ਤੇਰੀ ਯਾਦ ਆਈ***

ਤੇਰੀ ਯਾਦ ਆਈਮੇਰੀ ਕਲਮ ਉਠੀਕਾਗਜ਼ ਦੀ ਹਿਕ ਉਤੇ ਨਚਣਲਗ ਪਈ।ਤੇਰੀਆਂ ਗੱਲਾਂ ਕਰਦੀ।ਚਾਰੇ ਪਾਸੇ ਮਹਿਕਾਂ ਖਿਲਾਰਦੀ। ਤੂੰ ਜਦੋਂ ਹਸਦਾਚਾਰ ਚੁਫੇਰੇ ਖਿੱਲ ਉਠਦਾਦੇਖ ਦੁਨੀਆਂ ਵੀ ਖਿਲ ਖਿਲਾ ਉਠਦੀ।ਬਾਗ਼ਾਂ ਦੇ ਨਾਜਾਰਿਆਂ ਵਿਚਤੇਰੀ ਖੂਸਬੂ…

……………….ਕੌਲਾਂ ਸ਼ਾਹਣੀ…….

ਇੱਕ ਚੁਟਕੀ ਆਟੇ ਤੋਂ, ਕੌਲਾਂ ਆਤਰ ਹੋ ਕੇ ਬਹਿ ਗਈ।ਗੇੜਾ ਦਿੱਤਾ ਕਿਸਮਤ ਨੇ, ਲੋਕੋ ਭੱਠੀ ਝੋਕਣੀ ਪੈ ਗਈ। ਮੱਤ ਮਾਰੀ ਬੀਜੇ ਦੀ, ਫ਼ਿਰਦੀ ਪੱਗੜੀ ਸਿਰ ਤੋਂ ਵੇਖੋ ਲੱਥੀ।ਕੱਢ ਕੌਲਾਂ ਮਹਿਲਾਂ…

ਕਵਿਤਾ

*ਸੁਣ ਨੀ ਮਿੰਦੋ, ਦੀਪੋ ਉੱਠ ਖਾਂ ਮਾੜੂ,  ਸਾਰੇ ਚੁੱਕ ਲੋ ਕਹੀਆਂ ਕਸਗੇ ਚਾੜੂ.   ਸੁਤਿਆਂ ਤਾਈਂ ਜਗਾਉਣਾ ਆਂ,   ਸਵੱਛਤਾ ਮੁਹਿੰਮ ਦਾ ਇਹ ਸੁਨੇਹਾ,   ਪਿੰਡ ਨੂੰ ਸਵੱਛ ਬਣਾਉਣਾ ਆਂ. ਸਵੱਛਤਾ...........................  ਪਿੰਡ ਦੇ…

‘ਦ ਲੀਜੈਂਡ ਆਫ਼ ਮੌਲਾ ਜੱਟ’- ਇੱਕ ਸਿਨੇਮੈਟਿਕ ਪੁਲ, ਨਿਸ਼ਚਿਤ ਤੌਰ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਕਰੇਗਾ ਹੋਰ ਮਜ਼ਬੂਤ ​ 

 ਦੱਖਣੀ ਏਸ਼ਿਆਈ ਸਿਨੇਮਾ ਲਈ ਇੱਕ ਇਤਿਹਾਸਕ ਕਦਮ ਵਿੱਚ, ਦ ਲੀਜੈਂਡ ਆਫ਼ ਮੌਲਾ ਜੱਟ 2 ਅਕਤੂਬਰ ਮਹੀਨੇ ਭਾਰਤ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ, ਜੋ ਕਿ ਸਰਹੱਦ ਪਾਰ ਸੱਭਿਆਚਾਰਕ ਸਾਂਝ ਲਈ…

“ ਪ੍ਰੇਰਨਾਦਾਇਕ ਅਤੇ ਬਹੁਤ ਪ੍ਰਭਾਵਸ਼ਾਲੀ ਰਿਹਾ ਡਾ .ਗੁਰਬਖ਼ਸ਼ ਭੰਡਾਲ ਜੀ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫ਼ਾਊਂਡਰ ਰਮਿੰਦਰ ਵਾਲੀਆ ਰੰਮੀ ਜੀ ਦੀ ਅਗਵਾਈ ਵਿੱਚ ਮਹੀਨਾਵਾਰ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “ ਦਾ ਆਨਲਾਈਨ ਆਯੋਜਨ 22 ਸਤੰਬਰ ਐਤਵਾਰ ਨੂੰ ਕੀਤਾ ਗਿਆ। ਇਸ…

💥💥 ਨੂਰ 💥💥 The enlightenment

ਸਾਨੂੰ ਮਿਹਨਤਾਂ ਦਾ ਰਹਿੰਦਾ ਏ ਸਰੂਰ ਬੱਲੀਏ,ਭਾਵੇਂ ਨਹੀਓਂ ਬਹੁਤੇ ਮਸ਼ਹੂਰ ਬਲੀਏ,ਮਾੜੀ-ਮੋਟੀ ਗੱਲ ਨੂੰ ਕਦੇ ਨੀਂ ਗੌਲਦੇ,ਤਾਹੀਓਂ ਮੁੱਖੜੇ ਤੇ ਰਹਿੰਦਾ ਸਾਡੇ ਨੂਰ ਬੱਲੀਏ,ਸਾਨੂੰ ਮਿਹਨਤਾਂ ਦਾ ਰਹਿੰਦਾ ਏ…… *ਖੜ ਜਾਈਏ ਜੇ ਮੈਦਾਨੋਂ…

ਸਰਾਧ੍ਹ

ਮੈਂ ਕੰਮ ਤੇ ਜਾਣ ਲਈ ਸਵੇਰੇ ਸਵੇਰੇ ਤਿਆਰਹੋਇਆ ਅਜੇ ਮੋਟਰਸਾਈਕਲ ਸਟਾਟ ਕਰਕੇ ਤੁਰਨ ਹੀ ਲੱਗਿਆ ਸੀ ਅੰਦਰੋਂ ਮੇਰੀ ਘਰ ਵਾਲੀ ਦੀ ਅਵਾਜ਼ ਆਈ ਰੁਕੋ ਇੱਕ ਮਿੰਟ ਕਹਿਕੇ ਮੇਰੇ ਹੱਥ ਵਿੱਚ…

ਜੀਵਨ ਦੀ ਪੂੰਜੀ

ਪੁਸਤਕ : ਜੀਵਨ ਦੀ ਪੂੰਜੀ ਕਵੀ : ਮਹਿੰਦਰ ਸਿੰਘ ਮਾਨ ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਜੋਧਪੁਰ ਪਾਖਰ ਬਠਿੰਡਾ ਪੰਨੇ : 96 ਮੁੱਲ : 150/- ਮਹਿੰਦਰ ਸਿੰਘ ਮਾਨ ਸੇਵਾਮੁਕਤ ਮੁੱਖ ਅਧਿਆਪਕ ਹੈ…

,,,,,,,ਮੇਰਾ ਪੰਘੂੜਾ,,,,,,,

ਨਾਨੀ ਨੇ ਲ਼ੈ ਕੇ ਦਿੱਤਾ ਪੰਘੂੜਾ‍ਅੱਜ ਵੀ ਚੇਤੇ ਆਉਂਦਾ।ਬਚਪਨ ਕਿੰਨਾਂ ਪਿਆਰਾ ਹੁੰਦਾ,ਜਦ ਕੋਈ ਯਾਦ ਕਰਾਉਂਦਾ।ਸੀ ਸੱਤ ਰੰਗਾ ਝੂਲਾ ਮੇਰਾ ਨਾਲਮੋਤੀਆਂ ਜੜਿਆ,ਰੰਗ ਬਿਰੰਗੀਆਂ ਤਾਰਾਂ ਲਾ ਕੇਨਾਲ ਸ਼ੌਕ ਦੇ ਮੜਿਆ।ਬਜ਼ਾਰ ਗਿਆ ਸੀ…

………. ਕੋਹ ਕੋਹ ਲੰਬੇ ਵਾਇਦੇ…..

ਮੈਂ ਕਹਿੰਦੀ ਰਹੀ ਤੂੰ ਸੁਣਦਾ ਰਿਹਾ,ਗੱਲ ਲੱਗੀ ਨਾ ਕਿਸੇ ਟਿਕਾਣੇ ਵੇ ।ਖਵਰੇ ਤੇਰੇ ਦਿਲ ਵਿੱਚ ਕੀ ਮਿੱਤਰਾ,ਮੈਥੋਂ ਅਰਮਾਨ ਨਾ ਗਏ ਪਛਾਣੇ ਵੇ । ਦਿਲ ਵਿੱਚ ਰੱਖਕੇ ਘੁੰਡੀ ਵੈਰੀਆ ਸਮਾ ਲੰਘਾ…