ਸ਼ਬਦ”””*

ਸ਼ਬਦ ਹੈ ਸੂਰਤ ਸ਼ਬਦ ਹੈ ਨਾਦਸ਼ਬਦ ਵਿਚ ਵਸਦਾ ਕੁਦਰਤ ਰਾਗ।ਸ਼ਬਦ ਹੈ ਚਰਚਾ ਸ਼ਬਦ ਹੈ ਮੋਹ।ਸ਼ਬਦ ਹੈ ਸੰਜਮ ਸ਼ਬਦ ਹੈ ਰੋਹਸਬਦ ਮਿਟਾਵੈ ਸਭ ਰੋਗਹਰ ਇਲਮ ਦਾ ਬਣੇ ਵਿਯੋਗਸ਼ਬਦ ਸਾਰ ਹੈ ਸ਼ਬਦ…

ਸ਼ਾਇਰ ਕਵੀ

ਸ਼ਾਇਰ ਕਵੀ ਹਜਾਰਾਂ ਹੋਏਬਾਹਸ਼ਰ ਭੁੱਖੇ  ਮਰਦੇ ਵੇਖੇਵਜ਼ਮ ਦੇ ਵਿੱਚ ਵਾਹੋ ਵਾਹੀਛੱਤ ਤਿੜਕੀ ਤੋੰ ਡਰਦੇ ਵੇਖੇ ਲੋਕਾਂ ਲਈ ਜਮਾਤੀ ਪਗਲੇਡੂੰਘੇ ਚੀਰੇ ਹਯਾਤੀ ਪਗਲੇਬਾਹਵਾਂ ਤਾਈੰ ਮੂੰਹ ਲੁਕੋ ਕੇਡਾਹਡੇ ਗੁੱਝੇ ਮੈੰ ਪਰਦੇ ਵੇਖੇ…

ਵੱਡੇ ਭਾਅ ਜੀ ਗੁਰਦਿਆਲ ਸਿੰਘ ਦਾ ਵਿਛੋੜਾ

ਮੇਰੇ ਤਾਇਆ ਜੀ ਸ. ਖ਼ਜ਼ਾਨ ਸਿੰਘ ਦੇ ਵੱਡੇ ਪੁੱਤਰ ਸ. ਗੁਰਦਿਆਲ ਸਿੰਘ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਨੇ। ਸੰਨ ਸੰਤਾਲੀ ਵੇਲੇ ਉਹ ਵਿਆਹੇ ਵਰੇ ਭਰ ਜਵਾਨ ਗੱਭਰੂ ਸਨ। ਦੋ ਬਲਦਾਂ…

ਗ਼ਜ਼ਲ

ਐਸ਼ ਵੀ ਕੀਤੀ ਤਾਂ ਕੀਤੀ ਰੱਜ ਕੇ।ਜੇ ਅਸਾਂ ਪੀਤੀ ਤਾਂ ਪੀਤੀ ਰੱਜ ਕੇ।ਆਸ਼ਕੀ ਦੀ ਅੰਨੀ ਬੋਲੀ ਨੇਰ੍ਹੀਂ,ਸਾਡੇ ਤੇ ਬੀਤੀ ਤਾਂ ਬੀਤੀ ਰੱਜ ਕੇ।ਮਿਹਨਤਾਂ ਦੇ ਰੰਗ ਬਿਰੰਗੇ ਧਾਗੇ ਨਾਲ,ਰੀਝ ਵੀ ਸੀਤੀ…

ਫਰੀਦਾ ਬੁਰੇ ਦਾ ਭਲਾ ਕਰਿ~

      ਸੂਫੀ ਦਰਵੇਸ਼ਾਂ ਵਿਚ ਬਾਬਾ ਸ਼ੇਖ ਫ਼ਰੀਦ ਸਭ ਤੋ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫ਼ੀ ਕਵੀਆਂ ਵਿੱਚ…

ਨੂੰਹ-ਸੱਸ ਦਾ ਰਿਸ਼ਤਾ

ਥੱਕੀ ਟੁੱਟੀ ਦਫ਼ਤਰ ਤੋਂ,ਘਰ ਜਦ ਆਈ ਸੀ, ਟੈਨਸਨ ਦੇ ਮਾਰੇ ਜਾਂਦਾ ,ਸਿਰ ਚਕਰਾਈ ਸੀ, ਸੋਚਿਆ ਸੀ ਘਰ ਜਾ ਕੇ, ਕਰਾਂਗੀ ਆਰਾਮ, ਇੰਨੇ ਵਿੱਚ ਸਾਸੂ ਮਾਂ ਦਾ,ਆਇਆ ਫ਼ਰਮਾਨ, ਪੂਜਾ ਦਾ ਸਮਾਨ…

ਪੰਜਾਬੀ ਸਿਨੇਮਾ ਨੂੰ ਵਿਲੱਖਣਤਾਂ ਦੇ ਨਵੇਂ ਰੰਗਾਂ ਚ ਰੰਗੇਗੀ ਫਵਾਦ ਖਾਨ ਦੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’

ਦੱਖਣੀ ਏਸ਼ੀਆਈ ਸਿਨੇਮਾ ਲਈ ਇੱਕ ਮਹੱਤਵਪੂਰਨ ਵਿਕਾਸ ਦੀ ਲੜੀ ਵਿੱਚ, ਖੇਤਰ ਦੇ ਸਭ ਤੋਂ ਵੱਡੇ ਬਲਾਕਬਸਟਰਾਂ ਵਿੱਚੋਂ ਇੱਕ, 'ਦ ਲੀਜੈਂਡ ਆਫ਼ ਮੌਲਾ ਜੱਟ', ਅਗਲੇ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਭਾਰਤੀ…

,,’ਕਿਤਾਬ ਦੀ ਘੁੰਢ ਚੁਕਾਈ,,

ਪਿਛਲੇ ਦਿਨੀਂ ਹਰਭਜਨ ਸਿੰਘ ਭੱਗਰਥ ਜੀ ਦੀ ਕਿਤਾਬ ਜਿਸ ਦੀਆਂ ਉਨਾਹਟ 59 ਕਿਸ਼ਤਾਂ ਤੇ ਇੱਕ ਸੌ ਚਾਰ ਪੰਨੇ ਹਨ। ਸਫ਼ਰਨਾਮਾ "ਸਪਤ ਸ੍ਰਿੰਗ" ਯਾਤਰਾ ਸ੍ਰੀ ਹੇਮਕੁੰਟ ਸਾਹਿਬ ਜੀਨੂੰ ਪੰਜਾਬੀ ਸਾਹਿਤ ਸਭਾ…

‘ਸਾਹਿਤਕ ਮਸ਼ਵਰੇ ਲੇਖਕ ਤੇ ਰਚਨਾ ਦੀ ਉਮਰ ਵਧਾਉਂਦੇ,’ ਦਵਿੰਦਰ ਬਾਂਸਲ

ਭਲੇ ਵੇਲੇ ਨਵੀਂ ਦਿੱਲੀ ਵਿਖੇ ਮਿਲੇ ਨਰਿੰਦਰ ਪਾਲ ਸਿੰਘ, ਪ੍ਰਭਜੋਤ ਕੌਰ, ਕਰਤਾਰ ਸਿੰਘ ਦੁੱਗਲ ਤੇ ਹੋਰ ਬੜੇ ਮਿਲਾਪੜੇ ਲੇਖਕ ਹੋਏ। ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਦੀ ਰੱਬੀ ਜੋੜੀ ਵੀ ਮਹਿਮਾਨਾਂ ਤੇ…

ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨ ਨਾਂ ਹੰਢਾਇ

ਫਰੀਦਾ ਜੋ ਤੇ ਮਾਰਿਨ ਮੁਕੀਐ, ਤਿਨਾਂ ਨਾ ਮਾਰੇ ਘੁੰਮਿ।"ਨਿਮਰਤਾ ਦਾ ਸੰਦੇਸ਼ ਦਿੰਦੀ ਬਾਬਾ ਸ਼ੇਖ ਫ਼ਰੀਦ ਜੀ ਦੀ ਬਾਣੀ ਬਾਬਾ ਸ਼ੇਖ ਫਰੀਦ ਸ਼ੱਕਰਗੰਜ਼ ਜੀ ਸੂਫ਼ੀ ਕਾਵਿ ਦੇ ਪ੍ਰਥਮੇਂ ਮਹਾਨ ਕਵੀ ਹੋਏ…