Posted inਸਾਹਿਤ ਸਭਿਆਚਾਰ
,,,,,ਤਿੰਨ ਰੰਗੀਂ ਪਤੰਗ,,,,,,
ਤਿੰਨ ਰੰਗੀਂ ਵੇਖੋ! ਮੇਰੀ ਪਤੰਗ ।ਕੇਸਰੀ,ਚਿੱਟਾ,ਹਰਾ,ਵਿੱਚ ਰੰਗ। ਜਦੋਂ ਵੀ ਮੈਂ ਸਕੂਲ ਤੋਂ ਆਵਾਂ।ਪਹਿਲਾਂ ਆਪਣਾ ਕੰਮ ਮੁਕਾਵਾਂ। ਆਥਣ ਵੇਲੇ ਕੋਠੇ ' ਤੇ ਚੜ੍ਹਕੇ,ਓਲ੍ਹਾ ਦੇ,ਦੀਪ ਕੰਨੀਆਂ ਫੜ੍ਹਕੇ। ਮਾਰ ਤੁਣਕੇ ਮੈਂ ਉੱਚੀ ਚੜ੍ਹਾਵਾਂ,ਮਿੰਟਾਂ…