ਮੇਰੀ ਮਨਪਸੰਦ ਕਿਤਾਬ

   ਮੇਰੀ ਨਿੱਜੀ ਲਾਇਬ੍ਰੇਰੀ ਵਿੱਚ ਕਈ ਹਜ਼ਾਰ ਕਿਤਾਬਾਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਪੰਜਾਬੀ ਦੀਆਂ, ਕੁਝ ਹਿੰਦੀ ਦੀਆਂ ਅਤੇ ਬਹੁਤ ਘੱਟ ਅੰਗਰੇਜ਼ੀ ਦੀਆਂ ਹਨ। ਮੇਰੇ ਪਿਤਾ ਜੀ ਸਕੂਲ-ਅਧਿਆਪਕ ਸਨ…

ਦੁਰਗਾ ਦਾਸ ਨੇ ਕੀ ਮੰਗਿਆ ਸੀ ਗੁਰੂ ਜੀ ਪਾਸੋਂ?

ਜਦੋਂ ਗੁਰੂ ਅਮਰ ਦਾਸ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਨਹੀਂ ਹੋਏ ਸਨ ਤਾਂ ਮੇਹੜੇ ਗ੍ਰਾਮ ਦਾ ਦੁਰਗਾ ਦਾਸ ਨਾਮ ਦਾ ਬ੍ਰਾਹਮਣ ਜੋ ਕਿ ਜੋਤਸ਼ ਵਿੱਦਿਆ ਦਾ ਜਾਣੂ ਸੀ।ਪਦਮ ਰੇਖਾ ਦੇਖ…

ਅਧਿਆਪਕ

ਸਤਿਕਾਰ ਕਰੋ ਅਧਿਆਪਕ ਦਾ,ਮੱਥੇ ਗਿਆਨ ਦੀ ਜੋਤ ਜਗਾਉਂਦੇਸੁਪਨਿਆਂ ਨੂੰ ਪਰ ਦਿੰਦੇ ਅੰਬਰੀਂ,ਉੱਡਣੇ ਦਾ ਵੱਲ ਸਿਖਲਾਉਂਦੇ… ਗਿਆਨ ਦੇ ਸਾਗਰ ਨੇ ਡੂੰਘੇ,ਚੂਲੀਆਂ ਭਰ ਕੇ ਜਾਣ ਪਿਲਾਈ ।ਕੀ ਸਿਫ਼ਤ ਕਰਾਂ ਮੈਂ ਗੁਰੂਆਂ ਦੀ,ਜੋ…

 ਪੂਰੇ ਜੋਬਨ ‘ਤੇ ਹੈ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਪ੍ਰਚਾਰ

ਅੱੱਜ ਕੱਲ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਜਿਹੜੀ ਫ਼ਿਲਮ ਦੀ ਉਡੀਕ ਕੀਤੀ ਜਾ ਰਹੀ ਹੈ, ਉਹ ਹੈ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਜੋ ਕਿ 13 ਸਤੰਬਰ ਨੂੰ…

ਬੱਚੇ

ਜਾਤੀਪਾਤੀ ਅਣਖ ਦੀਆਂ ਜ਼ੰਜੀਰਾਂ ਤੋੜਣਗੇ ਬੱਚੇ।ਮਿਆਨਾਂ ਦੇ ਵਿਚ ਬੰਦ ਪਈਆਂ ਸ਼ਮਸ਼ੀਰਾਂ ਤੋੜਣਗੇ ਬੱਚੇ।ਮਿਹਨਤ ਵਿਦਿਆ ਉਦਮ ਸ਼ਕਤੀ ਸੰਜਮ ਅੰਤਰ ਦ੍ਰਿਸ਼ਟੀ ਨਾਲ,ਹੱਥ ’ਚ ਉਗੀਆਂ ਲੀਕਾਂ ’ਚੋਂ ਤਕਦੀਰਾਂ ਤੋੜਣਗੇ ਬੱਚੇ।ਮਜ਼ਦੂਰਾਂ ਦੇ ਹੱਥਾਂ ਵਿਚ…

ਧੀਆਂ ਕਰ ਚੱਲੀਆਂ ਸਰਦਾਰੀ

ਕੁੰਜੀਆਂ ਸਾਂਭ ਲੈ ਅੰਮੀਏਂ, ਧੀਆਂ ਕਰ ਚੱਲੀਆਂ ਸਰਦਾਰੀ।ਸਾਥੋਂ ਹੋਰ ਨਾ ਹੋ ਸਕਣੀ, ਤੇਰੀ ਘਰ ਦੀ ਜ਼ਿੰਮੇਵਾਰੀ। ਬਾਬਲ ਨੇ ਘਰ ਆਪਣੇ, ਧੀ ਨੂੰ ਰੱਖਿਆ ਰਾਜਕੁਮਾਰੀ।ਮਾਂ ਤੇ ਵੀਰਾਂ ਨੇ ਰਲ਼ ਕੇ, ਡੋਲੀ…

ਵਣਜਾਰਾ*

ਵਣਜਾਰੇ ਉਹਨਾਂ ਨੂੰ ਕਿਹਾ ਜਾਂਦਾ ਹੈ। ਜਿਹੜੇ ਇਕ ਜਗ੍ਹਾ ਤੋਂ ਸਮਾਨ ਖਰੀਦ ਕੇ ਦੂਜੀ ਜਗ੍ਹਾ ਵੇਚਦੇ ਹਨ। ਦੂਜੀ ਤੋਂ ਤੀਜੀ ਜਗ੍ਹਾ ਇਸ ਤਰ੍ਹਾਂ ਉਹ ਆਪਣੀ ਸਾਰੀ ਜ਼ਿੰਦਗੀ ਖਰੀਦੋ ਫਰੋਖਤ ਭਾਵ…

ਨੰਗਾ ਕੌਣ?

ਹਾਂ, ਨਿਰਵਸਤਰ ਤਾਂ ਮੈਂ ਹੋਈਪਰ ਨੰਗਾ ਕੌਣ ਹੋਇਆ?ਮੈਂ ਜਾਂ ਤੂੰ? ਮੇਰੇ ਨਾਲ ਬਲਾਤਕਾਰ ਹੋਇਆਤੂੰ ਕੀਤਾਆਪਣੇ ਸਾਥੀਆਂ ਨਾਲ ਕੀਤਾਪਰ ਕੀਹਦੀ ਇੱਜ਼ਤ ਗਈਮੇਰੀ ਜਾਂ ਤੇਰੀ? ਜੇ ਤੁਸੀਂ ਸੋਚਦਾ ਹੈਂਕਿ ਇਹ ਤੇਰਾ ਸ਼ਕਤੀ-ਪ੍ਰਦਰਸ਼ਨ…

ਇੱਕ ਨਾਰੀ ਮਿਲੀ ਬਹੁਤ ਪਿਆਰੀ

ਸੋਹਣੀ ਸੂਰਤ ਮਨ ਮੋਹਣੀ ਮੂਰਤਿਕਾਵਿ ਰਚਨਾ ਦੀ ਧਨੀ ਉਹ ਜਾਪੇ ।ਹਰ ਰਚਨਾ ਲਿਖਦੀ ਬਹੁਤ ਪਿਆਰੀਬਾ ਕਮਾਲ ਕਰਦੀ ਪੇਸ਼ਕਾਰੀ ।ਪੁੱਛੋ ਤਾਂ ਸਹੀ ਕੌਣ ਹੈ ਉਹ ਨਾਰੀਉਹ ਹੈ ਸਾਡੀ ਸਤਿਕਾਰਿਤ ,ਰਮਿੰਦਰ ਰੰਮੀ…

ਅਵਸਥਾ ਕੀ ਕਹਿੰਦੀ

ਬਸਤੀ ਦੀ ਕਮਜ਼ੋਰ ਅਵਸਥਾ ਕੀ ਕਹਿੰਦੀ।ਪ੍ਰਸ਼ਾਸਨ ਦੀ ਚੋਰ ਅਵਸਥਾ ਕੀ ਕਹਿੰਦੀ।ਗੁੱਡੀ ਨੂੰ ਤਾਂ ਇੱਕ ਸਹਾਰਾ ਚਾਹੀਦਾ,ਟੁੱਟੀ ਹੋਈ ਡੋਰ ਅਵਸਥਾ ਕੀ ਕਹਿੰਦੀ।ਕਿੰਨੀ ਪੀਤੀ ਝੱਟ ਪਤਾ ਲਗ ਜਾਵੇਗਾ,ਪੈਰ੍ਹਾਂ ਵਿਚਲੀ ਲੋਰ ਅਵਸਥਾ ਕੀ…