ਸੱਚੀ ਭਗਤੀ-ਭਾਵਨਾ

   ਉੜੀਸਾ ਵਿੱਚ ਜਗਨਨਾਥ ਦੇ ਮੰਦਰ ਵਿੱਚ ਆਰਤੀ ਹੋ ਰਹੀ ਸੀ ਤੇ ਮੰਦਰ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ। ਸੰਤ ਚੈਤੰਨਯ ਲੋਕਾਂ ਦੇ ਪਿੱਛੇ ਇੱਕ ਖੰਭੇ ਕੋਲ ਖੜ੍ਹੇ ਸੁਣ ਰਹੇ…

ਸ਼ਰਾਬ ਬੁਰੀ ਚੀਜ਼ ਆ / ਮਿੰਨੀ ਕਹਾਣੀ

ਪੂਰੀ ਛੁੱਟੀ ਦੀ ਘੰਟੀ ਵੱਜਦੇ ਸਾਰ ਹੀ ਅੱਠਵੀਂ ਕਲਾਸ ਦੇ ਦੋ ਵਿਦਿਆਰਥੀ ਮਾਸਟਰ ਗਗਨਦੀਪ ਸਿੰਘ ਕੋਲ ਆ ਕੇ ਉਸ ਨੂੰ ਇੱਕ ਆਵਾਜ਼ ਵਿੱਚ ਕਹਿਣ ਲੱਗੇ," ਮਾਸਟਰ ਜੀ, ਮਾਸਟਰ ਜੀ, ਤੁਸੀਂ…

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ****

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਦੀ ਗੱਲ ਚਲੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਬੜੇ ਸੋਹੜੇ ਇਥੇ ਸ਼ਬਦ ਲਿਖੇ ਹਨ।ਬਾਬਾ…

ਰਣਨੀਤੀ !

ਬਹੁਤ ਜਰੂਰੀ ਸੱਜਣਾਂ ਉਦੋਂ ਹੋ ਜਾਂਦਾ ਟਕਰਾਅ।ਜਦ ਕਿਧਰੇ ਵੀ ਗੱਲ ਅਸੂਲਾਂ, ਅਣਖ 'ਤੇ ਜਾਵੇ ਆ। ਨੀਤੀ ਤੇ ਨੀਅਤ ਅਪਣਾ ਕੇ ਰੱਖੀਂ ਬਾਦਸ਼੍ਹੇ ਵਰਗੀ,ਦੁੱਕੀਆਂ, ਤਿੱਕੀਆਂ ਵੇਖ ਇਕੱਠੀਆਂ ਜਾਵੀਂ ਨਾ ਘਬਰਾਅ। ਗਰਮ…

ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ

ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਘ ਸੁਹਾਵਣਾ, ਮਨਮੋਹਕ ਤੇ ਦਿਲਕਸ਼ ਸੀਨ ਪੈਦਾ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਤਰੰਗੀ ਕਿਰਨਾ ਦੀ ਰੌਸ਼ਨੀ ਪੈਦਾ…

ਕੀ ਖੋਇਆ ਲੱਭੇੰਗਾ ?

ਹੁਣ ਛੱਡ ਦੇ ਕਮਲਿਆਕੀ ਕੀ ਖੋਇਆ ਲੱਭੇੰਗਾਝੜ ਗਏ ਓਹ ਸੁੱਕੇ ਪੱਤੇਮੰਦਰ ਵਿੱਚ ਨਾ ਸੱਜੇੰਗਾ ਰੂਪ ਫਰੇਬੀ ਝੂਠ ਕਲੋਲਚੁੱਭ ਜਾਣਗੇ ਸ਼ਾਮੀ ਬੋਲਖਾਹਿਸ਼ਾਂ ਦੀ ਰਾਹ ਡੂੰਘੀਵੱਟਿਆਂ ਦੇ ਵਿੱਚ ਵੱਜੇੰਗਾ ਉੱਚੇ ਤੇਰੇ ਮਹਿਲ…

ਇੱਜਤਾਂ ਨੂੰ ਹੱਥ

ਸ਼ਰਾਬ ਨਾਲ ਟੁੰਨ ਜੈਲਾ ਬੂਹਾ ਖੜਕਾਉਂਦਾ ਹੈ। ਜੀਤੋ ਸਿਰ ਚੁੰਨੀ ਲਾ ਖੜ੍ਹੀ ਹੁੰਦੀ ਹੈ,' ਹਾਏ! ਰੱਬਾ,ਅੱਜ ਫੇਰ ਸ਼ਰਾਬ ਪੀ ਕੇ ਆ ਗਏ। ਅੱਜ ਪਤਾ ਨਹੀਂ ਕੀ ਕੀ ਤਮਾਸ਼ਾ ਕਰਨਗੇ।' ਜੀਤੋ…

ਰੁੱਖ ਦਾ ਦਰਦ,,,,,,

ਆ ਬੈਠ ਤੈਨੂੰ ਦਰਦ ਸੁਣਾਵਾਂ,ਡਾਢਾ ਮੈਂ ਦੁਖਿਆਰਾ।ਜਿੰਨਾਂ ਨੇ ਮਾਣੀ ਛਾਂ ਮੇਰੀ,ਅੱਜ ਚੁੱਕੀ ਫਿਰਦੇ ਆਰਾ। ਪਤਾ ਨੀ ਕਦੋਂ ਵਾਰੀ ਆ ਜਾਏ,ਗਿਣ ਗਿਣ ਦਿਨ ਲੰਘਾਵਾਂ।ਮੇਰੇ ਨਾਲ ਦੇ ਰੁੱਖ ਜਿੰਨੇ ਸੀ ,ਛੱਡ ਗਏ…

|| ਦੋ  ਰੋਟੀਆਂ  ਦਾ  ਭਾਰ ||

ਚੰਦ  ਕੁ  ਦਿਨ  ਆਪਣੇ  ਘਰੇ,ਰੋਟੀ  ਖੁਆ  ਕੇ  ਮਾਂ  ਪਿਓ  ਨੂੰ।ਤੂੰ  ਅਹਿਸਾਨ  ਜਤਾਉਣ  ਲੱਗੇ,ਰੋਟੀ  ਦਾ  ਆਪਣੇ  ਮਾਂ  ਪਿਓ  ਨੂੰ।। ਇੱਥੋਂ  ਤੱਕ  ਕਿ  ਜਿਹੜੀਆਂ  ਦੋ,ਰੋਟੀਆਂ  ਦਿੰਦਾ  ਸੀ  ਮਾਂ  ਪਿਓ  ਨੂੰ।ਉਹਨਾਂ  ਦੋ  ਰੋਟੀਆਂ …

“ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਯਾਦਗਾਰੀ ਹੋ ਨਿਬੜਿਆ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 8 ਸਤੰਬਰ ਐਤਵਾਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ…