ਗ਼ਜ਼ਲ ਤੇਰੇ ਆਵਣ ਦਾ।

ਕਿੰਨਾ ਸਾਨੂੰ ਚਾਅ ਸੀ ਤੇਰੇ ਆਵਣ ਦਾ।ਅੱਖਾਂ ਦੇ ਵਿਚ ਰਾਹ ਸੀ ਤੇਰੇ ਆਵਣ ਦਾ।ਅੰਬਰ ਨਾਲੋਂ ਵੀਂ ਉਚੀ ਸੀ ਇੱਕ ਖ਼ੁਸ਼ੀ,ਮੇਰੇ ਸਾਹ ਵਿਚ ਸਾਹ ਸੀ ਤੇਰੇ ਆਵਣ ਦਾ।ਮੁੱਦਤ ਪਿੱਛੋਂ ਸੂਹੇ-ਸੂਹੇ ਰੰਗਾਂ…

19 ਸਤੰਬਰ ਹਰਦੇਵ ਦਿਲਗੀਰ ਦਾ ਜਨਮ ਦਿਹਾੜਾ ਹੈ।

ਪੰਜਾਬ ਦੀ ਧੁਰ ਅੰਦਰਲੀ ਸੰਵੇਦਨਾ ਦਾ ਗੀਤਕਾਰ ਸੀ ਹਰਦੇਵ ਦਿਲਗੀਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ਾ) ਇੱਕ ਪੰਜਾਬੀ ਗੀਤਕਾਰ ਅਤੇ ਲੇਖਕ ਸੀ।ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ…

ਪੂਰਨ ਸਿੱਖੀ ਸਰੂਪ ਵਿੱਚ, ਉੱਚ ਪਦਵੀਆਂ ਉੱਤੇ ਸੁਸ਼ੋਭਿਤ ਹੋਣ ਵਾਲਾ ਪਹਿਲਾ ਸਿੱਖ:ਹਰਵਿੰਦਰ ਸਿੰਘ ਹੰਸਪਾਲ

ਲੰਬੇ ਸਮੇਂ ਤੋਂ, ਹੰਸਪਾਲ ਜੀ ਮੇਰੇ ਵੱਡੇ ਵਿਰੋਧੀ ਬਣੇ ਹੋਏ ਹਨ। ਵਿਰੋਧ ਆਪਣੀ ਥਾਂ, ਪ੍ਰੰਤੂ ਉਨ੍ਹਾਂ ਦੇ ਇੱਕ ਵਿਸ਼ੇਸ਼ ਗੁਣ ਕਾਰਨ ਸਮੁੱਚੇ ਸਿੱਖ ਪੰਥ ਨੂੰ ਜੋ ਲਾਭ ਹੋਇਆ ਹੈ; ਇਸ…

ਗ਼ਜ਼ਲ

ਕਿੰਨੇ ਸੱਜਣ ਦੂਰ ਗਏ ਨੇ ਕਿੰਨੇ ਕੁ ਨਜ਼ਦੀਕ ਰਹੇ।ਸੋਚ ਰਿਹਾ ਹਾਂ ਕਿੰਨੇ ਤੁਰ ਗਏ ਕਿੰਨੇ ਬਾਕੀ ਠੀਕ ਰਹੇ।ਅਗਰ ਜ਼ੁਰੂਰਤ ਪੈ ਗਈ ਏ ਆਪਾਂ ਸਭ ਦਾ ਸਾਥ ਨਿਭਾਇਆ,ਜੀਵਨ ਦੇ ਵਿਚ ਬੇਸ਼ਕ…

ਸਜ਼ਾ

ਫਰਾਂਸ ਦੇ ਮਹਾਨ ਦਾਰਸ਼ਨਿਕ ਵਾਲਟੇਅਰ ਨੂੰ ਇੱਕ ਵਾਰ ਉਨ੍ਹੀਂ ਦਿਨੀਂ ਇੰਗਲੈਂਡ ਜਾਣਾ ਪਿਆ ਜਦੋਂ ਫਰਾਂਸ ਤੇ ਇੰਗਲੈਂਡ ਦੇ ਰਾਜਨੀਤਕ ਸੰਬੰਧਾਂ ਵਿੱਚ ਕਾਫੀ ਤਣਾਅ ਸੀ। ਇੱਕ ਦਿਨ ਉਹ ਕਿਤੇ ਜਾ ਰਿਹਾ…

ਨੇਤਾ

ਲਾਰੇ ਲਾ ਕੇ ਨੌਜਵਾਨਾਂ ਨੂੰ ਨੌਕਰੀਆਂ ਦੇ,ਉਨ੍ਹਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਣ ਨੇਤਾ।ਇਕ ਪਾਸੇ ਕਹਿੰਦੇ,"ਰਿਸ਼ਵਤ ਨੂੰ ਠੱਲ੍ਹ ਪਾਉਣੀ,"ਦੂਜੇ ਪਾਸੇ ਆਪੇ ਰਿਸ਼ਵਤ ਵਧਾਉਣ ਨੇਤਾ।ਪਹਿਲਾਂ ਲਾ ਕੇ ਨਸ਼ਿਆਂ ਨੂੰ ਮੁੰਡੇ, ਕੁੜੀਆਂ,ਫਿਰ "…

|| ਵਕਤ ਤੋਂ ਵੱਡਾ ਕੋਈ ਸ਼ਹਿਨਸ਼ਾਹ ਨੀ ||

ਸਿਕੰਦਰ ਦੇ ਵਰਗਾ ਵੀ,ਵਕਤ ਨੂੰ ਹਰਾ ਨੀ ਸਕਿਆ।ਵਕਤ ਤੋਂ ਵੱਡਾ ਏਥੇ ਕੋਈ,ਸ਼ਹਿਨਸ਼ਾਹ ਨੀ ਬਣਿਆ।। ਲੱਖਾਂ ਹੀ ਤੁਰ ਗਏ ਏਥੋਂ,ਮੁੜਕੇ ਕੋਈ ਆ ਨੀ ਸਕਿਆ।ਕੁਦਰਤ ਦਾ ਸਭ ਤੋਂ ਵੱਡਾ,ਵੈਰੀ ਇਨਸਾਨ ਹੈ ਬਣਿਆ।।…

ਪਾਣੀ ਦੀ ਕਹਾਣੀ

ਵਿਹੜੇ ਵਿੱਚ ਇੱਕ ਖੂਹ ਹੁੰਦਾ ਸੀ।ਸਾਰੇ ਘਰਾਂ ਦੀ ਰੂਹ ਹੁੰਦਾ ਸੀ। ਬੇਬੇ, ਭੂਆ, ਚਾਚੀਆਂ, ਤਾਈਆਂ।ਭਤੀਜੀਆਂ ਤੇ ਨਣਦਾਂ-ਭਰਜਾਈਆਂ। ਬੰਨ੍ਹ ਬੰਨ੍ਹ ਲੱਜਾਂ ਬਾਲਟੀਆਂ ਥਾਣੀ।ਸਭਨਾਂ ਰਲ਼ਕੇ ਭਰਨਾ ਪਾਣੀ। ਦੂਰੋਂ ਛੱਡ ਬਾਲਟੀ ਸੁੱਟ ਕੇ।ਤੇ…

💥 ਰਾਜਨੀਤੀ 💥

ਰਾਜਨੀਤੀ ਹੀ ਤੈਅ ਕਰਦੀ ਹੈ,ਤੁਹਾਡੇ ਹਿੱਸੇ ਦੀ ਰੋਟੀ ਦਾ ਬਟਵਾਰਾ,ਰਾਜਨੀਤੀ ਹੀ ਤੈਅ ਕਰਦੀ ਹੈ,ਜਲ,ਜੰਗਲ ਤੇ ਜਮੀਨ ਦਾ ਬਟਵਾਰਾ,ਰਾਜਨੀਤੀ ਹੀ ਤੈਅ ਕਰਦੀ ਹੈ,ਅਮੀਰੀ ਤੇ ਗਰੀਬੀ ਦਾ ਪੈਮਾਨਾ,ਰਾਜਨੀਤੀ ਹੀ ਤੈਅ ਕਰਦੀ ਹੈ,ਤੁਹਾਨੂੰ…