ਵਿਦਿਆਰਥੀਆਂ ਦੀ ਨਜ਼ਰੇ (ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ)

ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਬਹੁਤ ਗਹਿਰਾ ਹੁੰਦਾ ਹੈ। ਅਧਿਆਪਕ ਜਦੋਂ ਵੀ ਵਿਦਿਆਰਥੀ ਨੂੰ ਸਮਝਾਉਂਦਾ ਹੈ ਤਾਂ ਉਹ ਅਧਿਆਪਕ ਇਹੀ ਚਾਹੁੰਦਾ ਸੀ ਕਿ ਮੇਰਾ ਵਿਦਿਆਰਥੀ ਵਧੀਆ ਪੜ੍ਹੇ ਤੇ ਆਪਣੀ…

**ਇਹੀ ਹੈ ਹਰ ਔਰਤਾਂ ਦੀ ਕਥਾ …….

ਔਰਤ ਨੂੰ ਦੇਵੀ ਕਹਿ ਦੇਣ ਨਾਲ, ਉਸਨੂੰ ਦੇਵੀ ਦਾ ਦਰਜਾ ਨਹੀਂ ਮਿਲ ਜਾਂਦਾ। ਆਪਣੀ ਮਨਪਸੰਦ ਦੀ ਜ਼ਿੰਦਗੀ ਜਿਉਣ ਦੀ ਖੁੱਲ੍ਹ ਨਹੀਂ ਮਿਲ ਜਾਂਦੀ । ਮਰਦ ਨੂੰ ਕਦੇ ਵੀ ਔਰਤ ਦੀ…

ਸਦੀਵੀ ਸੱਚ!

ਉਰਲੇ ਤੇ ਪਰਲੇ ਏਥੇ ਹੀ ਰਹਿ ਜਾਣੇ।ਏਕੜ ਜਾਂ ਮਰਲੇ ਏਥੇ ਹੀ ਰਹਿ ਜਾਣੇ। ਬਾਹਵਾਂ ਕੱਢ ਕੱਢ ਰਹੇ ਵਿਖਾਉਦਾਂ ਲੋਕਾਂ ਨੂੰ,ਇੱਧਰਲੇ, ਉੱਧਰਲੇ ਏਥੇ ਹੀ ਰਹਿ ਜਾਣੇ। ਉੱਚਿਆਂ ਕਰ ਕਰ ਪਾਏ ਚੁਬਾਰੇ,…

ਉਸਤਾਦ ਦਾਮਨ ਨੂੰ ਚੇਤੇ ਕਰਦਿਆਂ

ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।ਉਪਰੋਕਤ ਸਤਰਾਂ ਨੂੰ…

ਲੋਕੀ…….

ਦਰਦ ਦੇ ਕੇ ਹਾਲ ਪੁੱਛਦੇ ਵੇਖੇ ਨੇ ਲੋਕੀ,ਹਾਲ ਦੱਸਣ ਤੋਂ ਪਹਿਲਾਂ ਹੀ….ਰੁਖ ਗੱਲ ਦਾ ਬਦਲਦੇ ਵੇਖੇ ਨੇ ਲੋਕੀ। ਕੋਲ ਬਹਿ ਕੇ ਦਿੰਦੇ ਨੇ ਭਾਵੇਂ ਤਸੱਲੀ ਆ,ਬੋਲਦੇ ਕੁਝ ਹੋਰ ਤੇ ਸਮਝਾਉਂਦੇ…ਕੁਝ…

ਹਰਿ ਮੰਦਰੁ

ਹਰਿ ਮੰਦਰੁ ਦਾ ਅਰਥ ਹੈ ਪ੍ਰਭੂ ਦਾ ਟਿਕਾਣਾ। ਉਸ ਪਰਿਪੂਰਨ ਪ੍ਰਭੂ ਨੇ ਇਸ ਸਰੀਰ ਮੰਦਰ ਨੂੰ ਆਪ ਹੀ ਸਾਜਿਆ ਹੈ। ਇਕ ਰਹਿਮਤ ਕੀਤੀ ਕਿ ਇਸਨੂੰ ਸਾਜਨ ਤੋਂ ਬਾਅਦ ਸਾਜਨ ਵਾਲਾ…

ਸਹਿਜ-ਸੁਖ਼ਨ ਸ਼ਾਇਰੀ

   ਮਿਸਟਰ ਸਿੰਘ ਪਬਲੀਕੇਸ਼ਨ, ਤਲਵੰਡੀ ਸਾਬੋ ਦੇ ਸੂਤਰਧਾਰ ਕਰਮ ਸਿੰਘ ਮਹਿਮੀ (ਜਨਮ 1994) ਨੇ ਪਿਛਲੇ ਦਿਨੀਂ ਪਾਕਿਸਤਾਨੀ ਪੰਜਾਬੀ ਸ਼ਾਇਰ ਜਨਾਬ ਲਿਆਕਤ ਗਡਗੋਰ ਦੀਆਂ ਸ਼ਾਹਮੁਖੀ ਲਿਪੀ ਵਿੱਚ ਲਿਖੀਆਂ ਗ਼ਜ਼ਲਾਂ ਨੂੰ ਗੁਰਮੁਖੀ…

ਪਾਤਸਾ਼ਹੀ ਸਰਦਾਰੀ

ਦਾਅਵਾ ਐਵੇਂ ਥੋੜੀ ਕਰਦੈ, 'ਪਾਤਸਾ਼ਹੀ ਸਰਦਾਰੀ'।ਏਸ ਤਖ਼ਤ 'ਤੇ ਬਹਿਣ ਦੀ ਖਾਤਰ, ਬੜੀ ਹੈ ਕੀਮਤ ਤਾਰੀ। ਉਹਨਾਂ ਨੇ ਕਿਹਾ ਇੱਕ ਦਿਨ ਮੈਨੂੰ, "ਜ਼ੋਰ ਵੇਖਣਾ ਤੇਰਾ"ਮੇਰੀ ਜੰਗ-ਖਾਧੀ ਕਿਰਪਾਨ ਨੇ, ਹੱਸ ਕੇ ਸੈਨਤ…

ਕੁੱਤੜਾ ਮਨ

ਇਹ ਮਨ ਤੁਮਰਾ ਕੁੱਤੜਾਰਵੇ ਭੌੰਕਦੈ ਬੋਟੀਆਂ ਤੱਕਹਰ ਸੂ ਕਰੰਗ ਢੰਡੋਲਦਾਹੈ ਕੀਕਣ ਕਾਗਾਂ ਤੋੰ ਵੱਖ ਹੈ ਗੁੰਦਵੀੰ ਦੇਹਿ ਮਿੱਟੜੀਮਿੱਟੀ ਰਲ ਮਿੱਟੀ ਹੋਵਣਾਮਿੱਟੀ ਨੇ ਮਿੱਟੜ ਪਾਵਣੀਮਿੱਟੀ ਨੇ ਮਿੱਟੀਏ ਰੋਵਣਾ ਦੋਧਾਰੀ ਆਰੀ ਪ੍ਰੇਮ…