ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਨੇ ਨਿਭਾਇਆ ਅਹਿਮ ਰੋਲ

ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ…

ਰਹਾਉ ਦਾ ਕੀ ਅਰਥ ਹੈ?

ਇਸ ਸ਼ਬਦ ਵਿਚ ਰਹਾਉ ਦੀ ਪੰਗਤੀ ਹੈ। ਦੇਖੋਗੁਰ ਕਾ ਬਚਨੁ ਬਸੈ ਜੀਅ ਨਾਲੇ।।ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਇ ਨ ਸਾਕੈ ਜਾਲੇ।। ਰਹਾਉ।।ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਵਸ…

ਰਾਜ ਦੁਲਾਰਾ

ਮੱਝੀਆਂ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾਦੁਨੀਆ ਸਾਰੀ ਪਿਆਰ ਕਰਦੀ ਮੱਥਾ ਟੇਕਦਾ ਜੱਗ ਸਾਰਾਸੱਜਣ ਸਧਨਾ ਕੌਡੇ ਵਰਗੇ ਰਾਹ ਸਿੱਧੇ ਸੀ ਪਾਤੇਵਸਦੇ ਰਹੋ ਕਹਿ ਕੇ ਕਈਆਂ ਨੂੰ ਉਜੜ ਜਾਓ ਕਹਿ…

ਮੇਰੀ ਅਨੁਵਾਦ ਕਲਾ

ਅੱਜ (30 ਸਤੰਬਰ ਨੂੰ) ਵਿਸ਼ਵ ਅਨੁਵਾਦ ਦਿਵਸ ਹੈ। ਅਨੁਵਾਦ ਰਾਹੀਂ ਵਿਭਿੰਨ ਭਾਸ਼ਾਵਾਂ ਦੇ ਲੇਖਕ ਅਤੇ ਪਾਠਕ ਇੱਕ-ਦੂਜੇ ਦੇ ਨੇੜੇ ਆਉਂਦੇ ਹਨ। ਅਨੁਵਾਦ ਰਾਹੀਂ ਹੀ ਸਾਨੂੰ ਦੂਜੀ ਭਾਸ਼ਾ, ਦੇਸ਼, ਸਮਾਜ, ਸਭਿਆਚਾਰ…

ਕੇਸ਼ੋਪੁਰ ਛੰਭ, ਗੁਰਦਾਸਪੁਰ ‘ਚ ਪਰਵਾਸੀ ਪੰਛੀਆਂ ਦਾ ਕੁਦਰਤੀ ਮੇਲਾ

ਪੰਛੀਆਂ ਦਾ ਕੁਦਰਤੀ ਮਾਹੌਲ ਵਿਚ ਜੀਣਾ, ਕੁਦਰਤੀ ਖਾਣ-ਪੀਣ ਦੇ ਸਾਧਨਾਂ ਵਿਚ ਰਹਿਣਾ, ਮਨੋਜੰਜਨ ਕਦਰਾਂ-ਕੀਮਤਾਂ ਨੂੰ ਲੱਭਣਾ, ਰੈਣ-ਬਸੇਰੇ ਲਈ ਆਪਣੀ ਜੀਵਨ-ਸ਼ੈਲੀ ਦੇ ਅਨੂਕੂਲ ਸਥਾਨ ਲੱਭਣੇ, ਪੰਛੀਆਂ ਦੇ ਵੀ ਸੁਭਾਅ ਵਿਚ ਸ਼ਾਮਿਲ…

ਧੁੰਦ

ਹੇ ਮੇਰੇ ਦੇਸ਼ ਦੇ ਦੱਬੇ,ਕੁੱਚਲੇ ਤੇ ਲਤਾੜੇ ਹੋਏ ਲੋਕੋਤੁਹਾਡੇ ਮਨਾਂ 'ਚਅਗਿਆਨਤਾ ਕਾਰਨਚਿਰਾਂ ਤੋਂਵਹਿਮਾਂ ਦੀ ਧੁੰਦਫੈਲੀ ਹੋਈ ਹੈ।ਇਸ ਧੁੰਦ ਨੂੰਹਟਾਣ ਦੀ ਖ਼ਾਤਰਤੁਸੀਂ ਕਦੇ ਅੰਨਪੜ੍ਹ ਸਾਧਾਂ ਦੇਡੇਰਿਆਂ ਦੇ ਚੱਕਰ ਲਗਾਂਦੇ ਹੋ,ਕਦੇ ਜੋਤਸ਼ੀਆਂ…

ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ

ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ…

ਰੱਬ ਗਰੀਬੀ ਦੇ ਕੱਪੜੇ ਪਾ ਕੇ ਤੁਰਦਾ ਹੈ

ਇਹ ਲਿਖਤ ਗ਼ਰੀਬੀ ਵਿੱਚ ਜਿਊਣ ਵਾਲਿਆਂ ਦੀਆਂ ਰੂਹਾਂ ਉੱਤੇ ਹਾਲਾਤਾਂ ਦੇ ਨੀਲੇ ਨਿਸ਼ਾਨਾਂ ਦੀ ਝਲਕ ਹੈ। ਇਸ ਨੂੰ ਧਰਮੀ ਧਨਾਢਾਂ ਵਿਰੁੱਧ ਫਤਵੇ ਵਜੋਂ ਨਾ ਲਓ, ਇਹ ਉਨ੍ਹਾਂ ਅੰਦਰਲੇ ਸਰੀਰਾਂ ਦੀ…

ਕਦੋੰ ਹੋਣਗੇ

ਦੀਦ ਨਜਾਰੇ ਓਹੀ ਸੱਜਣਾ ਕਦੋੰ ਹੋਣਗੇ?ਚਾਰ ਪੱਥਰਾਂ ਦੇ ਵਿੱਚ ਨੈਣ ਜਦੋੰ ਸੋਣਗੇ? ਥੱਕ ਹਾਰ ਪੀੜ ਜੋ ਰੁਖਸਤ ਹੋ ਜਾਵਣੀਜ਼ਖ਼ਮ ਬੁਝਾਰਤਾਂ ਉਦੋੰ ਪੀੜਾਂ ਨੂੰ ਪੌਣਗੇ ਸ਼ੱਮਾ ਜਦੋੰ ਥੱਕ ਜਾਊ ਹਵਾ ਦੀ…