Posted inਸਾਹਿਤ ਸਭਿਆਚਾਰ ਓਦੋਂ ਫਿਰ……. ਪੁੱਤ ਨਾ, ਜਦ, ਆਪਣੇ, ਫਰਜ਼, ਪਛਾਣੇਮਾਪਿਆਂ ਦੀ ਕਹੀ ਗੱਲ ਇੱਕ ਨਾ ਜਾਣੇ ਧੀ ਵੀ ਜਦ ਲੈ ਜਾਏ, ਕਚਹਿਰੀ- ਥਾਣੇ,ਫਿਰ-ਬਾਪੂ ਵੀ, ਮਨ ਕੇ—ਰੱਬ ਦੇ, ਭਾਣੇ ਵੇਖ, ਔਲਾਦ ਦੀਆਂ ਗੰਦੀਆਂ,ਕਰਤੂਤਾਂਗੋਡਿਆਂ ਦੇ ਵਿੱਚ—-ਸਿਰ… Posted by worldpunjabitimes September 23, 2024
Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ ‘ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’ ਦੇ ਪਹਿਰੇਦਾਰ : ਗੁਰਚਰਨ ਸਿੰਘ ਟੌਹੜਾ 24 ਸਤੰਬਰ ਦੇ ਅੰਕ ਲਈ ਵਿਸ਼ੇਸ਼ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋਇਆਂ ਨੂੰ ਸਿਰਫ 20 ਸਾਲ ਹੋ ਗਏ ਹਨ। ਪ੍ਰੰਤੂ ਪੰਥਕ ਸੋਚ ਦੇ ਨਿਘਾਰ ਤੋਂ… Posted by worldpunjabitimes September 23, 2024
Posted inਸਾਹਿਤ ਸਭਿਆਚਾਰ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤ ਕਾਕਾ ਇੰਦਰਜੀਤ ਸਿੰਘ ਨੂੰ ਯਾਦ ਕਰਦਿਆਂ ਪੰਜਾਬੀ ਬੋਲੀ ਦੇ ਨਾਂ 'ਤੇ ਪੰਜਾਬੀ ਬੋਲੀ ਦੇ ਸਰਵਣ ਪੁੱਤ ਹੋਣ ਦੇ ਦਾਅਵੇ ਕਰਨ ਵਾਲ਼ੇ ਵੱਡੇ-ਵੱਡੇ ਵਿਦਵਾਨ ਜਾਂ ਵੱਡੀਆਂ-ਵੱਡੀਆਂ ਸਾਹਿਤਕ ਸੰਸਥਾਵਾਂ ਨੇ 21 ਸਤੰਬਰ ਨੂੰ ਪੰਜਾਬੀ ਬੋਲੀ ਦੇ ਨੰਨ੍ਹੇ ਦਲੇਰ… Posted by worldpunjabitimes September 22, 2024
Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ ਸੱਚਾ ਅਤੇ ਸੁੱਚਾ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਮਹਿੰਦਰ ਸੂਦ ਵਿਰਕ ਜੀ ਹੋਰਾਂ ਨਾਲ ਮੇਰਾ ਤਾਅਲਕ ਭਾਵੇਂ ਕੁਝ ਸਮੇਂ ਤੋਂ ਹੀ ਬਣਿਆ ਏ ਪਰ ਮੈਨੂੰ ਇੰਜ ਲਗਦਾ ਏ ਪਈ ਓੁਹਨਾਂ ਨਾਲ ਮੇਰੀ ਜਾਣ ਪਛਾਨ ਕਈ ਵਰਿਆਂ ਤੋਂ ਹੋਵੇਗੀ।… Posted by worldpunjabitimes September 22, 2024
Posted inਸਾਹਿਤ ਸਭਿਆਚਾਰ ਘਣਛਾਂਵਾਂ ਬੂਟਾ ਅੱਖੀਉਂ ਤੇਰੇ ਜਦ ਡਿੱਗਣੇਂ ਅੱਥਰੂਤੈਨੂੰ ਕਿਸੇ ਨੇਂ ਰੋਂਦੇ ਨੂੰ ਚੁੱਪ ਕਰਾਉਣਾਂ ਨੀਂਕੱਲਾ ਬਹਿਕੇ ਰੋ ਲਈਂ ਜਿਨਾਂ ਮਰਜ਼ੀ ਤੂੰਤੈਨੂੰ ਕਿਸੇ ਨੇਂ ਗਲ਼ ਨਾਲ ਲਾਉਣਾਂ ਨੀਂਮਾਂ ਵਰਗਾ ਘਣਛਾਂਵਾਂ ਬੂਟਾ ਤੈਨੂੰਧਰਤੀ ਤੇ… Posted by worldpunjabitimes September 22, 2024
Posted inਸਾਹਿਤ ਸਭਿਆਚਾਰ ਪੁੱਤਾਂ ਵਾਂਗੂੰ ਧੀਆਂ ਕੌਣ ਪੁੱਛਦਾ ਆਪੇ ਮਾਏ,ਇਹ ਧੀ ਦਾ ਸੁੱਖ ਨਿਮਾਣਾ।ਪੁੱਤਾਂ ਵਾਂਗੂੰ ਧੀਆਂ ਅੱਜ ਕੱਲ੍ਹ,ਇਹ ਫੇਰ ਨਾ ਮੁੜ ਕੇ ਆਉਣਾ। ਜਿੰਦਗੀ ਪੁੱਤਾਂ ਨਾਲ ਚੱਲਦੀ,ਪੁੱਤ ਡੁੱਬਿਆ ਨਸ਼ੇ ਵਿੱਚ ਮਾਵਾਂ।ਧੀਆਂ ਰੱਖਦੀ ਖਿਆਲ ਮਾਏ,ਧੀ ਨੂੰ ਕੁੱਖ… Posted by worldpunjabitimes September 22, 2024
Posted inਸਾਹਿਤ ਸਭਿਆਚਾਰ ਕਿਰਦਾਰ ਉੱਚਾ ਰੱਖ ਕਿਰਦਾਰ ਵੇ ਸੱਜਣਾ!ਨਾ ਬਣ ਦੁਨੀਆ 'ਤੇ ਭਾਰ ਵੇ ਸੱਜਣਾ!ਬਦਲਣਾ ਹੈ ਤਾਂ ਖੁਦ ਨੂੰ ਬਦਲ,ਛੱਡ ਵਾਧੂ ਜੰਜਾਲ ਵੇ ਸੱਜਣਾ! ਦੋਸ਼ ਹੋਰਾਂ 'ਤੇ ਲਾਉਣਾ ਸੌਖਾ,ਖੁਦ ਨੂੰ ਪਹਿਲਾਂ ਸੁਧਾਰ ਵੇ ਸੱਜਣਾ!ਅੱਖ… Posted by worldpunjabitimes September 22, 2024
Posted inਸਾਹਿਤ ਸਭਿਆਚਾਰ ਸੱਚ ਦਾ ਸੂਰਜ *ਮੈਂ ਚੌਧਰ ਦੇ ਭੁੱਖਿਆਂ ਤੋਂਇਨਕਲਾਬ ਦੀ ਆਸ ਨਹੀਂ ਰੱਖਦਾ,ਕਿਉਂਕਿ ਉਹਨਾਂ ਵੇਚ ਦਿੱਤਾ ਹੈਆਪਣਾ ਜ਼ਮੀਰ,ਚੰਦ ਸਿੱਕਿਆਂ ਦੀ ਖਾਤਿਰ,ਲਾਹਣਤ ਭੇਜਦਾ ਹਾਂ,ਉਨ੍ਹਾਂ ਬਹਰੂਪੀਆਂ ਨੂੰ,ਜੋ ਇਨਕਲਾਬ ਦੇ ਨਾਂ ਤੇਆਪਣਾ ਤੋਰੀ ਫੁਲਕਾ ਚਲਾਉਂਦੇ ਨੇ,ਉਹ ਆਪਣੇ… Posted by worldpunjabitimes September 22, 2024
Posted inਸਾਹਿਤ ਸਭਿਆਚਾਰ ਕੂੜ ਨਿਖੁਟੇ ਨਾਨਕਾ…. ਚੜ੍ਹੀ 'ਪਾਪੁ ਕੀ ਜੰਝ' ਵੇਖ ਕੇ ਜਾਵੀਂ ਨਾ ਘਬਰਾਅ।ਜੇਰਾ ਰੱਖੀਂ ਬਹੁਤ ਆਉਣਗੇ ਅਜੇ ਉਤਾਰ-ਚੜ੍ਹਾਅ। ਚੇਤੇ ਰੱਖੀਂ ਜਦ ਕਿਧਰੇ ਵੀ ਬਦੀ ਤੇ ਨੇਕੀ ਅੜੀਆਂ।ਮਹਿਲ-ਮੁਨਾਰੇ ਬੇਈਮਾਨਾਂ ਦੇ ਢਾਹੁੰਦੀਆਂ ਕੱਚੀਆਂ ਗੜ੍ਹੀਆਂ। ਜਦੋਂ ਮਾਰਦਾ… Posted by worldpunjabitimes September 22, 2024
Posted inਸਾਹਿਤ ਸਭਿਆਚਾਰ ,,,,,,ਚਿੜੀ ਤੇ ਚਿੜਾ,,,,,,, ਬਣਾਉਟੀ ਆਲ੍ਹਣੇ ਲਟਕਦੇਨਾਲ ਕੰਧਾਂ,ਕਈਆਂ ਛੱਤੀਂ ਦਿੱਤੇ ਲਮਕਾਬਾਬਾ।ਉੱਡੀਕਦੇ ਪੰਛੀਆਂ ਨੂੰ ਵਿੱਚ ਆਬੈਠਣ,ਅਸਲੀ ਘਰ ਦਿੱਤੇ ਇਹਨਾਂ ਢਾਹਬਾਬਾ।ਇੱਕ ਦਿਨ ਚਿੜਾ ਆਖਦਾ ਚਿੜੀਨੂੰ ਭਾਗਵਾਨੇ,ਆਲ੍ਹਣਾ ਨਵਾਂ ਆਪਾਂ ਨੂੰ ਦਿੱਤਾਬਣਾ ਬਾਬਾ।ਮਹਿਲ ਵਾਂਗ ਸ਼ੰਗਾਰ ਕੇ ਰੱਖਦਿੱਤਾ,ਥੱਲੇ ਖਾਣਾ… Posted by worldpunjabitimes September 22, 2024