਸਨ ਲਾਲ ਬਹਾਦੁਰ ਸ਼ਾਸਤਰੀ ।

ਅਨੁਸ਼ਾਸ਼ਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ ਹੁੰਦੀ ਹੈ । ਲਾਲ ਬਹਾਦੁਰ ਸ਼ਾਸਤਰੀ ਦੀ 120 ਵੀਂ ਜੈਯੰਤੀ 2 ਅਕਤੂਬਰ 2024 ਤੇ ਵਿਸ਼ੇਸ਼। ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ…

ਭਾਰਤ ਵਰਗਾ ਦੇਸ਼ ਨਾ ਕੋਈ

ਸਾਰੀ ਦੁਨੀਆ ਘੁੰਮ ਕੇ ਆਏ ਭਾਰਤ ਵਰਗਾ ਦੇਸ਼ ਨਾ ਕੋਈ।ਏਥੋਂ ਦੀ ਮਿੱਟੀ ਸਮਝਾਏ ਭਾਰਤ ਵਰਗਾ ਦੇਸ਼ ਨਾ ਕੋਈ।ਜਨਮ-ਮਰਨ ਤੇ ਵਿਆਹ-ਸ਼ਾਦੀ ਵਿਚ ਸਭ ਧਰਮਾਂ ਦਾ ਭਾਈਚਾਰਾ,ਤਨ-ਮਨ-ਧਨ ਤੋਂ ਸਾਥ ਨਿਭਾਏ ਭਾਰਤ ਵਰਗਾ…

ਗ਼ਜ਼ਲ

ਉਹ ਮਿਲੇ ਤਾਂ ਜ਼ਿੰਦਗੀ ਦੀ ਖੇਡ ਸਾਰੀ ਬਦਲ ਗਈ।ਪੰਛੀਆਂ ਦੀ ਆਸਮਾਂ ਦੇ ਵਿਚ ਉਡਾਰੀ ਬਦਲ ਗਈ।ਇੱਕ ਮੁਸੀਬਤ ਚੁਪ ਚਪੀਤੇ ਆ ਪਈ ਜਦ ਮੇਰੇ ’ਤੇ,ਵੇਖਦੇ ਹੀ ਵੇਖਦੇ ਯਾਰਾਂ ਦੀ ਯਾਰੀ ਬਦਲ…