ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਦੀ ਕਲਮ ਨੂੰ ਮਿਲਿਆ ਭਰਵਾਂ ਹੁੰਗਾਰਾ –

USA 13 ਸਤੰਬਰ : (ਵਰਲਡ ਪੰਜਾਬੀ ਟਾਈਮਜ਼) ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਲਾਈਵ ਪ੍ਰੋਗਰਾਮ ਦੇ 24ਵੇਂ ਭਾਗ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਨੂੰ ਪ੍ਰੋਗਰਾਮ ਦੇ ਸੰਚਾਲਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ…

ਇਹਦੇ ਬੋਲ ਪੰਜਾਬੀ ਹੈ

ਗੁਰੂਆਂ ਦੇ ਮੁੱਖ ਚੋਂ ਨਿੱਕਲੀ ਹੈ ਇਹਦੇ ਬੋਲ ਪੰਜਾਬੀ ਹੈ। ਕਿੱਤੇ ਮਾਝਾ -ਮਾਲਵਾ ਬੋਲਦਾ ਹੈ। ਕਿੱਤੇ ਰੋਬ ਦੁਆਬੀ ਹੈ।ਇਹਨੂੰ ਗਾਇਆ ਸੂਫ਼ੀ ਸੰਤਾ ਨੇ ਇਹਦਾ ਨਸ਼ਾ ਸ਼ਬਾਬੀ ਹੈ ਕਿੱਤੇ ਬਜਦੇ ਡੋਲ…

ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ..

ਘਾਟ ਅਕਲ ਦੀ ਜਿਹੜੀ ਮਿੱਤਰਾ ਕਰ ਦੇਣੀ ਸਭ ਪੂਰੀ।ਸਿਖਿਆ ਦੇਣੀ ਮੁਕੰਮਲ/ਪੂਰਨ ਛੱਡਣੀ ਨਹੀਂ ਅਧੂਰੀ।ਸਬਕ ਗੂੜ੍ਹ ਤੋਂ ਗੂੜ੍ਹ ਵੇਖੀਂ ਹੁਣ ਕਿਵੇਂ ਖਾਨੇ ਵਿੱਚ ਵੜਨੇ।ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ…

ਪੱਖ

ਭਾਂਵੇਂ ਭੈਂਣ ਮੇਰੀ ਮੇਰੇ ਨਾਲ ਲੜਦੀ ਹੈਤਾਂ ਵੀ ਆਕੇ ਪੱਖ ਮੇਰੇ ਵਿੱਚ ਖੜ੍ਹਦੀ ਹੈਬਹਿ ਜਾਵੇ ਉਹ ਜਦੋਂ ਕੋਲ਼ ਮੇਰੇਮੇਰੀ ਗੁੱਡੀ ਅੰਬਰੀਂ ਚੜ੍ਹਦੀ‌ ਹੈਮੇਰੇ ਕੰਡਾ ਚੁੱਭ੍ਹਿਆ ਵੀ ਨਾ ਸਹਿੰਦੀ ਹੈਉਹ ਸਾਹ…

ਕਿੱਥੇ?

ਕਿੱਥੇ ਚੂਰੀ ਕਿੱਥੇ ਛੰਨੇ ਨੇਇੱਥੇ ਅੱਖਾਂ ਵਾਲੇ ਅੰਨ੍ਹੇ ਨੇ ਬਚੀੰ ਤੂੰ ਮੂੰਹ  ਦੇ ਮਿੱਠੇ ਤੋੰਇੱਥੇ  ਜ਼ਹਿਰੀਲੇ ਗੰਨ੍ਹੇ ਨੇ ਸੀਨੇ ਚ ਚੁੱਭੇ ਚਿੱਬ ਸਾਰੇਭਾਂਡੇ ਚਾਅਵਾਂ ਨੇ ਭੰਨ੍ਹੇ ਨੇ ਬੋਲੀ ਨੈਣਾਂ ਦੀ…

ਪਹੁੰਚ

ਸ਼ਵੇਤਾ ਨੂੰ ਐਮਏ ਕਰਦਿਆਂ ਸਾਰ ਹੀ ਯੂਨੀਵਰਸਿਟੀ ਵਿੱਚ ਐਡਹਾਕ ਲੈਕਚਰਾਰ ਵਜੋਂ ਨੌਕਰੀ ਮਿਲ ਗਈ। ਨਾ ਉਹਨੇ ਨੈੱਟ ਪਾਸ ਕੀਤਾ ਸੀ, ਨਾ ਐਮਫ਼ਿਲ। ਪੀਐਚਡੀ ਦਾ ਤਾਂ ਉਹਨੇ ਨਾਂ ਵੀ ਨਹੀਂ ਸੀ…

ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੀ ਟੀਮ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’…

ਸੁਲਤਾਨ ਮਹਿਮੂਦ ਤੇ ਇਕ ਸੰਤ

ਇੱਕ ਸੂਫੀ ਫਕੀਰ ਜੋ ਪਰਮਾਤਮਾ ਦੇ ਸੱਚੇ ਰਸਤੇ ਉੱਤੇ ਸੀ ਨੇ ਸੁਲਤਾਨ ਮਹਿਮੂਦ ਨੂੰ ਸੁਪਨੇਂ ਵਿਚ ਵੇਖਿਆ ਤੇ ਉਸ ਨੂੰ ਕਿਹਾ ਹੇਦਾਨਵੀਰ ਰਾਜੇ ਕਾਲ ਤੋਂ ਪਾਰ ਦੀ ਦੁਨੀਆਂ ਅਨੰਤ ਕਾਲ…

ਰੱਬ ਨੇ ਮਨੁੱਖ ਨੂੰ ਆਪਣੇ ਪਿਆਰੇ ਦੀ ਦਾਤ ਦਿੱਤੀ ਹੈ

ਮੈਂ ਜ਼ਿੰਦਗੀ ਭਰ ਪਵਿੱਤਰ ਕਾਬਾ ਜਾਣ ਲਈ ਤਰਸਦਾ ਰਿਹਾ, ਪਰ ਜਦੋਂ ਮੈਨੂੰ ਪਵਿੱਤਰ ਅਸਥਾਨ 'ਤੇ ਬੁਲਾਇਆ ਗਿਆ, ਕਾਬਾ ਨੂੰ ਵੇਖਦਿਆਂ ਹੀ ਅਫਸੋਸ ਨੇ ਜਗ੍ਹਾ ਲੈ ਲਈ, ਮੈਂ ਰੱਬ ਦੇ ਘਰ…