ਭੋਗ-ਸਮਾਗਮਾਂ ‘ਤੇ ਲੋਕ ਵਿਖਾਵਾ

ਸਾਡੇ ਜੀਵਨ ਵਿੱਚ ਰਿਸ਼ਤਿਆਂ ਦੇ ਨਿੱਘ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਆਮ ਤੌਰ ਤੇ ਸਾਡੇ ਰਸਮੋ-ਰਿਵਾਜਾਂ ਵਿੱਚ ਲੋਕ-ਵਿਖਾਵਾ ਭਾਰੂ ਹੋ ਰਿਹਾ ਹੈ। ਖੁਸ਼ੀ-ਸ਼ਾਦੀ ਦੇ ਮੌਕਿਆਂ ਤੇ ਤਾਂ ਅਜਿਹੇ…

30 ਸਤੰਬਰ ਹਿੰਦੀ ਦੇ ਪਹਿਲੇ ਮਹਾਨ ਕਵੀ ਚਾਂਦ ਬਰਦਾਈ ਦੇ ਜਨਮ ਦਿਨ ‘ਤੇ ਵਿਸ਼ੇਸ

ਆਓ ਜਾਣੀਏ ਹਿੰਦੀ ਦੇ ਪਹਿਲੇ ਮਹਾਨ ਕਵੀ ਚਾਂਦ ਬਰਦਾਈ ਬਾਰੇ………ਚਾਂਦ ਬਰਦਾਈ ਭਾਰਤ ਦੇ ਆਖਰੀ ਹਿੰਦੂ ਸਮਰਾਟ ਪ੍ਰਿਥਵੀਰਾਜ ਚੌਹਾਨ ਦਾ ਮਿੱਤਰ, ਸਾਥੀ ਅਤੇ ਸ਼ਾਹੀ ਕਵੀ ਅਤੇ ਹਿੰਦੀ ਦਾ ਪਹਿਲਾ ਮਹਾਨ ਕਵੀ…

ਸਾਹਿਤਕ ਇਕੱਤਰਤਾ ਵਿਚ ਕਈ ਰੰਗ ਦੀਆਂ ਕਵਿਤਾਵਾਂ ਦੀ ਪੇਸ਼ਕਾਰੀ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਕੇਂਦਰ ਦੀ ਸੁਹਿਰਦ ਮੈੰਬਰ ਸਵ: ਕਿਰਨ ਬੇਦੀ ਜੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਯਾਦ ਕੀਤਾ ਗਿਆ ਜੋ ਕੁਝ ਦਿਨ ਪਹਿਲਾਂ…

ਲੋਕ -ਹਿੱਤਾਂ ਅਤੇ ਸਮਾਜਿਕ ਜਾਗਰੂਕਤਾ ਦਾ ਕਾਵਿਕ ਪ੍ਰਤੀਕਰਮ ਮਹਿੰਦਰ ਸਿੰਘ ਮਾਨ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੀ ਪੂੰਜੀ’

ਮਹਿੰਦਰ ਸਿੰਘ ਮਾਨ ਨਾਲ ਮੇਰੀ ਜਾਣ-ਪਹਿਚਾਣ ਉਸ ਦੀ ਕਵਿਤਾ ਦੇ ਜ਼ਰੀਏ ਹੀ ਹੋਈ ਕਿਉਂ ਕਿ ਉਸ ਦੀਆਂ ਕਵਿਤਾਵਾਂ ਨਿਰੰਤਰ ਅਖਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 'ਜ਼ਿੰਦਗੀ ਦੀ…

ਸਿਆਣਪ ਅਤੇ ਈਮਾਨਦਾਰੀ 

   ਇਹ ਯਾਦ ਮੇਰੇ ਸੰਘਰਸ਼ੀ ਦਿਨਾਂ ਦੀ ਹੈ। 1989-90 ਵਿੱਚ  ਮੈਂ ਏਐੱਸ ਕਾਲਜ ਖੰਨਾ ਵਿਖੇ ਅਧਿਆਪਨ ਕਾਰਜ ਕਰ ਰਿਹਾ ਸਾਂ। ਉਨ੍ਹੀਂ ਦਿਨੀਂ ਮੇਰੀ ਰਿਹਾਇਸ਼ ਅਰਬਨ ਐਸਟੇਟ, ਫੇਜ਼-2, ਪਟਿਆਲਾ ਵਿਖੇ ਸੀ।…

30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ

ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ ਪੰਜਾਬੀ/ਸਿੱਖ ਬਹਾਦਰ, ਦਲੇਰ, ਮਿਹਨਤੀ, ਸਿਰੜ੍ਹੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਦੇਸ਼ ਭਗਤ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ…

ਅੱਜ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ

"ਜਨਮ ਦਿਨ ਤੇ ਵਿਸ਼ੇਸ਼ " ਅੱਜ ਅਮਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ ਜੋ ਕਿ ਪੂਰੇ ਸੰਸਾਰ ਦੀਆਂ ਇਨਕਲਾਬੀ ਜਥੇਬੰਦੀਆਂ ਤੋਂ ਇਲਾਵਾ ਭਗਤ ਸਿੰਘ ਨੂੰ ਜਾਨਣ ਵਾਲੇ ਸਮੁੱਚੇ ਇਨਸਾਫ਼…

28 ਸਤੰਬਰ ਦਾ ਦਿਨ ਦੇਸ਼ ਦੇ

ਮਹਾਨ ਸ਼ਹੀਦ ਨੂੰ ਸੱਜਦਾਜਿਸਨੇ ਪੰਜ਼ਾਬ ਦਾ ਮਾਣ ਵਧਾ ਦਿੱਤਾ,ਤੇਰੇ ਕਰਕੇ ਇਨਕਲਾਬ ਜ਼ਿੰਦਾਬਾਦਦਾ ਹੱਕ ਨਹੀਂ ਸਾਥੋਂ ਕੋਈ ਖੋ ਸਕਿਆ,ਸਰਦਾਰ ਭਗਤ ਸਿੰਘ ਦਾ ਰੂਪ ਲੈ ਕੇਜੰਮਿਆ ਮਾਤਾ ਵਿਦਿਆਵਤੀ ਦੀ ਕੁੱਖੋਂਪਿੰਡ ਖਟਕੜ ਕਲਾਂ…