ਧਰਮ

ਧਰਮ ਤਾਂ ਸਾਰੇ ਹੀ ਸੱਜਣਾਂ ਚੰਗੇ ਨੇਬੱਸ ਕੁੱਝ ਲੋਕਾਂ ਦੇ ਕੰਮ ਹੀ ਮੰਦੇ ਨੇਇਹ ਲੀਡਰ ਹੀ ਕਰਵਾਉਂਦੇ ਦੰਗੇ ਨੇਇੰਨਾ ਲੋਟੂਆਂ ਲੋਕੀਂ ਸੂਲੀ ਟੰਗੇ ਨੇਕੁੱਝ ਪਾਪੀ ਪਾਪ ਦੀਆਂ ਹੱਦਾਂ ਲੰਘੇ ਨੇਨਾ…

ਰਾਸ਼ਟਰੀ ਖੇਡ ਦਿਵਸ 29 ਅਗਸਤ ਤੇ ਵਿਸ਼ੇਸ਼।

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ। ਮੇਜਰ ਧਿਆਨ ਚੰਦ ਦੇ ਜਨਮਦਿਨ 29 ਅਗਸਤ ਤੇ ਵਿਸ਼ੇਸ਼। ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ…

ਨੀਵਾਂ ਹੋ ਕੇ ਚੱਲ ਬੰਦਿਆ

ਹਰ ਬੰਦੇ ਦੇ ਅੰਦਰ ਮਿੱਤਰੋ, ਜੋਤ 'ਉਸੇ' ਦੀ ਜਗਦੀ।ਜਿਹੜਾ ਨੀਵਾਂ ਹੋ ਕੇ ਚੱਲੇ, ਤੱਤੀ 'ਵਾ ਨਹੀਂ ਲੱਗਦੀ। ਸਾਰੇ ਧਰਮ ਇਹੋ ਕਹਿੰਦੇ ਨੇ, ਨਿਮਰਤਾ ਧਾਰਨ ਕਰੀਏ।ਸੁਖ ਆਵੇ ਤਾਂ ਖ਼ੁਸ਼ ਨਾ ਹੋਈਏ,…

ਕੌਣ ਹਾਂ ਮੈ

ਕੌਣ ਹਾਂ ਮੈਂ ਤੇ ਮੈਂ ਕੀ ਹਾਂ।ਸਮਝੋ ਬਸ, ਰੱਬ ਦਾ ਜੀਅ ਹਾਂ। ਹਰ ਇੱਕ ਜੋ ਦੁਨੀਆਂ ਵਿੱਚ ਆਵੇ।ਆਪੋ-ਆਪਣੀ ਹੋਂਦ ਵਿਖਾਵੇ। ਅਸਲ ਮੈਂ ਖ਼ੁਦ ਨੂੰ ਜਾਣ ਨਾ ਸਕਿਆ।'ਓਹਦਾ' ਭੇਤ ਪਛਾਣ ਨਾ…

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ “ਸੋਚਾਂ ਦੀ ਪਰਵਾਜ਼” ਦਾ ਹੋਇਆ ਲੋਕ ਅਰਪਣ ਸਮਾਗਮ

ਇਸ ਕਿਤਾਬ ਵਿੱਚ ਕੁੱਲ 27 ਲੇਖਕਾਂ ਦੀਆਂ ਰਚਨਾਵਾਂ ਦਰਜ ਹਨ- ਰਸ਼ਪਿੰਦਰ ਕੌਰ ਗਿੱਲ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ "ਸੋਚਾਂ ਦੀ ਪਰਵਾਜ਼" ਦਾ ਲੋਕ ਅਰਪਣ ਸਮਾਗਮ ਜ਼ਿਲ੍ਹਾ…

ਰੱਬ ਦਾ ਪਿਆਰ ਮਨੁੱਖੀ ਹੋਂਦ ਵਿੱਚ ਧਰਤੀ ਉੱਤੇ ਆ ਗਿਆ ਹੈ

 ਰੱਬ ਪਿਆਰ ਹੈ ਜਾਂ ਪਿਆਰ ਹੀ ਰੱਬ ਹੈ! ਧਰਤੀ ਦੀ ਹੋਂਦ ਨੂੰ ਦੇਖੀਏ ਤਾਂ ਲੱਗਦਾ ਹੈ ਕਿ ਇਹ ਇੱਕ ਕੈਦੀ ਹੈ ਅਤੇ ਇਸ ਵਿੱਚ ਕੋਈ ਕੈਦੀ ਬਣ ਕੇ ਰਹਿ ਰਿਹਾ…

ਇੰਤਹਾ ਹੋ ਗਈ..

ਸਾਲ 2004 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਦੇ ਬਹੁਤ ਸੁਹਣੇ ਉਦੇਸ਼ ਨਾਲ ਸੂਬੇ ਵਿੱਚ…

ਯਾਤਰਾ ਅਨੰਦਪੁਰ ਸਾਹਿਬ ਅਤੇ ਮੁਆਫੀਨਾਮਾ

ਮੈਨੂੰ ਮਾਫ ਕਰਿਉ ਦਸ਼ਮੇਸ਼ ਪਿਤਾ ਜੀਉਕਿ ਮੈਂ ਮੁੜਦਾ ਰਿਹਾਂ ਅਨੰਦਪੁਰੀ ਤੋਂਸਿਰਫ਼ ਅਤੇ ਸਿਰਫ਼ ਮੱਥਾ ਟੇਕ ਕੇ ਜਾਂ ਵੱਧ ਤੋਂ ਵੱਧ ਨਿਸ਼ਾਨ ਸਾਹਿਬ 'ਤੇਉੰਗਲਾਂ ਘਸਾ, ਪਰਿਕਰਮਾ ਕਰਕੇ ਹੰਢਾਅ ਜਾਂ ਗਵਾ ਲਏ…

ਕਾਵਿਤਾ ਅਰਮਾਨ

ਕਿੰਨਾ ਚਿਰ ਹੋਰ ਮਨਾ ਦੱਬੇਗਾ ਅਰਮਾਨ ਨੂੰ ਕਦੇ ਤਾਂ ਠੱਲਣਾ ਪੈਣਾ ਏ ਵੱਗਦੇ ਹੋਏ ਤੂਫ਼ਾਨਾ ਨੂੰ 1 ਦੁੱਖ ਸੁੱਖ ਹਿੱਸਾ ਜਿੰਦਗੀ ਦਾ ਇਹਆਉਦੇ ਜਾਦੇ ਰਹਿੰਦੇ ਨੇ ਓਹੀ ਰੁੱਖਮਜਬੂਤ ਬਣਨ ਜਿਹੜੇ…

“ ਰੌਚਕ ਤੇ ਯਾਦਗਾਰੀ ਰਿਹਾ ਡਾ ਅਮਰਜੀਤ ਕੌਂਕੇ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਆਨਲਾਈਨ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਦਾ ਆਯੋਜਨ 25 ਅਗੱਸਤ ਦਿਨ ਐਤਵਾਰ ਨੂੰ ਕੀਤਾ ਗਿਆ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ…