ਕਦੇ ਕਦੇ

ਕਦੇ ਕਦੇਮੇਰਾ ਦਿਲ ਕਰਦਾ ਹੈਤੇਰੇ ਲਈਕੁੱਝ ਲਿਖਣ ਨੂੰ।ਪਰ ਜਦ ਤੇਰੇ ਲਈਕੁੱਝ ਲਿਖਣ ਲੱਗਦਾ ਹਾਂਤੇਰੇ ਕਹੇ ਬੋਲ" ਤੇਰੀਆਂ ਕਵਿਤਾਵਾਂਮੈਨੂੰ ਖਰੀਦ ਨਹੀਂ ਸਕਦੀਆਂ।"ਮੇਰੀ ਕਲਮ ਦਾ ਰਾਹਰੋਕ ਲੈਂਦੇ ਹਨਤੇ ਮੈਂ ਬੇਵੱਸ ਹੋ ਜਾਂਦਾ…

ਹੌਂਸਲਾ, ਜਿਸਦਾ ਅਸਲ ਮਤਲਬ ਹੈ ਕਿਸੇ ਵੀ ਸਥਿੱਤੀ ‘ਚ ਹਿੰਮਤ ਨਾ ਹਾਰਨਾ

ਸਾਡਾ ਹੌਂਸਲਾ ਜਿਨ੍ਹਾਂ ਵੱਡਾ ਹੋਵੇਗਾ, ਮੁਸੀਬਤ ਉਹਨੀਂ ਹੀ ਛੋਟੀ ਹੋਵੇਗੀ ਹੌਂਸਲਾ, ਸਾਡੇ ਜੀਵਨ ਦਾ ਇੱਕ ਅਨਮੋਲ ਗਹਿਣਾਂ ਹੈ। ਇਹ ਇਕ ਆਤਮਿਕ ਗੁਣ ਹੈ ਜੋ ਮਨੁੱਖ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ…

ਤੇਰੀ ਮੇਰੀ ਇਕ ਜਿੰਦੜੀ:ਦਵਿੰਦਰ ਬਾਂਸਲ ਤੇ ਕਾਜ ਬਾਂਸਲ

ਸੁਹੱਪਣ, ਕਿਧਰੇ ਕਾਦਰ ਦੀ ਕੁਦਰਤ 'ਚ, ਰੰਗਾਂ 'ਚ, ਮਾਨਵ ਜਾਤੀ 'ਚ ਜਾਂ ਫੁੱਲ-ਪੱਤਰਾਂ 'ਚ ਹੋਵੇ… ਦੂਰੋਂ, ਨੇੜਿਓਂ ਡਾਹਢਾ ਭਲਾ ਤੇ ਚੰਗਾ ਲੱਗਦਾ…ਡੇਢ, ਸਵਾਏ ਦਹਾਕੇ ਪਹਿਲਾਂ ਫੇਸਬੁਕ ਪੰਨਿਆਂ ਉੱਤੇ ਸੁਨਹਿਰੇ ਜੰਗਲਾਂ…

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੜੇ ਸਿਆਣਪ ਵਾਲੇ ਮਿਲੇ। ਕੀਰਤ ਪੁਰ ਸਾਹਿਬ ਤੋਂ ਲੈ ਕੇ ਬੰਗਲਾ ਸਾਹਿਬ ਤੱਕ ਆਉਦਿਆ ਕਿੰਨੇ ਸਿਆਣਪ ਵਾਲੇ ਮਿਲੇ। ਪਰ ਜਦੋਂ ਉਹਨਾਂ ਸਿਆਣਪ ਛੱਡੀ ਤਾਂ ਉਦੋਂ…

‘ਪ੍ਰੇਮ ਖੇਲਣੁ ਕਾ ਚਾਉ’

ਹੱਕ ਸੱਚ ਦੀ ਗੱਲ ਕਰਾਂਗੇ।ਉਂਗਲ਼ ਬੁਰਿਆਂ ਵੱਲ ਕਰਾਂਗੇ।ਪਿਆਰ, ਮੁਹੱਬਤ, ਮੋਹ ਜਾਂ ਲਾਡ।ਸਭ ਕੁਝ ਰੱਖਣਾ ਸੱਚ ਤੋਂ ਬਾਅਦ।ਜੀਹਦਾ ਜੀਅ ਹੋ ਜਾਵੇ ਗੁੱਸੇ।ਕੂਕੇ , ਪਿੱਟੇ ਬੇਸ਼ੱਕ ਰੁੱਸੇ।ਤਿੱਖੀ ਰੱਖਣੀ ਕਲਮ ਦੀ ਧਾਰ।ਤੀਰ ਬਣਾਉਣੇ…

,,,ਚੌਧਰ ਦੀ ਭੁੱਖ,,,,,,,,,

ਬੰਤਾ ਚੰਗੇ ਖਾਂਦੇ ਪੀਂਦੇ ਘਰੋਂ ਸੀ।ਆਮ ਲੋਕਾਂ ਨਾਲੋਂ ਚੰਗਾ ਡੰਗ ਟਪਦਾ ਸੀ। ਲੋਕ ਬੰਤ ਸਿਉਂ ਕਹਿ ਕੇ ਬੁਲਾਉਂਦੇ, ਪਰ ਸੀ ਫੁੱਕਰਾ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ, ਬਸ' ਕੰਮ…

ਮੁੱਦਤਾਂ

ਮੁੱਦਤਾਂ ਹੋ ਗਈਆਂ ਮੁਖੜਾ ਤੱਕਿਆ ਤੇ ਦਿਲੋਂ ਮੁਹੱਬਤਾਂ ਮੁੱਕੀਆਂ ਨੂੰ , ਬਹੁਤੀ ਨਹੀਂ ਲੋੜ ਫਰੋਲਣ ਦੀ, ਬਸ ਗੱਲਾਂ ਕੁਝ ਢੱਕੀਆਂ ਨੂੰ , ਦੂਰੋਂ ਹੀ ਸਿਜਦਾ ਕਰ ਛੱਡੀਏ ਸੱਜਣਾ ਦੀਆਂ ਸੋਚਾਂ…

ਨਸ਼ੇ ਦੀ ਦਲਦਲ….

ਪੰਜ ਧੀਆਂ ਤੋਂ ਬਾਅਦ ਗੁਰਦਰਸ਼ਨ ਸਿੰਘ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਸੀ ਪੁੱਤ ਦੇ ਪੈਦਾ ਹੋਣ ਤੇ ਪੂਰੇ ਪਿੰਡ ਵਿੱਚ ਲੱਡੂ ਵੰਡੇ ਗਏ ਰਿਸ਼ਤੇਦਾਰਾਂ ਨੂੰ ਕੱਪੜੇ ਆਦਿ ਸਮਾਨ…

ਮਾਂ ਬੋਲੀ ਅਨਮੋਲ ਅੰਮੜੀਏ ਮਾਂ ਬੋਲੀ ਅਨਮੋਲ

1.ਮਮ ਤੇ ਡੈਡ ਜੇ ਸ਼ਬਦਾ ਨੇ ਸਾਨੂੰ ਐਸਾ ਨਸ਼ਾ ਚੜਾਇਆ ਏ। ਮਾਂ,ਬਾਪੂ ਵਰਗੇ ਸ਼ਬਦਾਂ ਨੂੰ ਅਸੀਂ ਵਿਰਸ਼ੇ ਵਿਚੋਂ ਭੁਲਾਇਆ ਏ। ਬੀਤਿਆ ਵੇਲਾ ਹੱਥ ਨ੍ਹੀਂ ਆਉਂਦਾ ਅਜੇ ਭੀ ਕਰ ਲੈ ਗੌਰ…

ਸੁਖਮਨੀ ਸਾਹਿਬ ਦਾ ਕੇਂਦਰੀ ਭਾਵ ਕੀ ਹੈ?****

ਸੁਖਮਨੀ ਅੰਦਰ ਦਾ ਸੁੱਖ ਹੈ।ਮਨੀ ਦਾ ਅਰਥ ਕੋਈ ਧਨ ਕਰੀ ਜਾਂਦਾ ਹੈ। ਸੁੱਖਾਂ ਦੀ ਮਨੀ, ਸੁੱਖਾਂ ਦਾ ਧਨ। ਨਹੀਂ ਠੀਕ ਹੈਸੁਖਮਨੀ ਸਾਹਿਬ ਇਸ ਕਰਕੇ ਪੜ੍ਹਦੇ ਹਨ ਕਿ ਕਾਰੋਬਾਰ ਚੱਲ ਜਾਏ…